Rajdhani TV

Rajdhani TV News Network/Digital Creators
(1)

08/08/2025

ਸੀ. ਆਰ. ਪੀ. ਏਫ਼. ਦੀ 13ਵੀਂ ਬਟਾਲੀਅਨ ਨੇ ਚੰਡੀਗੜ੍ਹ ਦੇ 43 ਸੈਕਟਰ ਚ ਮਨਾਇਆ ਰੱਖੜੀ ਦਾ ਤਿਉਹਾਰ

08/08/2025

ਹੁਕਮਨਾਮਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ - ਸਾਵਣ 24 ਸੰਮਤ 557 ਨਾਨਕਸ਼ਾਹੀ, ਸ਼ੁੱਕਰਵਾਰ, 8 ਅਗਸਤ, 2025 - ਗੁਰ ਕੀ ਬਾਣੀ

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ
ੴ ਸਤਿਗੁਰ ਪ੍ਰਸਾਦਿ ॥
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥
ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥

​ ​ ​ ​ ​ ​ ​ ​ ​ ​ ​ ​ ​ ​

07/08/2025

ਲੈਂਡ ਪੁਲਿੰਗ ਨੂੰ ਲੈ ਕੇ ਅੱਜ ਮੋਗਾ ਵਿਖੇ ਕਾਂਗਰਸ ਪਾਰਟੀ ਜ਼ਿਲਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ
ਲੈਂਡ ਪੁਲਿੰਗ ਨੂੰ ਲੈ ਕੇ ਲੋਕਾਂ ਨਾਲ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ

07/08/2025

ਲੈਂਡ ਪੁਲਿੰਗ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ, ਕਾਂਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਹੱਕ ਵਿੱਚ ਖੜੀ ਹੈ ਹੁਣ ਵੀ ਅਗਰ ਲੈਂਡ ਪੁਲਿੰਗ ਰੱਦ ਨਹੀਂ ਹੁੰਦੀ ਤਾਂ ਕਾਂਗਰਸ ਪਾਰਟੀ ਵੱਲੋਂ ਸੰਘਰਸ਼ ਜਾਰੀ ਰਵੇਗਾ

07/08/2025

ਆਮ ਆਦਮੀ ਪਾਰਟੀ ਸਰਕਾਰ ਦੀ Land Grabbing Scheme ਖਿਲਾਫ ਸ਼੍ਰੋਮਣੀ ਅਕਾਲੀ ਦਲ, 1 ਸਤੰਬਰ ਤੋਂ ਲੱਗੇਗਾ ਪੱਕਾ ਮੋਰਚਾ, ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੋਹਾਲੀ ਤੋਂ ਅਰਦਾਸ ਕਰਕੇ ਰਵਾਨਾ ਹੋਇਆ ਕਰਨਗੇ ਰੋਜ਼ਾਨਾ ਜੱਥੇ

07/08/2025

ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ। ਲੈਂਡ ਪੂਲਿੰਗ ਪਾਲਿਸੀ ਵਿੱਚ ਸਹਿਮਤੀ ਦੇਣ ਲਈ ਕਿਸਾਨਾਂ ਨੂੰ ਪੁਲਿਸ ਰਾਹੀ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

07/08/2025

ਲੈਂਡ ਪੋਲਿੰਗ ਸਕੀਮ ਵਿਰੁੱਧ ਹਾਈ ਕੋਰਟ ਵਿੱਚ ਪਟੀਸ਼ਨ, ਲੁਧਿਆਣਾ ਜਿਲ੍ਹੇ ਦੇ 250 ਕਿਲੇ ਦਾ ਮਾਮਲਾ

07/08/2025

ਮੀਡੀਆ ਨਾਲ਼ ਗੱਲ ਕਰਦੇ ਹੋਏ ਮੀਤ ਹੇਅਰ ' ਪ੍ਰਧਾਨ ਮੰਤਰੀ ਅਮਰੀਕਾ ਨੂੰ ਢੁੱਕਵਾਂ ਜਵਾਬ ਦੇਣ '

07/08/2025

ਹੁਕਮਨਾਮਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ - ਸਾਵਣ 23 ਸੰਮਤ 557 ਨਾਨਕਸ਼ਾਹੀ, ਵੀਰਵਾਰ, 7 ਅਗਸਤ, 2025 - ਗੁਰ ਕੀ ਬਾਣੀ

ਜੈਤਸਰੀ ਮਹਲਾ ੫ ॥
ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥
ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥
​ ​ ​ ​ ​ ​ ​ ​ ​ ​ ​ ​ ​ ​

06/08/2025

ਲੁਧਿਆਣਾ ਵਿੱਖੇ ਬੰਟੀ ਢਾਬੇ ਤੇ ਚੱਲਿਆ ਬੁੱਲਡੋਜ਼ਰ

06/08/2025

ਰਾਜਸਥਾਨ ਤੋਂ ਆ ਰਿਹਾ ਪੰਜਾਬ ਵਿੱਚ ਜ਼ਹਿਰ, ਨਕਲੀ ਖੋਇਆ ਕੀਤਾ ਜ਼ਬਤ

06/08/2025

ਚੰਡੀਗੜ੍ਹ ਤੋਂ ਅਨਿਲ ਵਿਜ ਜੀ ਦੀ ਪ੍ਰੈਸ ਕਾਨਫਰੰਸ

Address

Ludhiana
141001

Telephone

+919916101313

Website

Alerts

Be the first to know and let us send you an email when Rajdhani TV posts news and promotions. Your email address will not be used for any other purpose, and you can unsubscribe at any time.

Contact The Business

Send a message to Rajdhani TV:

Share