01/06/2026
#ਕੇਂਦਰੀ_ਰਾਜ_ਮੰਤਰੀ_ਰਵਨੀਤ_ਬਿੱਟੂ_ਤਲਬ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਕੇਂਦਰੀ ਰਾਜ ਮੰਤਰੀ ਸ੍ਰੀ ਰਵਨੀਤ ਬਿੱਟੂ 4 ਜੂਨ ਨੂੰ ਨਿੱਜੀ ਤੌਰ ਤੇ ਤਲਬ , 4 ਜੂਨ ਨੂੰ ਕੇਂਦਰੀ ਰਾਜ ਮੰਤਰੀ ਸ੍ਰੀ ਰਵਨੀਤ ਬਿੱਟੂ ਪੇਸ਼ ਹੋ ਕੇ ਰੱਖ ਸਕਦੇ ਹਨ ਆਪਣਾ ਪੱਖ
#ਜਾਤੀਵਾਦੀ ਸ਼ਬਦਾਵਲੀ ਲਈ ਅੱਜ ਸੰਗਰੂਰ SP ਹੈਡਕੁਆਰਟਰ ਰਾਜੇਸ਼ ਛਿਬਰ ਕਮਿਸ਼ਨਰ ਅੱਗੇ ਹੋਏ ਪੇਸ਼...