NSR TV

NSR TV ਚੈਨਲ ਤੇ ਖਬਰਾਂ,ਇਸ਼ਤਿਹਾਰ ਜਾਂ ਹੋਰ ਜਾਣਕਾਰੀ ਸਾਂਝੀ ਕਰਨ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ � 9465837058

25/08/2026

ਜੱਬੋਵਾਲ ਵਿੱਚ 15 ਸਾਲਾਂ ਬੱਚੇ ਦਾ ਕੀਤਾ ਗਿਆ ਬੇਰਹਿਮੀ ਨਾਲ ਕ/ਤਲ #ਜੰਡਿਆਲਾਗੁਰੂ

ਬੰਦੀ ਸਿੰਘ ਜਾ ਹੋਰ ਸਜ਼ਾ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਨਹੀਂ ਹੋ ਰਹੀ ਜਦਕਿ ਵਾਰ ਵਾਰ ਇਸ ਸੌਦਾ ਸਾਧ ਨੂੰ ਫਰਲੋ ਦਿੱਤੀ ਜਾ ਰਹੀ ਹੈ?ਸਵੇਰੇ...
25/08/2026

ਬੰਦੀ ਸਿੰਘ ਜਾ ਹੋਰ ਸਜ਼ਾ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਨਹੀਂ ਹੋ ਰਹੀ ਜਦਕਿ ਵਾਰ ਵਾਰ ਇਸ ਸੌਦਾ ਸਾਧ ਨੂੰ ਫਰਲੋ ਦਿੱਤੀ ਜਾ ਰਹੀ ਹੈ?
ਸਵੇਰੇ 6 ਵਜੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ।
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸ ਨੂੰ 21 ਦਿਨਾਂ ਦੀ ਫਰਲੋ ਮਨਜ਼ੂਰ ਹੋਈ ਹੈ। ਮੰਗਲਵਾਰ ਸਵੇਰੇ ਕਰੀਬ 6:05 ਵਜੇ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ। ਫਰਲੋ ਦੌਰਾਨ ਉਹ ਸਿਰਸਾ ਡੇਰੇ ਵਿੱਚ ਰਹੇਗਾ।
ਰਾਮ ਰਹੀਮ ਨੂੰ ਅਗਸਤ 2017 ਵਿੱਚ ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਹੋਈ ਸੀ। 9 ਸਾਲਾਂ ਵਿੱਚ ਇਹ 17ਵੀਂ ਵਾਰ ਹੈ ਜਦੋਂ ਉਹ ਪੈਰੋਲ ਜਾਂ ਫਰਲੋ ’ਤੇ ਜੇਲ੍ਹ ਤੋਂ ਬਾਹਰ ਆਇਆ ਹੈ।
ਇਸ ਸਾਲ ਜਨਵਰੀ ਵਿੱਚ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ। ਇਸ ਤੋਂ ਬਾਅਦ 26 ਮਈ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਦੋ ਮਹੀਨੇ ਪਹਿਲਾਂ, 26 ਜੂਨ ਨੂੰ ਉਹ ਸੁਨਾਰੀਆ ਜੇਲ੍ਹ ਵਾਪਸ ਗਿਆ ਸੀ।

ਥਾਣਾ ਔੜ ਪੁਲਿਸ ਨੇ ਪਿੰਡ ਪੰਦਰਾਂਵਲ ਦਾ ਨੌਜਵਾਨ ਚਿੱਟੇ ਸਮੇਤ ਕੀਤਾ ਕਾਬੂ  #ਨਵਾਂਸ਼ਹਿਰ
24/08/2026

ਥਾਣਾ ਔੜ ਪੁਲਿਸ ਨੇ ਪਿੰਡ ਪੰਦਰਾਂਵਲ ਦਾ ਨੌਜਵਾਨ ਚਿੱਟੇ ਸਮੇਤ ਕੀਤਾ ਕਾਬੂ #ਨਵਾਂਸ਼ਹਿਰ

23/08/2026

ਇਤਿਹਾਸ ਵਿੱਚ ਪਹਿਲੀ ਵਾਰ ਵਧੇ ਖੰਡ ਦੇ ਇੰਨੇ ਭਾਅ

ਥਾਣਾ ਮੁਕੰਦਪੁਰ ਪੁਲਿਸ ਨੇ ਚਿੱਟੇ ਸਮੇਤ ਪਿੰਡ ਮਸਾਣੀ ਦਾ ਨੌਜਵਾਨ ਕੀਤਾ ਕਾਬੂ
22/08/2026

ਥਾਣਾ ਮੁਕੰਦਪੁਰ ਪੁਲਿਸ ਨੇ ਚਿੱਟੇ ਸਮੇਤ ਪਿੰਡ ਮਸਾਣੀ ਦਾ ਨੌਜਵਾਨ ਕੀਤਾ ਕਾਬੂ

ਸਿਟੀ ਪੁਲਿਸ ਨਵਾਂਸ਼ਹਿਰ ਨੇ ਚਿੱਟੇ ਸਮੇਤ ਪਿੰਡ ਅਲਾਚੌਰ ਦਾ ਨੌਜਵਾਨ ਕੀਤਾ ਕਾਬੂ
21/08/2026

ਸਿਟੀ ਪੁਲਿਸ ਨਵਾਂਸ਼ਹਿਰ ਨੇ ਚਿੱਟੇ ਸਮੇਤ ਪਿੰਡ ਅਲਾਚੌਰ ਦਾ ਨੌਜਵਾਨ ਕੀਤਾ ਕਾਬੂ

20/08/2026

ਤਸਕਰਾਂ ਖਿਲਾਫ ਧਰਨੇ ਤੇ ਬੈਠੇ ਸਾਜਨ ਤੇ ਉਸਦੇ ਸਾਥੀਆਂ ਤੇ ਹੋਏ ਹਮਲੇ ਦਾ ਸੱਚ ਕੀ?

19/08/2026

ਖੰਡ ਦੇ ਭਾਅ ਚੜੇ ਅਸਮਾਨੀ, ਗਰੀਬ ਦਾ ਚਾਹ ਪੀਣਾ ਵੀ ਹੋਇਆ ਔਖਾ

19/08/2026

50 ਲੱਖ ਦੀ ਫਿਰੋਤੀ ਮੰਗ ਕੀਤੇ ਸੀ ਫਾਇਰ, ਦੋਸ਼ੀ ਆਏ ਪੁਲਿਸ ਅੜਿਕੇ

ਥਾਣਾ ਮੁਕੰਦਪੁਰ ਪੁਲਿਸ ਨੇ ਚਿੱਟੇ ਸਮੇਤ ਪਿੰਡ ਕਰਾਵਰ (ਬਲਾਚੌਰ) ਦਾ ਨੌਜਵਾਨ ਚਿੱਟੇ ਸਮੇਤ ਕੀਤਾ ਕਾਬੂ
18/08/2026

ਥਾਣਾ ਮੁਕੰਦਪੁਰ ਪੁਲਿਸ ਨੇ ਚਿੱਟੇ ਸਮੇਤ ਪਿੰਡ ਕਰਾਵਰ (ਬਲਾਚੌਰ) ਦਾ ਨੌਜਵਾਨ ਚਿੱਟੇ ਸਮੇਤ ਕੀਤਾ ਕਾਬੂ

Address

Ludhiana
144512

Alerts

Be the first to know and let us send you an email when NSR TV posts news and promotions. Your email address will not be used for any other purpose, and you can unsubscribe at any time.

Contact The Business

Send a message to NSR TV:

Shortcuts

Share