01/09/2025
🙏ਵਾਹਿਗੁਰੂ ਜੀ ਕਾ ਖਾਲਸਾ
🙏ਵਾਹਿਗੁਰੂ ਜੀ ਕੀ ਫਤਿਹ
ਕੁਦਰਤੀ ਆਫ਼ਤ (ਹੜਾਂ) ਦੀ ਮਾਰ ਝੱਲ ਰਹੇ ਸਾਡੇ ਭੈਣ, ਭਰਾ, ਬੱਚੇ, ਬਜ਼ੁਰਗਾਂ, ਮਾਤਾਵਾਂ ਲਈ ਸੁੱਕੀ ਰਸਦ ਜਿਵੇੰ,ਸੁੱਕਾ ਦੁੱਧ, ਪਾਣੀ, ਆਟਾ, ਖੰਡ, ਬਿਸਕੁਟ, ਰਸ,ਗੁਡ ਨਾਈਟ, ਦਵਾਈਆਂ ਅਡੋਮੋਸ,
ਸਾਈਨਟਰੀ ਪੈਡ, ਤਰਪਾਲਾਂ, ਬਰਸਾਤੀਆਂ, ਚੱਪਲਾਂ ਆਦਿ ਮਿਤੀ 03-09-25 ਦਿਨ ਬੁਧਵਾਰ ਸਵੇਰੇ 10 ਵਜੇ 🙏 ਲੈ ਕੇ ਜਾ ਰਹੇ ਹਾਂ ਜੀ ਆਪ ਜੀ ਵੀ ਸ਼ਰਧਾ ਅਨੁਸਾਰ ਇਸ ਸੇਵਾ ਵਿੱਚ ਅਪਣਾ ਹਿਸਾ ਪਾ ਸਕਦੇ ਹੋ 🙏🙏
ਸਮਾਂ ਅਤੇ ਸਥਾਨ
👇👇
ਰਸਦ ਗੁਰੂ ਘਰ ਵਿਖ਼ੇ ਪਹੁੰਚਦੀ ਕਰ ਦਿਓ ਜੀ
ਮਿਤੀ 03-09-25
ਸਵੇਰੇ 10 ਵਜੇ
ਗੁਰਦਵਾਰਾ ਗੁਰਦਰਸ਼ਨ ਸਾਹਿਬ ਬਚਿੱਤਰ, ਗਲੀ ਨੰਬਰ 1 ਨੇੜੇ
ਜੀ, ਐਨ, ਈ, ਕਾਲਜ ਲੁਧਿਆਣਾ
M ਸੁਖਮੀਤ ਸਿੰਘ ਖੰਨਾ
9065700029
ਪ੍ਰਵੀਨ ਬਾਂਸਲ
8837865100