The City Headlines

The City Headlines The City Headlines is an unbiased and objective digital news platform. Our aim focuses on impact full story with full credibility and fact checked.

We are fair and transparent.

25/07/2025

ਬੇਔਲਾਦ ਜੋੜਿਆਂ ਦੀ ਬੱਚਿਆਂ ਨਾਲ ਝੋਲੀਆਂ ਭਰ ਰਹੀ ਹੈ ਆਈਵੀਐਫ ਵਰਲਡ ਆਈਵੀਐਫ ਡੇਅ ’ਤੇ ਇਸ ਮਸ਼ਹੂਰ ਡਾਕਟਰ ਨੇ ਦੱਸਿਆ ਕਿਵੇਂ 50-50 ਸਾਲਾਂ ਦੇ ਜੋੜੇ ਵੀ ਬਣ ਰਹੇ ਮਾਪੇ

25/07/2025

ਆਪਣੀ ਘਰਵਾਲੀ ਨੂੰ ਛੱਡ ਮੁੰਡਾ ਭੱਜਿਆ ਕਿਸੇ ਹੋਰ ਨਾਲ, ਨਿਹੰਗ ਸਿੰਘਾਂ ਤੱਕ ਪੁੱਜੀ ਗੱਲ, ਜਾਣੋ ਕੀ ਹੈ ਪੂਰਾ ਮਾਮਲਾ !

25/07/2025

28 ਸਾਲਾਂ ਤੋਂ ਲਗਾ ਰਹੇ ਸਨ ਸ੍ਰੀ ਅਮਰਨਾਥ ਯਾਤਰਾ ਵਿੱਚ ਲੰਗਰ, ਇਸ ਵਾਰ ਬਿਨਾਂ ਕਾਰਨ ਦੱਸੇ ਹੀ ਸਾਇਨ ਬੋਰਡ ਨੇ ਕਰ ਦਿੱਤੀ ਲੰਗਰ ਦੀ ਮਨਜ਼ੂਰੀ ਕੈਂਸਲ, ਮੁੜ ਹਾਈਕੋਰਟ ਜਾ ਲੰਗਰ ਕਮੇਟੀ ਨੇ ਠੋਕਿਆ ਦਾਅਵਾ ਤੇ ਲਿਆਉਂਦੀ ਭੋਲੇ ਦੇ ਭਗਤਾਂ ਲਈ ਲੰਗਰ ਲਗਾਉਣ ਦੀ ਮਨਜ਼ੂਰੀ।

25/07/2025

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸਰਬਤ ਦੇ ਭਲੇ ਦੀ ਅਰਦਾਸ 'ਚ ਲਵਾਓ ਸੱਚੇ ਦਰ 'ਤੇ ਹਾਜ਼ਰੀ

ਸ਼ਹੀਦੀ ਸਮਾਗਮ ‘ਚ ਗਾਣਾ ਗਾਉਣ ‘ਤੇ ਗਾਇਕ ਬੀਰ ਸਿੰਘ ਨੇ ਮੰਗੀ ਮੁਆਫ਼ੀ, ਸ੍ਰੀ ਅਕਾਲ ਤਖਤ ਸਾਹਿਬ ਅੱਗੇ ਹੋਵੇਗਾ ਪੇਸ਼
25/07/2025

ਸ਼ਹੀਦੀ ਸਮਾਗਮ ‘ਚ ਗਾਣਾ ਗਾਉਣ ‘ਤੇ ਗਾਇਕ ਬੀਰ ਸਿੰਘ ਨੇ ਮੰਗੀ ਮੁਆਫ਼ੀ, ਸ੍ਰੀ ਅਕਾਲ ਤਖਤ ਸਾਹਿਬ ਅੱਗੇ ਹੋਵੇਗਾ ਪੇਸ਼

25/07/2025

ਇਹ ਸਾਈਕਲ ਸਵਾਰ ਕੋਈ ਆਮ ਬੰਦਾ ਨਹੀ ਦੇ ਰਿਹਾ ਵੱਡਾ ਸੁਨੇਹਾ ਲੋਕਾਂ ਨੂੰ ਕਰ ਰਿਹਾ ਜਾਗਰੂਕ

25/07/2025

ਸਿਹਤ ਮੰਤਰੀ ਦਾ ਵੱਡਾ ਐਕਸ਼ਨ, ਖੰਨਾ ਸਿਵਲ
ਹਸਪਤਾਲ ਦੀ ਗਾਇਨੀ ਡਾਕਟਰ ਨੂੰ ਕੀਤਾ ਸਸਪੈਂਡ

ਖ਼ਬਰ ਦਾ ਲਿੰਕ ਹੇਠਾਂ 👇🏻👇🏻👇🏻

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ!
25/07/2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ!

25/07/2025

ਪਿਛਲੇ 50 ਸਾਲਾਂ ਤੋਂ PAU 'ਚ ਇਹ ਤੀਜੀ ਪੀੜੀ ਬਣਾ ਰਹੀ ਲਾਜਵਾਬ ਮੈਗੀ, ਲੋਕ ਕਰਦੇ ਤਾਰੀਫ

ਕਿਤੇ ਹੱਥ ‘ਚੋਂ ਨਿਕਲ ਨਾ ਜਾਵੇ ਇਹ ਮੌਕਾ, ਇਨ੍ਹਾਂ ਸ਼ਾਨਦਾਰ ਬਾਈਕਾਂ ‘ਤੇ ਮਿਲ ਰਹੀ ਹੈ 1 ਲੱਖ ਰੁਪਏ ਦੀ ਛੋਟ
25/07/2025

ਕਿਤੇ ਹੱਥ ‘ਚੋਂ ਨਿਕਲ ਨਾ ਜਾਵੇ ਇਹ ਮੌਕਾ, ਇਨ੍ਹਾਂ ਸ਼ਾਨਦਾਰ ਬਾਈਕਾਂ ‘ਤੇ ਮਿਲ ਰਹੀ ਹੈ 1 ਲੱਖ ਰੁਪਏ ਦੀ ਛੋਟ

ਕਿਤੇ ਹੱਥ 'ਚੋਂ ਨਿਕਲ ਨਾ ਜਾਵੇ ਇਹ ਮੌਕਾ, ਇਨ੍ਹਾਂ ਸ਼ਾਨਦਾਰ ਬਾਈਕਾਂ 'ਤੇ ਮਿਲ ਰਹੀ ਹੈ 1 ਲੱਖ ਰੁਪਏ ਦੀ ਛੋਟ

25/07/2025

Mr. ਪੰਜਾਬ ਦਾ ਖ਼ਿਤਾਬ ਜਿੱਤ ਚੁੱਕਿਆ ਇਹ ਨੌਜਵਾਨ ਦੇਖੋ ਸੰਘਰਸ਼ ਦੀ ਕਹਾਣੀ ਕਿੰਝ ਹੱਥੀਂ ਲਿਖੀ ਕਿਸਮਤ

25/07/2025

ਸ੍ਰੀ ਅਮਰਨਾਥ ਯਾਤਰਾ ਦੋਰਾਨ ਸਿਵ ਸ਼ਕਤੀ ਸੇਵਾ ਮੰਡਲ ਵੱਲੋਂ ਲਗਾਏ ਭੰਡਾਰੇ ਤੇ ਲੱਗੀਆਂ ਰੌਣਕਾਂ ਸਿਵ ਸ਼ੰਕਰ ਦਾ ਹੋ ਰਿਹਾ ਗੁਣਗਾਨ

Address

Ludhiana

Alerts

Be the first to know and let us send you an email when The City Headlines posts news and promotions. Your email address will not be used for any other purpose, and you can unsubscribe at any time.

Contact The Business

Send a message to The City Headlines:

Share