City Home News सिटी होम न्यूज़

City Home News सिटी होम न्यूज़ Daily news headlines now available on City Home News from Ludhiana, Punjab , Political News, World
(2)

ਮੂਸੇਵਾਲਾ ਵਰਗਾ ਰੂਪ — ਚੋਠਾ ਸਿੱਧੂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਧਮਾਲ
20/10/2025

ਮੂਸੇਵਾਲਾ ਵਰਗਾ ਰੂਪ — ਚੋਠਾ ਸਿੱਧੂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਧਮਾਲ

20/10/2025
20/10/2025

ਦਿਵਾਲੀ 'ਤੇ ਘਰਾਂ ਦੀ ਸਜਾਵਟ ਲਈ ਵਧੀ ਫੁੱਲਾਂ ਦੀ ਮੰਗ

ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ! ਇਹ ਰੌਸ਼ਨੀ ਦਾ ਤਿਉਹਾਰ ਤੁਹਾਡੀ ਜ਼ਿੰਦਗੀ ਚੋਂ ਹਰ ਹਨੇਰਾ ਮਿਟਾ ਦੇਵੇ
20/10/2025

ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ! ਇਹ ਰੌਸ਼ਨੀ ਦਾ ਤਿਉਹਾਰ ਤੁਹਾਡੀ ਜ਼ਿੰਦਗੀ ਚੋਂ ਹਰ ਹਨੇਰਾ ਮਿਟਾ ਦੇਵੇ

20/10/2025

ਲੁਧਿਆਣਾ ਫਰਜ਼ੀ ਡੋਪ ਟੈਸਟ ਮਾਮਲਾ: ਸਿਵਲ ਹਸਪਤਾਲ ਦੇ 2 ਮੁਲਜ਼ਮ ਗ੍ਰਿਫ਼ਤਾਰ, ਪੁਲਿਸ ਰਿਮਾਂਡ 'ਤੇ ਭੇਜੇ।

18/10/2025

ਧਨ ਤੇਰਸ ਦੀ ਚਮਕ ਨਾਲ ਰੌਸ਼ਨ ਬਜਾਰ — ਸੋਨੇ ਚਾਂਦੀ ਵਰਗੀਆਂ ਰੋਣਕਾਂ ਹਰ ਪਾਸੇ

18/10/2025

ਆਪਣੇ ਆਪ ਨੂੰ ਗਾਉ ਰੱਖਿਆ ਦੱਲ ਦਾ ਆਗੂ ਕਹਿਣ ਵਾਲਾ
ਵਿਅਕਤੀ ਪੁਲਿਸ ਨੇ ਕੀਤਾ ਗਿਰਫ਼ਤਾਰ

18/10/2025

ਦੀਵਾਲੀ ਨੂੰ ਲੈ ਕੇ ਮਾਰਕੀਟ ਸੱਜੀ ਦੁਲਹਣ ਵਾਂਗ, ਦੁਕਾਨਾਂ ਵਿੱਚ ਗ੍ਰਾਹਕ ਨਾ ਹੋਣ ਕਰਕੇ ਦਿਵਾਲੀ ਹੋਈ ਫਿੱਕੀ

ਇੱਕ ਪਾਸੇ ਮਹਿੰਗਾਈ ਦੂਸਰੇ ਪਾਸੇ ਹੜਾਂ ਦੀ ਮਾਰ ਹੇਠ ਦੱਬੀ ਮਾਰਕੀਟ

ਲੁਧਿਆਣਾ 'ਚ AAP MLA ਦੇ ਪੁੱਤ ਵਲੋਂ ਫਾ-ਇ-ਰਿੰ-ਗ!ਗਿਲ ਪਿੰਡ ਦੇ ਵਿਆਹ ਸਮਾਰੋਹ ਦੌਰਾਨ ਜਗਪਾਲ ਨੇ DJ 'ਤੇ ਹਵਾ ਵਿੱਚ 2 ਫਾ-ਇ-ਰ ਕੀਤੇ।ਵੀਡੀਓ ਵਾ...
18/10/2025

ਲੁਧਿਆਣਾ 'ਚ AAP MLA ਦੇ ਪੁੱਤ ਵਲੋਂ ਫਾ-ਇ-ਰਿੰ-ਗ!

ਗਿਲ ਪਿੰਡ ਦੇ ਵਿਆਹ ਸਮਾਰੋਹ ਦੌਰਾਨ ਜਗਪਾਲ ਨੇ DJ 'ਤੇ ਹਵਾ ਵਿੱਚ 2 ਫਾ-ਇ-ਰ ਕੀਤੇ।
ਵੀਡੀਓ ਵਾਇਰਲ — ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ।
MLA ਕਹਿੰਦੇ — “ਗਨ ਖਿਡੌਣੇ ਵਾਲੀ ਸੀ।”

18/10/2025

Wishing you a bountiful and joyous Dhanteras filled with the blessings of Goddess Lakshmi and Lord Dhanvantari!

18/10/2025

ਅੰਮ੍ਰਿਤਸਰ: ਪੈਸਿਆਂ ਦੇ ਤਣਾਅ ਕਾਰਨ ਸੁਨਿਆਰੇ ਨੂੰ ਧ-ਮ-ਕੀ ,CCTV

18/10/2025

DIG Bhullar Arrest ‘ਤੇ Sukhpal Khaira ਦਾ AAP ਸਰਕਾਰ ਅਤੇ CM Mann ਤੇ ਵੱਡਾ ਬਿਆਨ

Address

Ludhiana
141001

Alerts

Be the first to know and let us send you an email when City Home News सिटी होम न्यूज़ posts news and promotions. Your email address will not be used for any other purpose, and you can unsubscribe at any time.

Contact The Business

Send a message to City Home News सिटी होम न्यूज़:

Share