10/05/2025
ਨਿਮਾਣਿਆਂ ਦੇ ਮਾਣ, ਨਿਆਸਰਿਆਂ ਦੇ ਆਸਰਾ, ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਦੇਸ਼-ਵਿਦੇਸ਼ ਵਸਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ। ਸਿੱਖੀ ਦੇ ਪ੍ਰਚਾਰ ਤੇ ਪਸਾਰ ਦੇ ਨਾਲ਼, ਤੀਜੇ ਪਾਤਸ਼ਾਹ ਜੀ ਨੇ ਨਾਰੀ ਸਨਮਾਨ ਅਤੇ ਸਮਾਜਿਕ ਸੁਧਾਰਾਂ ਦੇ ਖੇਤਰਾਂ ਵਿੱਚ ਵੀ ਵੱਡੇ ਕਾਰਜ ਕੀਤੇ।