SINGH And KAUR

SINGH And KAUR Contact information, map and directions, contact form, opening hours, services, ratings, photos, videos and announcements from SINGH And KAUR, Media, Ludhiana.

2020
11/07/2017

2020

04/06/2017

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ

ਏਥੇ ਗੁਰੂ ਸਾਹਿਬ ਜੀ ਸਾਨੂੰ ਸੋਝੀ ਬਖਸਿਸ ਕਰਦੇ ਹੋਇ ਸਮਝੋਦੇ ਹਨ ਕਿ ਹੇ ਮਨੁੱਖ ਤੂੰ ਉਤੋ ਉਤੋ ਬੜਾ ਧਾਰਮਕ ਬਣਕੇ ਬਿਚਰਦਾ ਹੈ ਧਾਰਮਕ ਬਾਣਾ ਧਾਰਮਕ ਕਰਮ ਕਰਦਾ ਹੈ ਪਰ ਅੰਦਰੋ ਤੇਰਾ ਮਨ ਬੜਾ ਮੈਲਾ ਹੈ ਜੇ ਤੇਰਾ ਮਨ ਹੀ ਸਾਫ ਨਹੀ ਫੇਰ ਤੇਰਾ ਅਮ੍ਰਿਤ ਸਕਿਆ ਵੀ ਮੈਲਾ ਹੈ ਤੇਰਾ ਨਿਤਨੇਮ ਵੀ ਮੈਲਾ ਹੈ ਗੁਰੂ ਘਰ ਕਿਤੀ ਹੋਈ ਸੇਵਾ ਵੀ ਮੈਲੀ ਹੈ ਭਾਵ ਤੇਰੇ ਮੈਲੇ ਮਨ ਨਾਲ ਕੀਤਾ ਹੋਇਆ ਹਰ ਇਕ ਕ੍ਰਮ ਹੀ ਮੈਲਾ ਹੈ

ਅਗੇ ਗੁਰੂ ਸਾਹਿਬ ਜੀ ਕੈਂਹਦੇ ਅਗਰ ਤੂੰ ਅਪਣੇ ਮੈਲੇ ਮਨ ਨੂੰ ਭਾਵੇ ਜਿਨੇ ਮਰਜ਼ੀ ਤੀਰਥ ਇਸ਼ਨਾਨ ਕਰਵਾ ਲਈ
ਏਹ ਮੈਲਾ ਮਨ ਤੀਰਥ ਇਸ਼ਨਾਨ ਕਰਕੇ ਕਦੇ ਵੀ ਸਾਫ ਨਹੀ ਹੋ ਸਕਦਾ

ਭੁਲ ਚੁਕ ਦੀ ਖਿਮਾ ਦੇਣੀ ਜੀ ।

28/05/2017
24/05/2017

Address

Ludhiana

Website

Alerts

Be the first to know and let us send you an email when SINGH And KAUR posts news and promotions. Your email address will not be used for any other purpose, and you can unsubscribe at any time.

Share

Category