Uday Savera

Uday Savera Contact information, map and directions, contact form, opening hours, services, ratings, photos, videos and announcements from Uday Savera, News & Media Website, Main Road Samrala Chowk Ludhiana, Ludhiana.
(1)

30/08/2025

ਲੁਧਿਆਣਾ ਵਿਖੇ ਗਣੇਸ਼ ਉਤਸਵ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ।

30/08/2025

ਲੁਧਿਆਣਾ ਵਿਖੇ ਕਰਵਾਇਆ ਗਿਆ ਗੁਰੂ ਜੀ ਦਾ ਸਤਿਸੰਗ

30/08/2025

ਹੜ੍ਹ ਪ੍ਰਭਾਵਿਤ ਲੋਕਾਂ ਕੋਲ਼ ਪਹੁੰਚੇ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਡਾ. ਬਲਬੀਰ ਸਿੰਘ, ਪਠਾਨਕੋਟ ਤੋਂ Live

30/08/2025

ਹਲਕਾ ਪੱਟੀ ਦੇ ਹੜ੍ਹ ਪੀੜ੍ਹਤ ਪਰਿਵਾਰਾਂ ਤੱਕ ਲਾਲਜੀਤ ਸਿੰਘ ਭੁੱਲਰ ਨੇ ਪਹੁੰਚਾਇਆ ਰਾਸ਼ਨ ਅਤੇ ਪਸ਼ੂ ਫ਼ੀਡ

30/08/2025

ਤਰੁਨਪ੍ਰੀਤ ਸੌਂਦ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਫਾਜ਼ਿਲਕਾ ਵਿਖੇ ਪੱਤਰਕਾਰਾਂ ਨੂੰ ਸਬੋਧਨ ਕਰਦੇ ਹੋਏ

30/08/2025

ਸ਼੍ਰੀ ਸ਼ਿਵ ਮੰਦਿਰ ਫੇਸ, 9 ਮੋਹਾਲੀ ਵਿਖੇ ਸ੍ਰੀ ਗਣੇਸ਼ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ।

30/08/2025

ANTIM ARDAAS SMAAGAM - Dr. Jaswinder Singh Bhalla 🙏🏻

30/08/2025

ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਹੜ੍ਹ ਪੀੜਤ ਇਲਾਕਿਆਂ ਦੇ ਦੌਰੇ ਮੌਕੇ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ

30/08/2025

ਅਜਨਾਲਾ ਦੇ ਪਿੰਡ ਬੱਲੜਵਾਲ 'ਚ ਅਚਾਨਕ ਟੁੱਟੀ ਨਹਿਰ ਨੂੰ ਠੀਕ ਕਰਵਾਉਣ ਲਈ ਅਫ਼ਸਰਾਂ ਨਾਲ ਪਹੁੰਚੇ 'ਆਪ' ਵਿਧਾਇਕ ਕੁਲਦੀਪ ਸਿੰਘ ਧਾਲੀਵਾਲ

30/08/2025

ਹੜ੍ਹ 'ਚ ਫਸੇ ਵੀਡੀਓ ਰਾਹੀਂ ਮੱਦਦ ਦੀ ਗੁਹਾਰ ਲਗਾਉਂਦੇ ਮਾਸੂਮ ਬੱਚੇ ਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਉੱਦਮਾਂ ਸਦਕਾ ਬਚਾਅ ਅਮਲੇ ਵੱਲੋਂ ਰੈਸਕਿਊ ਕੀਤਾ

29/08/2025

ਪੁਲਿਸ ਨੇ ਮਾਰੀ ਰੇਡ ਵੱਡੀ ਮਾਤਰਾ ਦੇ ਵਿੱਚ ਜਹਰੀਲੀ ਸ਼ਰਾਬ ਬਰਾਮਦ

29/08/2025

ਘਰਵਾਲੀ ਦਾ ਕ-ਤਲ ਕਰ ਲਾ-ਸ਼ ਨੂੰ ਤਲਾਬ ਚ ਸੁੱਟਣ ਵਾਲਾ ਆਰੋਪੀ ਘਰਵਾਲਾ ਗ੍ਰਿਫਤਾਰ

Address

Main Road Samrala Chowk Ludhiana
Ludhiana
141008

Alerts

Be the first to know and let us send you an email when Uday Savera posts news and promotions. Your email address will not be used for any other purpose, and you can unsubscribe at any time.

Share