Jagrati Lahar Digital

Jagrati Lahar Digital Lahar Digital

04/09/2025

Cabinet Minister Hardeep Singh Mundian and Deputy Commissioner Ludhiana Himanshu Jain inspecting Dhussi Bandh in Sasrali Colony.

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਸਸਰਾਲੀ ਕਲੋਨੀ ਵਿੱਚ ਧੁੱਸੀ ਬੰਦ ਦਾ ਨਿਰੀਖਣ ਕਰਦੇ ਹੋਏ

04/09/2025

​ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹੜ੍ਹ ਪੀੜ੍ਹਿਤ ਲੋਕਾਂ ਲਈ ਖੋਲ੍ਹੇ ਆਪਣੇ ਘਰ ਦੇ ਦਰਵਾਜੇ

ਖ਼ਤਰੇ ਦੇ ਨਿਸ਼ਾਨ ਤੋਂ 1 ਫੁੱਟ ਘੱਟ ​ਭਾਖੜਾ ਡੈਮ ਚ ਪਾਣੀ - ਜਾਣਕਾਰੀ 4 ਸਤੰਬਰ ਦੁਪਹਿਰ ਸਮਾਂ 12:15 ਵਜੇ

03/09/2025

​MLA ਅਸ਼ੋਕ ਪਰਾਸ਼ਰ ਵਲੋਂ ਢੋਕਾਂ ਮੁਹੱਲੇ ਚ ਗੰਦੇ ਪਾਣੀ ਦੀ ਨਿਕਾਸੀ ਤੋਂ ਬਾਅਦ ਅਪਣੀ ਮਜੂਦਗੀ ਚ ਸਫਾਈ ਕਰਵਾਈ ਅਤੇ ਹਰ ਗਲੀ ਚ ਫੋਗਿੰਗ ਕਾਰਜ਼ ਕਰਵਾਏ
Ashok Prashar Pappi

03/09/2025

ਹੜ ਪੀੜਿਤਾਂ ਦੀ ਮਦਦ ਕਰਦੇ ਭਾਵੁਕ ਹੋਏ ਮੁੱਖਮੰਤਰੀ ਭਗਵੰਤ ਮਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੇਸਬੁੱਕ ਤੇ ਗਲਤ ਟਿੱਪਣੀਆਂ ਕਰਨੇ ਵਾਲਿਆਂ ਨੂੰ ਆਪ ਆਗੂ ਦੀਪਕ ਬਾਲੀ ਨੇ ਲਿਆ ਕਰੜੇ ਹੱਥੀ

Deepak Bali

03/09/2025

​ਪੰਜਾਬ ‘ਤੇ ਹੜ੍ਹਾਂ ਦੀ ਮਾਰ- MP ਰਾਘਵ ਚੱਡਾ ਵਲੋਂ MPLAD ਫੰਡਾਂ ਵਿੱਚੋਂ​ ਹੜ੍ਹ ਸੁਰੱਖਿਆ ਬੰਨ੍ਹਾਂ ਨੂੰ ਮਜ਼ਬੂਤ ​​ਕਰਨ ਲਈ ₹2.75 ਕਰੋੜ​, ਰਾਹਤ ਅਤੇ ਪੁਨਰਵਾਸ ਲਈ ₹50 ਲੱਖ​ ਦੇਣ ਦਾ ਐਲਾਨ

03/09/2025

ਪੰਜਾਬ ‘ਤੇ ਹੜ੍ਹਾਂ ਦੀ ਮਾਰ ​-​ "ਆਪ" ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਪੀਲ

03/09/2025

ਸਤਲੁੱਜ ਦਰਿਆ ਚ ਵੱਧੇਗਾ ਹੋਰ ਪਾਣੀ
-ਦਰਿਆ ਕੰਡੇ ਰਹਿੰਦੇ ਲੋਕਾਂ ਨੂੰ ਕੈਬਿਨੇਟ ਮੰਤਰੀ ਹਰਜੋਤ ਬੈਂਸ ਦੀ ਅਪੀਲ

02/09/2025

Deputy Commissioner on Tuesday took stock of Dhussi Bandh in Sasrali Colony.

02/09/2025

MLA ਪਠਾਣਮਾਜਰਾ ਨੂੰ ਲੈ ਕੇ ਆਪ ਆਗੂ ਬਲਤੇਜ ਪਨੂੰ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਗਏ ਵੱਡੇ ਖੁਲਾਸੇ

02/09/2025

डॉ इंद्रजीत सिंह ने किया सरबत दा भला चेरिटेबल ट्रस्ट द्वारा खोले निशुल्क कम्प्यूटर सेंटर का शुभारंभ

02/09/2025

ਦਸੂਹਾ ਦੇ ਪਿੰਡ ਟੇਰਕਿਆਣਾ ਚ ਬਰਸਾਤ ਦਾ ਪਾਣੀ 40 ਤੋਂ 45 ਘਰਾਂ ਚ ਦੋ ਤੋਂ ਤਿੰਨ ਫੁੱਟ ਵੜਿਆ

ਸਰਪੰਚ ਵੱਲੋਂ ਮੋਟਰਾਂ ਰਾਹੀਂ ਕੱਢਿਆ ਜਾ ਰਿਹਾ ਪਾਣੀ

ਐਮ.ਐਲ.ਏ ਦਸੂਹਾ ਕਹਿੰਦੇ ਕੱਲ ਪਿੰਡ ਜਾ ਕੇ ਸਮੱਸਿਆ ਦਾ ਹੱਲ ਕੱਢਾਂਗੇ

Address

Ludhiana
141001

Alerts

Be the first to know and let us send you an email when Jagrati Lahar Digital posts news and promotions. Your email address will not be used for any other purpose, and you can unsubscribe at any time.

Contact The Business

Send a message to Jagrati Lahar Digital:

Share