ਰੋਸੁ ਨ ਕੀਜੈ ਉਤਰੁ ਦੀਜੈ॥

ਰੋਸੁ ਨ ਕੀਜੈ ਉਤਰੁ ਦੀਜੈ॥ Social Media and News.

ਇਹ ਪੇਜ਼ ਸਾਡੀ ਅੱਜ ਦੀ ਪੀੜੀ ਨੂੰ ਸਮਰਪਤ ਹੈ। ਜਿਨਾਂ ਕੋਲ ਜੋਸ਼ ਤਾ ਬਹੁਤ ਹੈ ਪਰ ਸੇਧ ਨਹੀ। ਸਵਾਲ ਤੇ ਬਹੁਤ ਨੇ ਪਰ ਜਵਾਬ ਦੇਣ ਵਾਲਾ ਕੋਈ ਨਹੀ। ਕਰਨਾ ਤੇ ਬਹੁਤ ਕੁਝ ਚਾਹੁੰਦੇ ਨੇ ਪਰ ਪ੍ਰਾਪਤੀ ਸਿਫ਼ਰ ਹੈ।

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ।।

ਮਹਾਂਵਾਕ ਅਨੁਸਾਰ ਆਓ ਆਪਾ ਆਪ ਹੀ ਇਕੱਠੇ ਹੋਕੇ ਕੋਈ ਹੱਲ ਲੱਭੀਏ ਤੇ ਧਾਰਮਿਕ, ਸਮਾਜਿਕ ਤੇ ਆਰਥਿਕ ਉਨਤੀ ਵੱਲ ਵੱਧੀਐ।

16/08/2025
The real India
09/08/2025

The real India

ਕੀ ਕਹੋਗੇ ਤੁਸੀ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਰ ਵਾਰੇ?
08/08/2025

ਕੀ ਕਹੋਗੇ ਤੁਸੀ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਰ ਵਾਰੇ?

ਜ਼ਮੀਨਾਂ ਪਹਿਲੀ ਵਾਰ ਐਕਵਾਇਰ ਨਹੀਂ ਕੀਤੀਆਂ ਜਾ ਰਹੀਆਂ, ਪਹਿਲਾ ਵੀ ਬੁਹਤ ਬਾਰ ਇਹ ਸਾਬ ਹੋ ਚੁੱਕਾ। ਹਾਂ ਪਹਿਲਾਂ ਕਿਸੈ ਹੋਰ ਦੀ ਜ਼ਮੀਨ ਖੋਈ ਸੀ ਹੁ...
01/08/2025

ਜ਼ਮੀਨਾਂ ਪਹਿਲੀ ਵਾਰ ਐਕਵਾਇਰ ਨਹੀਂ ਕੀਤੀਆਂ ਜਾ ਰਹੀਆਂ, ਪਹਿਲਾ ਵੀ ਬੁਹਤ ਬਾਰ ਇਹ ਸਾਬ ਹੋ ਚੁੱਕਾ। ਹਾਂ ਪਹਿਲਾਂ ਕਿਸੈ ਹੋਰ ਦੀ ਜ਼ਮੀਨ ਖੋਈ ਸੀ ਹੁਣ ਥੋਡੀ।
#

ਪੰਜਾਬ ਤੇ ਪੰਜਾਬੀਆ ਦਾ ਅਗਲਾ ਸੰਘਰਸ਼ - ਮੁਕਾਬਲਾ ਇਹਨਾਂ ਨਾਲ ਹੋਣਾ। ਜਿਨਾ ਤੋਂ ਬਿਨਾ ਪੰਜਾਬੀ ਪੈਰ ਨਹੀਂ ਪੁੱਟਦੇ।
01/08/2025

ਪੰਜਾਬ ਤੇ ਪੰਜਾਬੀਆ ਦਾ ਅਗਲਾ ਸੰਘਰਸ਼ - ਮੁਕਾਬਲਾ ਇਹਨਾਂ ਨਾਲ ਹੋਣਾ। ਜਿਨਾ ਤੋਂ ਬਿਨਾ ਪੰਜਾਬੀ ਪੈਰ ਨਹੀਂ ਪੁੱਟਦੇ।

01/08/2025

ਇਹ ਭੁੱਲ ਗਏ ਕੇ ਕੋਈ ਇੰਨਾ ਦੇ ਕੰਮ ਦੇਖ ਰਿਹਾ ਹੈ?

ਇਹ ਸਾਰੇ ਮੈਂਬਰ ਮੀਂਹ ਪਏ ਤੇ ਡੱਡੂਆ ਵਾਂਗ ਹੀ ਕਿਉ ਨਿਕਲਦੇ ਆ। ਸ਼ਾਇਦ ਜਦੋਂ ਇਹਨਾਂ ਦਾ ਕੋਈ ਕੰਮ ਫਸ ਜਾਂਦਾ ਉਦੋਂ ਡਰਾਵਾ ਦੇਣ ਲਏ ਕੌਮ ਧਰਮ ਦਾ ਸ...
31/07/2025

ਇਹ ਸਾਰੇ ਮੈਂਬਰ ਮੀਂਹ ਪਏ ਤੇ ਡੱਡੂਆ ਵਾਂਗ ਹੀ ਕਿਉ ਨਿਕਲਦੇ ਆ। ਸ਼ਾਇਦ ਜਦੋਂ ਇਹਨਾਂ ਦਾ ਕੋਈ ਕੰਮ ਫਸ ਜਾਂਦਾ ਉਦੋਂ ਡਰਾਵਾ ਦੇਣ ਲਏ ਕੌਮ ਧਰਮ ਦਾ ਸਹਾਰਾ ਲੇ ਲੈਂਦੇ ਨੇ। ਥੋਡਾ ਕਿ ਵਿਚਾਰ ਹੈ?

ਕਾਲੀ ਦਲ ਤੇ ਬਾਦਲ ਦੇ ਪਿੱਠੂਆਂ ਦਾ ਬਾਇਕਾਟ ਕਰੋ।
30/07/2025

ਕਾਲੀ ਦਲ ਤੇ ਬਾਦਲ ਦੇ ਪਿੱਠੂਆਂ ਦਾ ਬਾਇਕਾਟ ਕਰੋ।

ਕਿਸ ਕਿਸ ਨੇ ਖਾਦੀ ਹੈ ਛੋਟੇ ਹੁੰਦਿਆਂ? "ਆਟੇ ਦੀ ਚਿੜੀ"
29/07/2025

ਕਿਸ ਕਿਸ ਨੇ ਖਾਦੀ ਹੈ ਛੋਟੇ ਹੁੰਦਿਆਂ?
"ਆਟੇ ਦੀ ਚਿੜੀ"

ਇਹਨਾਂ ਕੁੱਤਿਆ ਵੱਲ ਧਿਆਨ ਦੇਣ ਦੀ ਕੋਈ ਲੋੜ ਨਹੀਂ। ਇਹ ਸਰਕਾਰ ਨੇ ਬੋਂਕਣ ਲਈ ਛੱਡੇ ਹੁੰਦੇ ਆ।ਪਰ ਇਹ ਯਾਦ ਰੱਖਿਓ। ਕਿ "ਅਬ ਕਿ ਵਾਰ ਜਮੁਨਾ ਪਰ"।Ag...
28/07/2025

ਇਹਨਾਂ ਕੁੱਤਿਆ ਵੱਲ ਧਿਆਨ ਦੇਣ ਦੀ ਕੋਈ ਲੋੜ ਨਹੀਂ। ਇਹ ਸਰਕਾਰ ਨੇ ਬੋਂਕਣ ਲਈ ਛੱਡੇ ਹੁੰਦੇ ਆ।ਪਰ ਇਹ ਯਾਦ ਰੱਖਿਓ। ਕਿ
"ਅਬ ਕਿ ਵਾਰ ਜਮੁਨਾ ਪਰ"।
Agree or not.

ਆਪਣੀ ਸੋਚ ਦਾ ਭਗਵਾਂਕਰਨ ਨਾ ਹੋਣ ਦਿਓ
24/12/2024

ਆਪਣੀ ਸੋਚ ਦਾ ਭਗਵਾਂਕਰਨ ਨਾ ਹੋਣ ਦਿਓ

31/10/2024

SGPC ਦੀਆ ਵੋਟਾ ਇਸ ਤਰ੍ਹਾਂ ਲੱਗਦੀਆਂ ਜਿਵੇ ਕੋਈ practise ਮੈਚ ਹੋਵੇ। ਕ ਆਜੋ ਥੋਡੀਆਂ ਵੋਟਾਂ ਕਰਾ ਕੇ ਦੇਖੀਏ, ਕੀਤੇ ਭੂਲ ਤੇ ਨਹੀਂ ਗਏ I

Address

Ludhiana
141003

Telephone

+918528080922

Website

Alerts

Be the first to know and let us send you an email when ਰੋਸੁ ਨ ਕੀਜੈ ਉਤਰੁ ਦੀਜੈ॥ posts news and promotions. Your email address will not be used for any other purpose, and you can unsubscribe at any time.

Contact The Business

Send a message to ਰੋਸੁ ਨ ਕੀਜੈ ਉਤਰੁ ਦੀਜੈ॥:

Share