Ludhiana Newsline

Ludhiana Newsline News & Social media

The wait is over & the journey is about to begin. We are all set to launch The New SPEED 400 | TRIDENT | TRIPLE | TRIPLE...
21/09/2023

The wait is over & the journey is about to begin. We are all set to launch The New SPEED 400 | TRIDENT | TRIPLE | TRIPLE RS at the Grand Opening of Dada Triumph Showroom. We take the pleasure of cordially inviting you to the Grand Opening on 22nd September 2023, at Dada Triumph Ludhiana. Please make the occasion even more special with your presence.

Venue : Savitri Complex III, Dholewal Chowk, Ludhiana, Punjab, 141003

Location : https://shorturl.at/rtCMY

For more details Call Dada Triumph : 91156-33331 , 98782-07700

21/06/2022

ਸਤਿ ਸ਼੍ਰੀ ਅਕਾਲ ਲੁਧਿਆਣਾ ਵਾਸੀਓ
ਦੇਖੋ ਦੇਖੋ ਦੇਖੋ ਨਸ਼ੇ ਵਿੱਚ ਧੁੱਤ ਸ਼ਰਾਬੀ ਪ੍ਰਧਾਨ ਦੀ ਵੀਡੀਓ
ਏਹ ਨੇ ਲੁਧਿਆਣਾ ਮਾਡਲ ਟਾਊਨ ਮਾਰਕਿਟ ਗੁਲਾਟੀ ਚੌਂਕ ਦੇ ਸਰਵ ਸੰਮਤੀ ਨਾਲ ਚੁਣੇ ਪ੍ਰਧਾਨ ਅਮਰਜੀਤ ਸਿੰਘ(Adv.Amarjeet Singh) ਦੀ ਹੈ. ਜੋ ਰੋਜ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਮਾਰਕਿਟ ਦੇ ਦੁਕਾਨਦਾਰਾਂ ਨੂੰ ਇਸੇ ਤਰ੍ਹਾਂ ਸ਼ਰਾਬ ਦੇ ਨਸ਼ੇ ਵਿੱਚ ਦੁਕਾਨਦਾਰਾਂ ਦੇ ਪ੍ਰਤਿ ਗੁੰਡਾਗਰਦੀ ਦਾ ਨੰਗਾ ਨਾਚ ਰੋਜ਼ਾਨਾ ਦਿਖਾਉਂਦਾ ਆਇਆ ਹੈ, ਸਾਡੀ ਜਿਲਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਹੈ ਇਸੇ ਤਰ੍ਹਾਂ ਦੇ ਨਸ਼ੇੜੀ ਸ਼ਰਾਬੀ ਅਤੇ ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸੀ ਜਾਵੇ, ਇਹੋ ਜਿਹੇ ਪ੍ਰਧਾਨ ਮਾਰਕਿਟ ਦਾ ਕੀ ਸੋਚਣ ਗੇ, ਜੋ ਮਾਰਕਿਟ ਦੇ ਦੁਕਾਨਦਾਰਾਂ ਨਾਲ ਏਹੋ ਜਿਹਾ ਰੋਜ਼ਾਨਾ ਗੁੰਡਾ ਵਤੀਰਾ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਉਂਦੇ ਨੇ,
ਗੁੰਡਾਗਰਦੀ ਬੰਦ ਕਰੋ,

Address

Ludhiana
141001

Alerts

Be the first to know and let us send you an email when Ludhiana Newsline posts news and promotions. Your email address will not be used for any other purpose, and you can unsubscribe at any time.

Contact The Business

Send a message to Ludhiana Newsline:

Share