Charcha

Charcha Charcha No.1 Web News Channel, that is devoted to providing pure and relevant news to its viewers around the clock.

Please click here to read the latest news : www.Charcha.co.in

06/09/2025

Dying ਐਸਿਓਸੈਸ਼ਨ ਦੇ ਪ੍ਰਧਾਨ ਵੱਲੋ ਬਲੈਕ ਮੇਲਰ ਕਹਿਣ ਤੇ ਭੜਕਿਆ Lakha Sidhana ਕੀਤਾ ਚੈਲੰਜ
ਕੋਈ ਇੱਕ ਪੈਸੇ ਦੀ ਵੀ ਬਲੈਕਮੇਲਿੰਗ ਸਾਬਤ ਕਰ ਦੇਵੇ ਮੈਂ ਆਪਣੀ ਦਾੜ੍ਹੀ ਮੁਣਾ ਲਵਾਂਗਾ

06/09/2025

ਹੜ ਪੀੜਿਤਾਂ ਦੀ ਮਦਦ ਲਈ SPS ਹਸਪਤਾਲ ਦਾ ਵੱਡਾ ਉਪਰਾਲਾ
ਹੜ ਵਾਲੇ ਇਲਾਕਿਆਂ 'ਚ ਲੋਕਾਂ ਦਾ ਚੈੱਕਅਪ ਕਰ ਦਿੱਤੀ ਜਾ ਰਹੀ ਹੈ ਦਵਾਈ

06/09/2025

ਲੁਧਿਆਣਾ ਦੇ ਸਸਰਾਲੀ ਪਿੰਡ 'ਚ ਵੇਖੋ ਕੀ ਬਣੇ ਪਏ ਹਾਲਾਤ?
ਘਰ ਖਾਲੀ ਕਰ ਉੱਪਰਲੀਆਂ ਮੰਜ਼ਲਾਂ 'ਤੇ ਬੈਠੇ ਲੋਕ!
ਵੇਖੋ ਬੰਨ੍ਹ ਤੋਂ ਮੌਕੇ ਦੇ ਤਾਜ਼ਾ ਹਾਲਾਤ!

06/09/2025

ਸਸਰਾਲੀ ਪਿੰਡ 'ਚ ਰਿੰਗ ਬੰਨ੍ਹ ਤੱਕ ਰਾਤ ਨੂੰ ਪਹੁੰਚਿਆ ਸਤਲੁੱਜ ਦਾ ਪਾਣੀ,ਪਰ ਪਿੰਡਾ ਨੂੰ ਨਹੀਂ ਪਈ ਹਜੇ ਕੋਈ ਮਾਰ ਦੇਖੌ live ਤਸਵੀਰਾਂ

06/09/2025

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਕੀਰਤਨ ਸਰਵਣ ਅਤੇ ਪਾਠ ਦੀ ਹਾਜ਼ਰੀ ਲਗਾਉਣ ਤੇ ਭਰ ਜਾਂਦੀਆਂ ਹਨ ਝੋਲੀਆਂ |

05/09/2025

16 ਪਿੰਡਾ 'ਚ Alert ਹੈ," ਲ਼ੋਕ ਅਫਵਾਹਾਂ ਤੋਂ ਬਚਣ ਹਜੇ ਪਿੰਡਾ ਚ ਨਹੀਂ ਆਇਆ ਪਾਣੀ"
DC ਲੁਧਿਆਣਾ Himanshu Jain ਨੇ ਦੱਸੇ ਸਸਰਾਲੀ ਬੰਨ੍ਹ ਦੇ ਸ਼ਾਮ ਦੇ ਹਾਲਾਤ

ਹੜਾਂ ਚ ਫੱਸੇ ਲੋਕਾਂ ਤੱਕ ਦਿਨ ਰਾਤ ਪਹੁੰਚ ਕਰਨ ਵਾਲੀ DC ਸਾਕਸ਼ੀ ਸ਼ਾਹਣੀ ਦੇ ਕੰਮਾਂ ਨੂੰ ਤੁਸੀਂ ਕਿੰਨੇ ਨੰਬਰ ਦਿਉਗੇ ?
05/09/2025

ਹੜਾਂ ਚ ਫੱਸੇ ਲੋਕਾਂ ਤੱਕ ਦਿਨ ਰਾਤ ਪਹੁੰਚ ਕਰਨ ਵਾਲੀ
DC ਸਾਕਸ਼ੀ ਸ਼ਾਹਣੀ ਦੇ ਕੰਮਾਂ ਨੂੰ ਤੁਸੀਂ ਕਿੰਨੇ ਨੰਬਰ ਦਿਉਗੇ ?

05/09/2025

ਬੁੱਢੇ ਨਾਲੇ ਉੱਤੇ Dying ਦੇ ਪਾਣੀ ਨੂੰ ਲੈਕੇ ਅਮਿਤੋਜ ਮਾਨ ਤੇ Dying ਵਾਲੇਆ ਦਾ ਪ੍ਰਧਾਨ ਆਪਸ ਚ ਭਿੜੇ
ਬਲੈਕ ਮੇਲਰ ਕਹਿਣ ਤੇ ਮਾਹੌਲ ਹੋ ਗਿਆ ਗਰਮ ਦੇਖੋ Live ਤਸਵੀਰਾਂ

CM ਮਾਨ 3-4 ਦਿਨ ਤੋਂ ਬਿਨ੍ਹਾਂ ਕੁਝ ਖਾਧੇ-ਪੀਤੇ ਹੜ੍ਹਾਂ ਜਾ ਜਾਇਜ਼ਾ ਲੈਣ ਜਾਂਦੇ ਰਹੇ!ਹੁਣ ਡਰਿੱਪ ਲੱਗੀ 'ਚ ਵੀ ਸੋਚ ਰਹੇ ਕਿਵੇਂ ਕੀਤੀ ਜਾਏ ਪੰਜਾ...
05/09/2025

CM ਮਾਨ 3-4 ਦਿਨ ਤੋਂ ਬਿਨ੍ਹਾਂ ਕੁਝ ਖਾਧੇ-ਪੀਤੇ
ਹੜ੍ਹਾਂ ਜਾ ਜਾਇਜ਼ਾ ਲੈਣ ਜਾਂਦੇ ਰਹੇ!
ਹੁਣ ਡਰਿੱਪ ਲੱਗੀ 'ਚ ਵੀ ਸੋਚ ਰਹੇ ਕਿਵੇਂ ਕੀਤੀ
ਜਾਏ ਪੰਜਾਬ ਦੇ ਲੋਕਾਂ ਦੀ ਮਦਦ - ਕੇਜਰੀਵਾਲ, ਆਪ ਸੁਪਰੀਮੋ

05/09/2025

MLA ਪਠਾਨਮਾਜਰਾ ਨੂੰ ਕੋਰਟ ਤੋਂ ਝਟਕਾ! ਗ੍ਰਿਫ਼ਤਾਰੀ 'ਤੇ ਨਹੀਂ ਲੱਗੀ ਰੋਕ! ਵੱਧ ਸਕਦੀਆਂ ਮੁਸ਼ਕਿਲਾਂ

05/09/2025

ਪੰਜਾਬ 'ਚ ਹੜ੍ਹਾਂ ਵਿਚਾਲੇ ਕੈਬਨਿਟ ਮੀਟਿੰਗ! ਬਣਾਈ ਜਾਏਗੀ ਰਣਨੀਤੀ!

Address

Ist Floor, GARY ARCADE, NATIONAL Road, GHUMAR MANDI, LUDHIANA
Ludhiana
141001

Alerts

Be the first to know and let us send you an email when Charcha posts news and promotions. Your email address will not be used for any other purpose, and you can unsubscribe at any time.

Contact The Business

Send a message to Charcha:

Share