AWAZ A Kahlas ਚੈਨਲ

AWAZ A Kahlas  ਚੈਨਲ news ਚੈਨਲ

17/08/2025
06/02/2025

ਅਮਰੀਕਾ ਤੋ ਡਿਪੋਟ ਹੋ ਕੇ ਆਏ ਲੋਕਾ ਦੀ ਸਰਕਾਰ ਬਾਹ ਫੜੇ ਨਹੀ ਤਾ ਪਰਿਵਾਰਾ ਦਾ ਹੋ ਸਕਦਾ ਹੈ ਵੱਡਾ ਨੁਕਸਾਨ । -nn7eg ...

ਲੋਕਤੰਤਰ ਸੁਰਕਸ਼ਾ ਪਾਰਟੀ ਵਲੋ ਜਿਲ੍ਹਾ ਰੋਪੜ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਬਾਬਾ ਭਾਗ ਸਿੰਘ ਨਿੱਕੂਵਾਲ ਜੀ ਨੂੰ ਨਿਯੁਕਤ ਕੀਤਾ ਗਿਆ ...
27/01/2025

ਲੋਕਤੰਤਰ ਸੁਰਕਸ਼ਾ ਪਾਰਟੀ ਵਲੋ ਜਿਲ੍ਹਾ ਰੋਪੜ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਬਾਬਾ ਭਾਗ ਸਿੰਘ ਨਿੱਕੂਵਾਲ ਜੀ ਨੂੰ ਨਿਯੁਕਤ ਕੀਤਾ ਗਿਆ ਹੈ । ਬਾਬਾ ਜੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕੀ ਉਹ ਅਕਾਲੀ ਦੱਲ ਵਿੱਚ ਕਾਫੀ ਲੰਮੇ ਸਮੇ ਤੋ ਪਾਰਟੀ ਵਰਕਰ ਤੇ ਸੇਵਾ ਕਰ ਰਹੇ ਸਨ । ਲੋਕਤੰਤਰ ਸੁਰਕਸ਼ਾ ਪਾਰਟੀ ਦਿਆ ਲੋਕਹਿੱਤ ਨੀਤੀਆ ਤੋ ਪ੍ਰਭਾਵਿਤ ਹੋ ਕੇ ਉਨ੍ਹਾ ਨੇ ਪਾਰਟੀ ਜੁਆਇਨ ਕੀਤੀ ਹੈ । ਪਾਰਟੀ ਹਰ ਵਰਗ ਲਈ ਕੰਮ ਕਰ ਰਹੀ ਹੈ ਇਸ ਲਈ ਉਨ੍ਹਾ ਨੇ ਪਾਰਟੀ ਦਾ ਪੱਲਾ ਫੜਿਆ ਹੈ । ਇਸ ਮੌਕੇ ਪਾਰਟੀ ਦੇ ਰੋਪੜ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਜੀ ਨੇ ਨਿਯੁਕਤੀ ਪੱਤਰ ਬਾਬਾ ਜੀ ਨੂੰ ਦੇ ਕੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਜੁੰਮੇਵਾਰੀ ਦਿੱਤੀ। ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾਕਟਰ ਜਤਿੰਦਰ ਸਿੰਘ ਬਡਵਾਲ,ਸੂਬਾ ਮੀਤ ਪ੍ਰਧਾਨ ਪਰਮਿੰਦਰ ਸਿੰਘ ਸ਼ਾਮਪੁਰੀ , ਜਿਲ੍ਹਾ ਮੋਹਾਲੀ ਦੇ ਪ੍ਰਧਾਨ ਤੇਜਿੰਦਰ ਸਿੰਘ ਮੁੰਦਰਾ , ਹਲਕਾ ਖਰੜ ਦੇ ਪ੍ਰਧਾਨ ਨਵਨੀਤ ਸਿੰਘ, ਕਿਸਾਨ ਵਿੰਗ ਲੋਕਤੰਤਰ ਸੁਰਕਸ਼ਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਬਜੀਦਪੁਰ ਨੇ ਫੋਨ ਕਰਕੇ ਬਾਬਾ ਭਾਗ ਸਿੰਘ ਨਿੱਕੂਵਾਲ ਜੀ ਨੂੰ ਵਧਾਈ ਦਿੱਤੀ।

21/12/2024
ਸਾਡੇ ਨਾਲ ਜੁੜਕੇ ਆਪਣੀ ਆਰਥਿਕ ਸਥਿਤੀ ਨੂੰ ਠੀਕ ਕਰੋ।ਰਿਜ਼ਲਟ ਦੀ ਸਾਡੀ ਫੂਲ ਗਰੰਟਮੋਬਾਈਲ ਨੰਬਰ 098552 96875
07/09/2024

ਸਾਡੇ ਨਾਲ ਜੁੜਕੇ ਆਪਣੀ ਆਰਥਿਕ ਸਥਿਤੀ ਨੂੰ ਠੀਕ ਕਰੋ।
ਰਿਜ਼ਲਟ ਦੀ ਸਾਡੀ ਫੂਲ ਗਰੰਟ
ਮੋਬਾਈਲ ਨੰਬਰ 098552 96875

Address

#5 No Shop , New Sarwan Park , Ludhiana
Ludhiana
141007

Telephone

+919855296875

Website

Alerts

Be the first to know and let us send you an email when AWAZ A Kahlas ਚੈਨਲ posts news and promotions. Your email address will not be used for any other purpose, and you can unsubscribe at any time.

Contact The Business

Send a message to AWAZ A Kahlas ਚੈਨਲ:

Share