Andaz Khabar

Andaz Khabar ELECTRONIC MEDIA & NEWS PAPER

ਪੰਥ, ਪੰਜਾਬ ਅਤੇ ਪੰਜਾਬੀਅਤ ਲਈ ਅਪੀਲ    ਜੇਕਰ ਚਾਹੁੰਦੇ ਹੋ ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇ, ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਸਨੈਚਿੰਗ ਚੋਰੀ ਖ...
15/05/2026

ਪੰਥ, ਪੰਜਾਬ ਅਤੇ ਪੰਜਾਬੀਅਤ ਲਈ ਅਪੀਲ
ਜੇਕਰ ਚਾਹੁੰਦੇ ਹੋ
ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇ,
ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਸਨੈਚਿੰਗ ਚੋਰੀ ਖਤਮ ਹੋਵੇ, ਭਰਸ਼ਟਾਚਾਰ ਖਤਮ ਹੋਵੇ,
ਮਹਿਲਾਵਾਂ ਸੁਰੱਖਿਤ ਰਹਿਣ,
ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਈਏ,
ਤਾਂ ਆਓ ਸਾਰੇ ਮਿਲ ਕੇ ਇਸ ਮੁਹਿੰਮ ਵਿੱਚ ਸ਼ਾਮਿਲ ਹੋਈਏ
ਧੰਨਵਾਦ ਜੀ।

ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ  ਸੋਚ ਤੇ, ਦਿਆਂਗੇ ਪਹਿਰਾ ਠੋਕ ਕੇ'
12/05/2026

ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ
ਸੋਚ ਤੇ,
ਦਿਆਂਗੇ ਪਹਿਰਾ ਠੋਕ ਕੇ'

With Bharti Singh – I just got recognized as one of their top fans! 🎉
12/05/2026

With Bharti Singh – I just got recognized as one of their top fans! 🎉

ਆਖਿਰ ਸੱਚਾਈ ਦੀ ਹੋਈ ਜਿੱਤ ✨ਬੀਤੇ ਦਿਨੀਂ ਮੈਂ,ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਲਈ ਪੁਰਜੋਰ ਅਪੀਲ ਕੀਤੀ ਸੀ। ਮੈਂ ਪੰਜਾਬੀਆਂ ਅਤੇ ਉਹਨਾਂ ਸਾ...
12/05/2026

ਆਖਿਰ ਸੱਚਾਈ ਦੀ ਹੋਈ ਜਿੱਤ ✨
ਬੀਤੇ ਦਿਨੀਂ ਮੈਂ,
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਲਈ ਪੁਰਜੋਰ ਅਪੀਲ ਕੀਤੀ ਸੀ। ਮੈਂ ਪੰਜਾਬੀਆਂ ਅਤੇ ਉਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਬੇਨਤੀ ਕੀਤੀ ਸੀ ਜੋ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਭਵਿੱਖ ਦਾ ਭਲਾ ਚਾਹੁੰਦੀਆਂ ਹਨ ਕਿ ਉਹ ਵੀ ਇਸ ਮੰਗ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨ।
ਅੱਜ ਵਾਹਿਗੁਰੂ ਜੀ ਦੀ ਮਿਹਰ ਸਦਕਾ ਇਹ ਮਹਿਸੂਸ ਹੋ ਰਿਹਾ ਹੈ ਕਿ ਲੋਕਾਂ ਦੀਆਂ ਅਰਦਾਸਾਂ, ਸੱਚਾਈ ਅਤੇ ਇਕੱਠ ਦੀ ਤਾਕਤ ਰੰਗ ਲਿਆ ਰਹੀ ਹੈ। ਪੰਜਾਬ ਅਤੇ ਦੇਸ਼-ਵਿਦੇਸ਼ ਵਿੱਚ ਬੈਠੇ ਲੱਖਾਂ ਸਿੱਖਾਂ ਅਤੇ ਪੰਜਾਬ ਪ੍ਰੇਮੀਆਂ ਦੀਆਂ ਦੁਆਵਾਂ ਸਦਕਾ ਅੱਜ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪਹਿਲੀ ਵਾਰ 54 ਦਿਨਾਂ ਦੀ ਪੈਰੋਲ ਦੀ ਖ਼ਬਰ ਹਰ ਦਿਲ ਨੂੰ ਖੁਸ਼ੀ ਅਤੇ ਉਮੀਦ ਨਾਲ ਭਰ ਰਹੀ ਹੈ।
ਇਹ ਸਿਰਫ ਇੱਕ ਵਿਅਕਤੀ ਦੀ ਰਿਹਾਈ ਨਹੀਂ, ਸਗੋਂ ਸੱਚ, ਹੌਸਲੇ ਅਤੇ ਲੋਕਾਂ ਦੀ ਜਿੱਤ ਹੈ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਪੰਜਾਬ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ ਅਤੇ ਸੱਚ ਦੀ ਆਵਾਜ਼ ਹਮੇਸ਼ਾਂ ਬੁਲੰਦ ਰਹੇ।
ਆਪ ਜੀ ਦਾ ਦਾਸ : ਦੇਵਰਾਜ ਨਾਰੰਗ 🙏

ਕੀ ਪੰਜਾਬ ਵਿੱਚ ਭਾਜਪਾ ਅਤੇ ਭਾਈ ਅੰਮ੍ਰਿਤ ਪਾਲ ਸਿੰਘ ਮਿਲ ਕੇ ਲੜ ਸਕਦੇ ਹਨ 2027 ਦੀਆਂ ਵਿਧਾਨ ਸਭਾ ਚੋਣਾਂ ? ਕੀ ਭਾਈ ਅੰਮ੍ਰਿਤਪਾਲ ਸਿੰਘ ਹੋ ਸਕਦ...
09/05/2026

ਕੀ ਪੰਜਾਬ ਵਿੱਚ ਭਾਜਪਾ ਅਤੇ ਭਾਈ ਅੰਮ੍ਰਿਤ ਪਾਲ ਸਿੰਘ ਮਿਲ ਕੇ ਲੜ ਸਕਦੇ ਹਨ 2027 ਦੀਆਂ ਵਿਧਾਨ ਸਭਾ ਚੋਣਾਂ ? ਕੀ ਭਾਈ ਅੰਮ੍ਰਿਤਪਾਲ ਸਿੰਘ ਹੋ ਸਕਦੇ ਹਨ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ?

07/05/2026
ਕੀ ਭਾਈ ਅਮ੍ਰਿਤਪਾਲ ਸਿੰਘ ਪੰਜਾਬ ਦੇ ਮੁੱਖਮੰਤਰੀ ਬਣਕੇ ਕਰਨਗੇ ਨਸ਼ੇ ਦਾ ਖ਼ਾਤਮਾ ? ਤੁਹਾਡੀ ਕੀ ਰਾਏ ਹੈ !
07/05/2026

ਕੀ ਭਾਈ ਅਮ੍ਰਿਤਪਾਲ ਸਿੰਘ ਪੰਜਾਬ ਦੇ ਮੁੱਖਮੰਤਰੀ ਬਣਕੇ ਕਰਨਗੇ ਨਸ਼ੇ ਦਾ ਖ਼ਾਤਮਾ ?
ਤੁਹਾਡੀ ਕੀ ਰਾਏ ਹੈ !

ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ।।
04/05/2026

ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ।।

Address

Ludhiana
141008

Alerts

Be the first to know and let us send you an email when Andaz Khabar posts news and promotions. Your email address will not be used for any other purpose, and you can unsubscribe at any time.

Contact The Business

Send a message to Andaz Khabar:

Shortcuts

Share