Ludhiana Daily News

Ludhiana Daily News Share the all

13/08/2026

"ਹੱਥ ਲਾਇਆ ਤਾਂ ਗੁੱਟ ਵੱਢ ਦੂ" – ਪੁਲਿਸ ਸਾਹਮਣੇ ਨਿਹੰਗ ਸਿੰਘ ਦੀ ਧਮਕੀ

13/08/2026

ਤਾਜਪੁਰ ਰੋਡ ਤੇ ਗਰੀਬ ਬੰਦੇ ਦੀ ਤੋੜ ਦਿੱਤੀ ਮੋਮੋਸ ਦੇ ਰੇੜ੍ਹੀ,ਓਥੇ ਦੇ ਮੌਜੂਦਾ ਪ੍ਰਧਾਨ ਮੰਗਦੇ ਸੀ ਹਫਤਾ|||
ਵਿਅਕਤੀ ਦਾ ਪਰਿਵਾਰ ਪੁਹੰਚਿਆ ਜਮਾਲਪੁਰ ਥਾਣੇ ਦੇ ਵਿੱਚ

13/08/2026

ਲੁਧਿਆਣਾ ਦੇ ਨਿਊ ਰਾਮ ਨਗਰ ਇਲਾਕੇ ਦੇ ਵਿੱਚੋਂ ਦਿਨ ਦਿਹਾੜੇ ਨੌਜਵਾਨ ਮੋਟਰਸਾਈਕਲ ਲੈ ਕੇ ਹੋਇਆ ਫਰਾਰ ਚੋਰੀ ਦੀ ਘਟਨਾ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ

13/08/2026
13/08/2026

ਲੁਧਿਆਣਾ 'ਚ ਬਜ਼ੁਰਗ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

13/08/2026

ਲੁਧਿਆਣਾ ਦੇ ਸੰਧੂ ਕਲੋਨੀ ਤੋਂ 63 ਸਾਲ ਦਾ ਵਿਅਕਤੀ ਘਰੋਂ ਹੋਇਆ ਗਾਇਬ
ਪਰਿਵਾਰ ਦੇ ਵਿੱਚ ਬਣਿਆ ਚਿੰਤਾ ਦਾ ਮਾਹੌਲ

12/08/2026

ਮੰਡੀਆਂ ਦੇ ਸੀਜ਼ਨ ਤੋਂ ਲੈ ਕੇ ਟੁੱਟੀਆਂ ਸੜਕਾਂ ਤੱਕ; ਦੇਖੋ ਹੇਮਰਾਜ ਰਾਜੀ ਨੇ ਕਿਵੇਂ ਗਿਣਾਏ ਸਾਹਨੇਵਾਲ ਦੇ ਵਿਕਾਸ ਕਾਰਜ!

12/08/2026

ਘਰਾ ਦੇ ਵਿਚ ਨਮਕੀਨ ਖਾਣ ਵਾਲੇ ਹੋ ਜਾਓ ਸਾਵਧਾਨ
ਇੰਜ ਹੋ ਰਿਹਾ ਥੋਡੀ ਵੀ ਜਾਣ ਨਾਲ ਖਿਲਵਾੜ

ਲੁਧਿਆਣਾ ਡੇਲੀ ਨਿਊਜ਼ ਚੈਨਲ ਦੇ ਨਾਮ ਦਾ ਇਹ ਆਈਡੀ ਕਾਰਡ ਬਣਾ ਕੇ ਵਿਅਕਤੀ ਜਿਸਦਾ ਨਾਮ ਰਮੇਸ਼ ਚੰਦ ਹੈ ਬਿਨਾਂ ਲੁਧਿਆਣਾ ਡੇਲੀ ਨਿਊਜ਼ ਦੀ ਟੀਮ ਦੇ ਵ...
12/08/2026

ਲੁਧਿਆਣਾ ਡੇਲੀ ਨਿਊਜ਼ ਚੈਨਲ ਦੇ ਨਾਮ ਦਾ ਇਹ ਆਈਡੀ ਕਾਰਡ ਬਣਾ ਕੇ ਵਿਅਕਤੀ ਜਿਸਦਾ ਨਾਮ ਰਮੇਸ਼ ਚੰਦ ਹੈ ਬਿਨਾਂ ਲੁਧਿਆਣਾ ਡੇਲੀ ਨਿਊਜ਼ ਦੀ ਟੀਮ ਦੇ ਵੱਲੋਂ ਬਿਨਾਂ ਪਰਮਿਸ਼ਨ ਤੋਂ ਆਇਲ ਕਾਰਡ ਬਣਵਾ ਕੇ ਇਹ ਕਿਸੇ ਨੂੰ ਵੀ ਅਗਰ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਕਾਰਡ ਦਿਖਾ ਕੇ ਬਲੈਕਮੇਲ ਕਰਦਾ ਹੈ ਤਾਂ ਤੁਸੀਂ ਲੁਧਿਆਣਾ ਡੇਲੀ ਨਿਊਜ਼ ਚੈਨਲ ਦੇ ਟੀਮ ਦੇ ਨਾਲ ਸੰਪਰਕ ਕਰੋ ਅਗਰ ਇਹ ਵਿਅਕਤੀ ਦਾ ਕਿਸੇ ਨੂੰ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਪਤਾ ਲੱਗਦਾ ਹੈ ਤਾਂ ਵੀ ਲੁਧਿਆਣਾ ਡੇਲੀ ਨਿਊਜ਼ ਦੀ ਚੈਨਲ ਦੀ ਟੀਮ ਦੇ ਨਾਲ ਸੰਪਰਕ ਕਰੋ ਅਗਰ ਇਹ ਕਿਸੇ ਦੇ ਨਾਲ ਵੀ ਧੱਕੇਸ਼ਾਹੀ ਕਰਦਾ ਹੈ ਅਗਰ ਬਲੈਕ ਮੇਲੇ ਕਰਦਾ ਹੈ ਤਾਂ ਉਸ ਤੇ ਪ੍ਰਸ਼ਾਸਨ ਵੱਲੋਂ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ

Address

Bhamian Khurd
Ludhiana
141015

Alerts

Be the first to know and let us send you an email when Ludhiana Daily News posts news and promotions. Your email address will not be used for any other purpose, and you can unsubscribe at any time.

Shortcuts

Share