Jagga Deep

Jagga Deep Photography

15/11/2024

ਲੋਪੋਂ ਪੀਰਾਂਪੁਰੀ ਨਗਰੀ,

25/10/2024

Two Armaan

25/10/2024
22/07/2024
28/11/2020
23/08/2020

“ਜਦ ਕੋਈ ਚੀਜ਼ ਮੁਫ਼ਤ ਮਿਲ ਰਹੀ ਹੋਵੇ ਤਾਂ ਸਮਝ ਲੈਣਾ ਤੁਹਾਨੂੰ ਇਸ ਦੀ ਕੋਈ ਵੱਡੀ ਕੀਮਤ ਚੁਕਾਉਣੀ ਪਵੇਗੀ ।
ਨੋਬੇਲ ਵਿਜੇਤਾ ਡੇਸਮੰਡ ਟੂਟੂ ਨੇ ਇਕ ਵਾਰ ਕਿਹਾ ਸੀ ਕਿ ‘ਜਦ ਮਿਸ਼ਨਰੀ ਅਫ਼ਰੀਕਾ ਆਏ ਤਾਂ ਉਹਨਾਂ ਕੋਲ ਬਾਈਬਲ ਸੀ ਤੇ ਸਾਡੇ ਕੋਲ ਜ਼ਮੀਨ । ਉਹਨਾਂ ਨੇ ਕਿਹਾ ‘ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਨ ਆਏ ਹਾਂ ।’ ਅਸੀਂ ਅੱਖਾਂ ਬੰਦ ਕਰ ਲਈਆਂ । ਜਦੋਂ ਖੋਲੀਆਂ ਤਾਂ ਸਾਡੇ ਹੱਥ ਵਿੱਚ ਬਾਈਬਲ ਸੀ ਤੇ ਉਹਨਾਂ ਕੋਲ ਜ਼ਮੀਨ ।’
ਇਸ ਤਰਾਂ ਜਦ ਸੋਸ਼ਲ ਨੇਟਵਰਕਿੰਗ ਸਾਈਟਸ ਆਈ ਤਾਂ ਉਹਨਾਂ ਕੋਲ ਫੇਸਬੁਕ ਤੇ ਵਟਸਐਪ ਸਨ ਤੇ ਸਾਡੇ ਕੋਲ ਅਜ਼ਾਦੀ ਤੇ ਨਿੱਜਤਾ ਸੀ । ਉਹਨਾਂ ਨੇ ਕਿਹਾ ‘ਇਹ ਮੁਫ਼ਤ ਹੈ ।’ ਅਸੀਂ ਅੱਖਾਂ ਬੰਦ ਕਰ ਲਈਆਂ ਤੇ ਜਦੋਂ ਖੋਲੀਆਂ ਸਾਡੇ ਕੋਲ ਫੇਸਬੁਕ ਤੇ ਵਟਸਐਪ ਸੀ ਤੇ ਉਹਨਾਂ ਕੋਲ ਸਾਡੀ ਆਜ਼ਾਦੀ ਤੇ ਨਿੱਜੀ ਜਾਣਕਾਰੀਆਂ ।
ਜਦ ਵੀ ਕੋਈ ਚੀਜ਼ ਮੁਫ਼ਤ ਹੁੰਦੀ ਹੈ ਤਾਂ ਉਸਦੀ ਕੀਮਤ ਸਾਨੂੰ ਸਾਡੀ ਆਜ਼ਾਦੀ ਦੇਕੇ ਚੁਕਾਉਣੀ ਪੈਂਦੀ ਹੈ ।
“ ਗਿਆਨ ਨਾਲ ਸ਼ਬਦ ਸਮਝ ਆਉਦੇ ਨੇ ਤੇ ਅਨੁਭਵ ਨਾਲ ਅਰਥ”

20/08/2020
09/08/2020
03/08/2020

“ਮੈਂ ਸੁਣਿਆ ਥੋਡੀ ਕੌਮ ਵੀ ਰਾਜ ਕਰਦੀ ਰਹੀ ਆ??”
“ਬਾਈ ਆਹ ਦਿੱਲੀ ਅਸੀਂ ਜਿੱਤ ਕੇ ਛੱਡੀ ਹੋਈ ਆ“

“ਫੇਰ ਹੁਣ ਉਹ ਰਾਜ ਆਲੀ ਕੌਮ ਕਿੱਥੇ ਆ?”
“ਬੱਸ ਬਾਈ ਓਹੀ ਦਿੱਲੀ ਕੋਲ ਗਹਿਣੇ ਪਈ ਆ“

ਗਹਿਣੇ??ਕਾਹਦੇ ਬਦਲੇ?
“ਬਾਈ ਉਹ ਦੋ ਕੁ ਅਹੁਦੇ ਕੁਰਸੀਆਂ ਦੇ ਦਿੰਦੇ ਆ, ਸਾਡੇ ਆਲੇ ਕੌਮ ਰੱਖਕੇ ਕੁਰਸੀਆਂ ਚੱਕ ਲਿਆਉਂਦੇ ਆ। ਕਦੇ ਰੱਖਿਆ ਮੰਤਰੀ ਕਦੇ ਵਿਦੇਸ਼ ਮੰਤਰੀ, ਕਦੇ ਫ਼ੂਡ...ਮੰਤਰੀ...”

“ਜੇ ਕੌਮ ਗਹਿਣੇ ਪਈ ਆ, ਤਾਂ ਭਾਈ ਛੁਡਵਾ ਲੋ!”
“ਕਮਾਲ ਕਰਦਾਂ ਬਾਈ, ਅਗਲੇ ਵੀ ਤਾਂ ਹੀ ਛੱਡਣਗੇ, ਜੇ ਅਗਲਿਆਂ ਦੀਆਂ ਕੁਰਸੀਆਂ ਮੋੜਾਂਗੇ“

ਰੱਕੜ ਬਾਈ

27/07/2020

Address

Ludhiana

Telephone

+919815169183

Website

Alerts

Be the first to know and let us send you an email when Jagga Deep posts news and promotions. Your email address will not be used for any other purpose, and you can unsubscribe at any time.

Share