25/06/2025
💫 _*ਰਾਧਾ ਸੁਆਮੀ ਜੀ*_💫
ਸੰਗਤ ਨੂੰ ਬੇਨਤੀ ਹੈ ਕੀ *ਡੇਰਾ ਬਿਆਸ* ਵਿੱਚ 28 ਜੂਨ ਦਿਨ ਸ਼ਨੀਵਾਰ ਅਤੇ 29 ਜੂਨ ਦਿਨ ਐਤਵਾਰ ਨੂੰ *ਬਾਬਾ ਜੀ/ਹਜ਼ੂਰ ਜੀ* ਦਾ ਪ੍ਰੋਗਰਾਮ ਹੈ ਜਿਹੜੀ ਵੀ ਸੰਗਤ ਨੇ ਜਾਣਾ ਹੈ ਬੜੀ ਖੁਸ਼ੀ ਨਾਲ ਜਾ ਸਕਦੀ ਹੈ ਜੀ....✨🙇♂️🙏🏻
28 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 8.30 ਵਜੇ ਪਾਠੀ ਦੁਆਰਾ 45 ਮਿੰਟ ਦਾ ਸਤਸੰਗ ਹੋਵੇਗਾ ਅਤੇ ਉਸ ਤੋਂ ਬਾਅਦ ਵਿੱਚ *ਬਾਬਾ ਜੀ/ਹਜ਼ੂਰ ਜੀ* ਖੁੱਲ੍ਹੀ ਕਾਰ ਵਿੱਚ ਆਈ ਹੋਈ ਸੰਗਤ ਨੂੰ ਦਰਸ਼ਨ ਦੇਣਗੇ ਅਤੇ ਸੰਗਤ ਨੂੰ ਪ੍ਰਸਾਦ ਵੀ ਮਿਲੇਗਾ ਜੀ....💐🙇♂️🙏🏻
29 ਜੂਨ ਦਿਨ ਐਤਵਾਰ ਨੂੰ *ਬਾਬਾ ਜੀ/ਹਜ਼ੂਰ ਜੀ* ਸਤਸੰਗ ਫਰਮਾਉਣਗੇ ਜੀ...🥰🙏🏻
ਕ੍ਰਿਪਾ ਕਰਕੇ ਸੰਗਤ ਨੋਟ ਕਰੇ ਇਸ ਸਤਸੰਗ ਪ੍ਰੋਗਰਾਮ ਚ ਸਵਾਲ ਜਵਾਬ ਦਾ ਕੋਈ ਪ੍ਰੋਗਰਾਮ ਨਹੀਂ ਹੋਵੇਗਾ ਜੀ....💯👍🏻❣️