Gurdwara Degsar Sahib Katana

Gurdwara Degsar Sahib Katana Contact information, map and directions, contact form, opening hours, services, ratings, photos, videos and announcements from Gurdwara Degsar Sahib Katana, Video Creator, Katana sahib, Ludhiana.

ਇਹ ਗੁ: ਸਾਹਿਬ ਛੇਂਵੀ ਅਤੇ ਦਸਵੀਂ ਪਾਤਸ਼ਾਹੀ ਨਾਲ ਸੰਬਧਿਤ ਹੈ , ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 20 ਫੱਗਣ 1675 ਬਿ. ਨੂੰ ਇਥੇ ਆਏ। ਗੁਰੂ ਜੀ ਪਾਸ 7 ਤੋਪਾਂ ,1100 ਘੋੜ ਸਵਾਰ, ਚੰਦੂ ਕੈਦੀ ਨਾਲ ਸੀ।
ਪਾਤਸ਼ਾਹੀ ਦਸਵੀਂ ਸੰਬੰਧੀਂ – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ “ਉੱਚ ਦੇ ਪੀਰ” ਬਣਕੇ 1761 ਬਿ..ਨੂੰ ਇਥੇ ਆਏ।

22/02/2026

ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਵਿਖੇ ਬਸੰਤ ਰਾਗ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਬਸੰਤ ਰਾਗ ਵਿਚ ਗੁਰੂ ਜਸ ਗਾਇਨ ਕੀਤਾ ਗਿਆ।

14/01/2026

Address

Katana Sahib
Ludhiana
141418

Website

Alerts

Be the first to know and let us send you an email when Gurdwara Degsar Sahib Katana posts news and promotions. Your email address will not be used for any other purpose, and you can unsubscribe at any time.

Shortcuts

Share

Category