Punjabi khabra

Punjabi khabra Punjabi Khabran

16/11/2023
09/11/2023

फेसबुक पर पहली बार मूवी See less

01/11/2023

[ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੀ.ਏ.ਯੂ. ਲੁਧਿਆਣਾ ਵਿਖੇ 'ਮੈਂ ਪੰਜਾਬ ਬੋਲਦਾ ਹਾਂ' ਬਹਿਸ ਵਿੱਚ ਹਿੱਸਾ ਲੈਂਦੇ ਹੋਏ।

25/08/2023

ਸਟੇਜ਼ 'ਤੇ ਚੜ੍ਹਕੇ ਬੇਬਾਕ ਹੋ ਗੱਜੇ Amarinder Singh RajaWarring Live, ਕੱਲੇ-ਕੱਲੇ ਵਿਰੋਧੀ ਨੂੰ ਦਿੱਤੇ ਠੋਕੇ ਕੇ ਜਵਾਬ !

23/08/2023

Chandrayaan-3 Mission Soft-landing LIVE Telecast

23/08/2023

ਥਾਣੇ 'ਚੋ ਬਾਹਰ ਆਇਆ ਪੁਲਿਸ ਮਗਰ ਲਵਾਕੇ ਟਰੈਕਟਰ ਭਜਾਉਣ ਵਾਲਾ ਮੁੰਡਾ ! ਆਹ ਸੁਣੋ Live ਕੈਮਰੇ ਅੱਗੇ ਦੱਸੀ ਕੱਲੀ-ਕੱਲੀ ਗੱਲ ! ਕੀ-ਕੀ ਕੀਤਾ ਪੁਲਿਸ ਨੇ...
Bhagwant Mann Aam Admi Party Punjab Arvind Kejriwal Sukhbir Singh Badal Narendra Modi KISAAN OF PUNJAB

15/08/2023

ਆਜ਼ਾਦੀ ਦਿਹਾੜੇ 'ਤੇ ਪਟਿਆਲੇ ਪਹੁੰਚੇ CM ਭਗਵੰਤ ਮਾਨ, ਵੱਡੇ ਰਾਜ ਪੱਧਰੀ ਸਮਾਗਮ ਤੋਂ Live ਤਸਵੀਰਾਂ !

NOJWAN DIWAS😃😃😃😃😃
12/08/2023

NOJWAN DIWAS😃😃😃😃😃

“ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁੱਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ”

ਨੌਜਵਾਨ ਹਰ ਇੱਕ ਦੇਸ਼ ਦੀ ਸਭ ਤੋਂ ਵੱਡੀ ਤਾਕਤ ਨੇ…ਨੌਜਵਾਨੀ ਦਾ ਜੋਸ਼ ਜਜ਼ਬਾ ਤੇ ਮਿਹਨਤ ਹੀ ਦੇਸ਼ ਦਾ ਭਵਿੱਖ ਤੈਅ ਕਰਦਾ ਹੈ…ਪੰਜਾਬ ‘ਚ ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਸਾਡੇ ਨੌਜਵਾਨਾਂ ਨੂੰ ਸਹੀ ਰਾਹ ਦਿਖਾਈਏ…ਨੌਕਰੀਆਂ ਦੇਣ ਤੋਂ ਇਲਾਵਾ ਸਵੈ ਨਿਰਭਰ ਬਣਾਉਣ ਲਈ ਵੀ ਉੱਦਮ ਕਰ ਰਹੇ ਹਾਂ…

ਅੱਜ ਅੰਤਰ ਰਾਸ਼ਟਰੀ ਨੌਜਵਾਨ ਦਿਵਸ ਦੀਆਂ ਸਮੂਹ ਨੌਜਵਾਨਾਂ ਨੂੰ ਵਧਾਈਆਂ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਤੁਹਾਡੇ ਸਭ ਦੇ ਸੁਪਨੇ ਸਾਕਾਰ ਹੋਣ, ਮਿਹਨਤਾਂ ਨੂੰ ਬੂਰ ਪੈਣ ਤੇ ਤੰਦਰੁਸਤੀਆਂ ਤਰੱਕੀਆਂ ਬਣੀਆਂ ਰਹਿਣ

01/08/2023

ਦੇਖੋ ਕਿਵੇਂ CM Bhagwant Maan ਦੀਆ ਗੱਲਾਂ ਦਾ Manpreet Badal ਨੇ Live ਹੋ ਕੇ ਦਿੱਤਾ ਜਵਾਬ
Bhagwant Mann Arvind Kejriwal Sukhbir Singh Badal Narendra Modi Manpreet Badal

14/07/2023

"ਜੇ ਕਿਸੇ ਦਾ ਘਰ ਢਹਿ ਗਿਆ, ਜੇ ਡੰਗਰਾਂ ਵਾਲੇ ਬਾੜੇ ਢਹਿ ਗਏ, ਸਭ ਨੂੰ ਮਿਲੂਗਾ ਮੁਆਵਜ਼ਾ"- CM Bhagwant Mann
Bhagwant Mann Aam Admi Party Punjab Arvind Kejriwal Sukhbir Singh Badal Narendra Modi

10/07/2023

ਆ ਦੇਖੋ ਦੋਰਾਹਾ ਨਹਿਰ ਦਾ ਹਾਲ ਦੇਖੋ ਫੋਜੀਆਂ ਨੇ ਕਿਸ ਤਰ੍ਹਾਂ ਸੱਭਿਆ ਹੋਇਆ ਪੂਰਾ ਇਲਾਕਾ
Bhagwant Mann Aam Admi Party PunjabArvind Kejriwal Sukhbir Singh Badal Narendra Modi

Address

Ludhiana
141007

Alerts

Be the first to know and let us send you an email when Punjabi khabra posts news and promotions. Your email address will not be used for any other purpose, and you can unsubscribe at any time.

Contact The Business

Send a message to Punjabi khabra:

Share