Punjab Sky

Punjab Sky ਪੰਜਾਬ ਅਤੇ ਪੰਜਾਬੀਆਂ ਦੀ ਗੱਲ, ਪੰਜਾਬੀ ਭਾਸ਼ਾ ਵਿਚ

ਦਰਿਆਬਣ ਕੇ ਕਿਸੇ ਨੂੰਡਬੋਣ ਤੋਂ ਬਿਹਤਰ ਹੈ,ਕਿ ਜਰੀਆ ਬਣ ਕੇ ਕਿਸੇ ਨੂੰਬਚਾਇਆ ਜਾਵੇ!🙏💯✅
23/08/2025

ਦਰਿਆ
ਬਣ ਕੇ ਕਿਸੇ ਨੂੰ
ਡਬੋਣ ਤੋਂ ਬਿਹਤਰ ਹੈ,
ਕਿ ਜਰੀਆ ਬਣ ਕੇ ਕਿਸੇ ਨੂੰ
ਬਚਾਇਆ ਜਾਵੇ!
🙏💯✅

ਜਿੰਦਗੀ ਦਾਸ਼ਫਰ ਲੰਬਾ ਨਿਭਾਉਣਾ ਹੈ,ਤਾਂ ਸੁੰਦਰ ਤੋਂ ਪਹਿਲਾਂਸਮਝਦਾਰ ਨੂੰਚੁਣਨਾ!🙏
23/08/2025

ਜਿੰਦਗੀ ਦਾ
ਸ਼ਫਰ ਲੰਬਾ ਨਿਭਾਉਣਾ ਹੈ,
ਤਾਂ ਸੁੰਦਰ ਤੋਂ ਪਹਿਲਾਂ
ਸਮਝਦਾਰ ਨੂੰ
ਚੁਣਨਾ!
🙏

22/08/2025

ਜਿੰਦਗੀ ਦੇ ਸ਼ਫਰ ਵਿੱਚ, ਜੇਕਰ ਪ੍ਰਮਾਤਮਾ ਦਾ ਸਾਥ ਹੋਵੇ, ਬੰਦਾ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਨੂੰ ਵੀ ਹਰਾਉੰਦਾ ਤੁਰਿਆ ਜਾਂਦਾ ਹੈ!

ਵਾਹਿਗੁਰੂ ਜੀ 🙏

22/08/2025

ਮੂੰਹ ਦੇ ਕੌੜੇ ਦੇਖ ਕੇ, ਸਭ ਇਕੱਲਿਆਂ ਨੂੰ ਛੱਡ ਗਏ, ਇਮਾਨਦਾਰੀ, ਵਫਾਦਾਰੀ ਅਤੇ ਸੱਚਾਈ, ਕਿਸੇ ਨੂੰ ਦਿਖਾਈ ਹੀ ਨਹੀਂ ਦਿੱਤੀ!
🤔

ਠੱਗ, ਬੇਈਮਾਨ,ਜ਼ਾਲਮ ਅਤੇ ਖੁੰਦਕੀ ਲੋਕਾਂ ਦਾਕੋਈ ਧਰਮ ਨਹੀਂ ਹੁੰਦਾ,ਕਿਉਂਕਿਧਾਰਮਿਕ ਲੋਕ, ਇਹੋ ਜਿਹੀਆਂਨੀਚ ਹਰਕਤਾਂ ਕਦੇ ਵੀਨਹੀਂ ਕਰਦੇ!🤔
22/08/2025

ਠੱਗ, ਬੇਈਮਾਨ,
ਜ਼ਾਲਮ ਅਤੇ ਖੁੰਦਕੀ ਲੋਕਾਂ ਦਾ
ਕੋਈ ਧਰਮ ਨਹੀਂ ਹੁੰਦਾ,
ਕਿਉਂਕਿ
ਧਾਰਮਿਕ ਲੋਕ, ਇਹੋ ਜਿਹੀਆਂ
ਨੀਚ ਹਰਕਤਾਂ ਕਦੇ ਵੀ
ਨਹੀਂ ਕਰਦੇ!
🤔

22/08/2025

ਹਰ ਪਸੰਦੀਦਾ ਚੀਜ਼, ਹਾਸਲ ਨਹੀਂ ਹੁੰਦੀ!
🙏

ਉਹ ਤਰੱਕੀਕਿਸ ਕੰਮ ਦੀ,ਜਿਹੜੀ ਬੁਢਾਪੇ ਵਿਚਮਾਤਾ-ਪਿਤਾ ਦਾ ਸਹਾਰਾਨਾ ਬਣੇ!💯✅
22/08/2025

ਉਹ ਤਰੱਕੀ
ਕਿਸ ਕੰਮ ਦੀ,
ਜਿਹੜੀ ਬੁਢਾਪੇ ਵਿਚ
ਮਾਤਾ-ਪਿਤਾ ਦਾ ਸਹਾਰਾ
ਨਾ ਬਣੇ!
💯✅

22/08/2025

ਹੇਠਾਂ ਲਿਖੇ ਮੁਹਾਵਰੇ ਦਾ ਕੀ ਮਤਲਬ ਹੈ ਜੀ...?
👇
“ਅਸਮਾਨ ਨੂੰ ਟਾਕੀਆਂ ਲਾਉਣੀਆਂ”
🤔

ਦੁਨੀਆਂ ਨੂੰ ਅਲਵਿਦਾ ਕਹਿ ਗਏ,ਜਸਵਿੰਦਰ ਭੱਲਾ,ਵਾਹਿਗੁਰੂ ਜੀ 🙏
22/08/2025

ਦੁਨੀਆਂ ਨੂੰ ਅਲਵਿਦਾ ਕਹਿ ਗਏ,
ਜਸਵਿੰਦਰ ਭੱਲਾ,
ਵਾਹਿਗੁਰੂ ਜੀ 🙏

ਪਵਿੱਤਰਮਨ ਵਾਲਾ ਮਨੁੱਖ,ਫਟੇ-ਪੁਰਾਣੇ ਕੱਪੜਿਆਂ ਵਿੱਚ ਵੀਮਹਾਨ ਹੁੰਦਾ ਹੈਅਤੇਦੂਸ਼ਿਤ ਮਨ ਵਾਲਾ ਰਾਜਾ ਹੋ ਕੇਵੀ ਮਾਮੂਲੀ!💯✅
22/08/2025

ਪਵਿੱਤਰ
ਮਨ ਵਾਲਾ ਮਨੁੱਖ,
ਫਟੇ-ਪੁਰਾਣੇ ਕੱਪੜਿਆਂ ਵਿੱਚ ਵੀ
ਮਹਾਨ ਹੁੰਦਾ ਹੈ
ਅਤੇ
ਦੂਸ਼ਿਤ ਮਨ ਵਾਲਾ ਰਾਜਾ ਹੋ ਕੇ
ਵੀ ਮਾਮੂਲੀ!
💯✅

21/08/2025

ਜੇ ਤੁਹਾਡਾ ਪਰਿਵਾਰ ਤੰਦਰੁਸਤ ਹੈ, ਕਿਸੇ ਦਾ ਕਰਜ਼ਾ ਨਹੀਂ ਦੇਣਾ, ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ, ਤੁਸੀਂ ਖੁਸ਼ਹਾਲ ਜਿੰਦਗੀ ਜਿਉੰ ਰਹੇ ਹੋ!

ਵਾਹਿਗੁਰੂ ਜੀ 🙏

21/08/2025

ਨੀਂਦ ਵੀ ਕਿੰਨੀ ਕਮਾਲ ਦੀ ਚੀਜ਼ ਹੈ, ਜੋ ਇਨਸਾਨ ਨੂੰ ਕੁਝ ਸਮੇਂ ਲਈ, ਹਰ ਗਮ ਤੋਂ ਆਜ਼ਾਦ ਕਰਵਾ ਦਿੰਦੀ ਹੈ!
🤔

Address


Website

Alerts

Be the first to know and let us send you an email when Punjab Sky posts news and promotions. Your email address will not be used for any other purpose, and you can unsubscribe at any time.

Contact The Business

Send a message to Punjab Sky:

  • Want your business to be the top-listed Media Company?

Share