15/09/2026
14 ਕਰੋੜ ਦਾ ਸੋਨਾ ਲੈ ਕੇ ਫਰਾਰ? ਨਕਾਬਪੋਸ਼ ਚੋ+ਰ 8 ਘੰਟੇ ਦੁਕਾਨ ’ਚ ਰਿਹਾ!
ਮਥੁਰਾ ਦੇ ਕੋਸੀਕਲਾਂ ਵਿੱਚ ਵੱਡੀ ਚੋ+ਰੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਨਕਾਬਪੋਸ਼ ਚੋ+ਰ ਨੇ ਸੋਨੇ ਦੀ ਦੁਕਾਨ ਅੰਦਰ ਕਰੀਬ 8 ਘੰਟੇ ਰਹਿ ਕੇ 14 ਕਰੋੜ ਦਾ ਸੋਨਾ ਅਤੇ 14 ਲੱਖ ਕੈਸ਼ ਲੈ ਕੇ ਫਰਾਰ ਹੋਣ ਦੀ ਗੱਲ ਸਾਹਮਣੇ ਆਈ।
Gold Shop Robbery & Crime News