24/07/2025
ਬਲਦੇਵ ਸਿੰਘ ਸੜਕਨਾਮਾ ਦੇ ਨਾਵਲ -
ਸੂਰਜ ਦੀ ਅੱਖ-ਮਹਾਰਾਜਾ ਰਣਜੀਤ ਸਿੰਘ ਦੇ ਜੀਵਨ 'ਤੇ ਅਧਾਰਿਤ, ਢਾਵਾਂ ਦਿੱਲੀ ਦੇ ਕਿੰਗਰੇ-ਦੁੱਲਾ ਭੱਟੀ ਦੇ ਜੀਵਨ ਬਾਰੇ, ਨਲਵਾ ਜਰਨੈਲ ਬਾਝੋਂ-ਹਰੀ ਸਿੰਘ ਨਲਵਾ ਜੀ ਦੇ ਜੀਵਨ ਬਾਰੇ, ਮਹਾਂਬਲੀ ਸੂਰਾ-ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ, ਸੂਰਜ ਕਦੇ ਮਰਦਾ ਨਹੀਂ-ਸ਼ਹੀਦ ਊਧਮ ਸਿੰਘ ਜੀ ਦੇ ਜੀਵਨ 'ਤੇ ਇਤਿਹਾਸਿਕ ਚਾਨਣਾ ਪਾਉਂਦਾ ਹੈ! ਇਸ ਦੇ ਨਾਲ ਹੀ ਲੇਖਕ ਦੀਆਂ ਕੁਝ ਹੋਰ ਕਿਤਾਬਾਂ ਜਿਵੇਂ ਕਿ ਲਾਲ ਬੱਤੀ ਅਤੇ ਗੰਧਲੇ ਪਾਣੀ-ਦਿੱਲੀ ਤੇ ਕਲਕੱਤੇ ਦੇ ਰੈਡ ਲਾਈਟ ਏਰੀਏ ਤੋਂ ਜਾਣੂ ਕਰਵਾਉਂਦਾ ਹੈ। ਸੜਕਨਾਮਾ ਬਲਦੇਵ ਸਿੰਘ ਜੀ ਦਾ ਬਹੁਤ ਸੋਹਣਾ ਨਾਵਲ ਹੈ। ਜਿਹੜਾ ਕਿ ਤੁਹਾਨੂੰ ਦੱਸਦਾ ਹੈ ਕਿ ਸੜਕਾਂ ਵੀ ਤੁਹਾਡੇ ਨਾਲ ਗੱਲਾਂ ਕਰਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਹਨਾਂ ਦੇ ਨਾਵਲ ਹਨ, ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ! ਜੇਕਰ ਕੋਈ ਵੀ ਵੀਰ ਇਹਨਾਂ ਨੂੰ ਮੰਗਵਾਉਣਾ ਚਾਹੁੰਦਾ ਹੈ ਤਾਂ ਸਾਨੂੰ ਹੇਠਾਂ ਦਿੱਤੇ ਪਤੇ ਜਾਂ ਨੰਬਰ ਤੇ ਸੰਪਰਕ ਕਰੋ!
House of Literature
Shop no. 2, Punjabi Bhawan, Ludhiana
ਪੰਜਾਬੀ, ਹਿੰਦੀ, ਅੰਗਰੇਜ਼ੀ, ਧਾਰਮਿਕ ਅਤੇ ਇਤਿਹਾਸਕ ਸਾਹਿਤ ਦੀਆਂ ਬਿਹਤਰੀਨ ਕਿਤਾਬਾਂ ✈ ਦੇਸ਼ ਵਿਦੇਸ਼ ✈ ਵਿਚ ਘਰ ਬੈਠੇ ਡਾਕ ਜਾਂ ਕੋਰੀਅਰ ਰਾਹੀਂ ਮੰਗਵਾਉਣ ਲਈ ਮੈਸੇਜ ਜਾਂ ਕਾਲ ਕਰੋ ਸੰਪਰਕ ਨੰਬਰ 9915601274, 8837812255 📖