Daily City Live

Daily City Live News/current affairs/social activities

29/05/2025

ਜੇ ਸੀ ਆਈ ਸੈਂਟਰਲ ਐਨਜੀਓ ਵੱਲੋਂ ਕੀਤਾ ਗਿਆ ਵੱਡਾ ਉਪਰਾਲਾ।
- ਸ਼ਹਿਰ ਨੂੰ ਸਾਫ ਸੁਥਰਾ ਅਤੇ ਵਾਤਾਵਰਨ ਨੂੰ ਬਚਾਉਣਾ ਹੀ ਮੁੱਖ ਮਕਸਦ।

27/03/2025

ਨੌਜਵਾਨ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ। ਕੈਸ਼ ਨਾਲ ਭਰਿਆ ਬੈਗ ਕੀਤਾ ਪੁਲਿਸ ਹਵਾਲੇ।

24/03/2025

ਮੁਕੇਸ਼ ਸਵੀਟਸ ਨੇ ਕੀਤਾ ਆਪਣੇ ਚੌਥੇ ਆਊਟਲੈਟ ਦਾ ਉਦਘਾਟਨ। ਭਗਤ ਸੰਜੀਵ ਕੁਮਾਰ ਜੀ ਨੇ ਦਿੱਤਾ ਅਸ਼ੀਰਵਾਦ।

20/03/2025

ਲੁਧਿਆਣਾ ਦੀ ਨਵੀਂ ਕਚਹਿਰੀ ਵਿੱਚ ਸੱਤਵੀਂ ਮੰਜ਼ਿਲ ਤੋਂ ਨੌਜਵਾਨ ਕੁੜੀ ਨੇ ਮਾਰੀ ਛਾਲ।

19/03/2025

ਨਵੀਂ ਪੰਜਾਬੀ ਫਿਲਮ "ਮਿਹਰ" ਦੀ ਸ਼ੂਟਿੰਗ ਲਈ ਪਹੁੰਚੇ ਬਾਲੀਵੁੱਡ ਦੇ ਕਈ ਸਿਤਾਰੇ।
ਰਾਜ ਕੁੰਦਰਾ ਪੰਜਾਬੀ ਫਿਲਮ ਤੋਂ ਸ਼ੁਰੂ ਕਰਨ ਜਾ ਰਹੇ ਆਪਣੀ ਅਦਾਕਾਰੀ ਦਾ ਸਫ਼ਰ।

19/12/2024

ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਰਮਨਦੀਪ ਕੌਰ ਨੂੰ ਮਿਲਿਆ ਵਾਰਡ ਦਾ ਸਾਥ। ਜਿੱਤ ਦੀ ਦਾਅਵੇਦਾਰੀ ਹੋਈ ਮਜਬੂਤ।

18/12/2024

ਵਾਰਡ ਨੰਬਰ 14 ਵਿੱਚ ਗੁਰਿੰਦਰ ਰੰਧਾਵਾ ਨੇ ਕੀਤਾ ਚੋਣ ਪ੍ਰਚਾਰ। ਇਲਾਕੇ ਦੇ ਲੋਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ। ਗੁਰਿੰਦਰ ਰੰਧਾਵਾ ਨੇ ਕੀਤਾ ਜਿੱਤ ਦਾ ਦਾਅਵਾ।

16/12/2024

ਵਾਰਡ ਨੰਬਰ 14 ਤੋਂ ਕਾਂਗਰਸ ਦੇ ਉਮੀਦਵਾਰ ਗੁਰਿੰਦਰ ਰੰਧਾਵਾ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ। ਜਿੱਤ ਦਾ ਕੀਤਾ ਦਾਅਵਾ। ਇਲਾਕਾ ਨਿਵਾਸੀਆਂ ਨੇ ਵੀ ਦਿੱਤਾ ਭਰਮਾ ਹੁੰਗਾਰਾ।

30/06/2024

ਕਿਸ ਦੀ ਸ਼ੈਹ ਹੇਠ ਹੋ ਰਹੀਆਂ ਹਨ ਨਜਾਇਜ਼ ਉਸਾਰੀਆਂ? ਕਿਉਂ ਸੁੱਤੇ ਪਏ ਹਨ ਸਰਕਾਰੀ ਬਾਬੂ ਕੁੰਭਕਰਨੀ ਨੀਂਦ?

01/06/2024

ਲੋਕ ਸਭਾ 2024 ਦੀਆਂ ਚੋਣਾਂ ਦਾ ਪੰਜਾਬ ਵਿੱਚ ਹੋਇਆ ਆਗਾਜ਼। ਲੋਕ ਸਭਾ ਚੋਣਾਂ ਦਾ ਆਖਰੀ ਚਰਣ।

27/05/2024

ਪ੍ਰੈੱਸ ਕਾਨਫਰੰਸ ਵਿੱਚ ਵਿਰੋਧੀਆਂ ਉੱਤੇ ਵਰ੍ਹੇ ਬੀਕਰਮ ਮਜੀਠੀਆ।

27/05/2024

ਹਰਦੀਪ ਸਿੰਘ ਮੁੰਡੀਆਂ ਨੇ ਸਾਂਭਿਆ ਮੋਰਚਾ।
ਜੇਪੀ ਦੇ ਹੱਕ ਵਿੱਚ ਲਗਾਤਾਰ ਕਰ ਰਹੇ ਚੋਣ ਪ੍ਰਚਾਰ।

Address

Chandigarh Road
Ludhiana
141010

Telephone

+919914819601

Website

Alerts

Be the first to know and let us send you an email when Daily City Live posts news and promotions. Your email address will not be used for any other purpose, and you can unsubscribe at any time.

Contact The Business

Send a message to Daily City Live:

Share