
18/09/2025
ਫਾਲਸ ਸਮਟ (ਝੋਨਾ) ਹਲਦੀ ਰੋਗ
ਲੱਛਣ: ਦਾਣਿਆਂ ’ਤੇ ਹਰੇ/ਪੀਲੇ ਗੋਲੇ, ਬਾਅਦ ਸੰਤਰੀ–ਪੀਲਾ ਪਾਊਡਰ, ਹੱਥ ਮਾਰਨ ’ਤੇ ਉੱਡਦਾ।
ਕਾਰਨ:
ਫੰਗਸ U. virens
ਵੱਧ ਨਮੀ (90%+), ਹਲਕੀ ਬਾਰਿਸ਼, 25–30°C
ਫੁੱਲਣ ਵੇਲੇ ਇਹ ਹਾਲਾਤ ਰੋਗ ਨੂੰ ਵਧਾਉਂਦੇ ਹਨ
ਵੱਧ ਨਾਈਟਰੋਜਨ (ਯੂਰੀਆ) ਦੀ ਖਾਦ
ਖੇਤ ਵਿੱਚ ਪਾਣੀ ਦਾ ਖੜ੍ਹਾ ਰਹਿਣਾ
ਸੰਕਰਮਿਤ ਬੀਜ ਜਾਂ ਪੁਰਾਣੀਆਂ ਝਾੜੀਆਂ
ਰੋਕਥਾਮ: ਸਿਹਤਮੰਦ ਬੀਜ, ਸੰਤੁਲਿਤ ਖਾਦ, ਪਾਣੀ ਨਾ ਖੜ੍ਹਨ ਦਿਓ, ਫੁੱਲਣ ਵੇਲੇ Tricyclazole/Propiconazole ਛਿੜਕਾਓ।