im_kamal77

im_kamal77 Contact information, map and directions, contact form, opening hours, services, ratings, photos, videos and announcements from im_kamal77, Digital creator, Ludhiana.
(3)

ਪੰਜਾਬੀ ਮੇਰੀ ਮਾਂ ਬੋਲੀ
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼ ਲ਼

13/05/2025

ਮੰਡੀਆਂ ਵਿੱਚੋਂ ਬਚਿਆ ਹੋਇਆ ਕਣਕ ਦਾ ਝਾਰ ਇਹਦਾਂ ਸਾਫ ਕਰੋ

13/05/2025

ਟਰੈਕਟਰ ਆਪਣੇ ਆਪ ਵਾਹਨ ਵਾਹੀ ਜਾ ਰਿਹਾ ਮੈਨੂੰ ਸਮਝ ਨਹੀਂ ਲੱਗੀ?

13/05/2025

ਤੇਜ ਹਵਾ ਹੋਣ ਕਾਰਨ ਟੈਂਟ ਬਰਾਤੀਆ ਨੇ ਫੜ ਕੇ ਰੱਖਿਆ

12/05/2025

ਭਈਏ ਤੋ ਮਹਿੰਦੀ ਲਗਾਉਣ ਤੋਂ ਕਲਪਿਆ ਪਿਆ ਲੱ.ਖਾ ਸਿ.ਧਾ.ਣਾ

12/05/2025

ਤੂੜੀ ਲਈ ਕਣਕ ਦੀ ਵਾਢੀ ਹੱਥੀ ਕੀਤੀ ਤੇ ਤੂੜੀ ਨਾਲ ਇਹ ਹੋ ਗਿਆ ?

12/05/2025

ਚੱਕੀ ਤੇ ਆਟਾ ਦਾਣਾ ਸਿੱਟ ਕੇ ਆਉਣ ਲੱਗੇ ਸ਼.ਰ.ਮ ਮਹਿਸੂਸ ਕਰਦੇ ਆ

12/05/2025

ਪਾਈਪਾਂ ਬਰੇਕ ਮਾਰ ਕੇ ਇੱਕ ਮਿੰਟ ਵਿੱਚ ਲਾਹ ਦਿੱਤੀਆਂ

12/05/2025

ਘੰਟਿਆਂ ਦਾ ਕੰਮ ਇਕ ਮਿੰਟਾਂ ਵਿੱਚ , ਦਿਮਾਗ ਤੋਂ ਵੀ ਕੰਮ ਲੈਣਾ ਚਾਹੀਦਾ ਹੈ

12/05/2025

ਆ ਕੀ ਚੱਕਰ ਆ, ਕੀ ਇਹ ਨਗ ਕੰਮ ਕਰਦਾ ?

12/05/2025

50 ਕਿੱਲਿਆਂ ਦਾ ਸੌਦਾ ਇਕ ਮਿੰਟ ਵਿੱਚ, ਮੇਰੇ ਕੋਲ ਇੱਕ ਔਰਾ ਜ਼ਮੀਨ ਨਹੀਂ

12/05/2025

ਕਾਲਜ ਵਿੱਚ ਇੱਟਾਂ ਸੁੱਟਣ ਵਾਲੀ ਰੇੜੀ ਨਾਲ ਮੈਡਮ ਖੁਸ ਕਰਤੀ

12/05/2025

ਲੱਕੜੀ ਦੀ ਪੌੜੀ ਉਪਰੋਂ ਗਈ ਮੈਂ ਤਿਲਕ ਵੇਂ

Address

Ludhiana
151101

Website

Alerts

Be the first to know and let us send you an email when im_kamal77 posts news and promotions. Your email address will not be used for any other purpose, and you can unsubscribe at any time.

Share