AJ Media

AJ Media All Crime & Political, Entertainment, And Sports news.......

ਉਦਘਾਟਨ ਤੋਂ ਬਾਅਦ ਵੀ ਹਲਵਾਰਾ ਹਵਾਈ ਅੱਡਾ ਉਡਾਣਾਂ ਤੋਂ ਵਾਂਝਾ....* ਪਿਛਲੇ ਦਿਨਾਂ ਦੌਰਾਨ ਟ੍ਰਾਇਲ ਫਲਾਈਟਾਂ ਸਿਰਫ਼ ਅਫਵਾਹ: ਏਅਰਪੋਰਟ ਅਥਾਰਟੀ* ...
11/03/2026

ਉਦਘਾਟਨ ਤੋਂ ਬਾਅਦ ਵੀ ਹਲਵਾਰਾ ਹਵਾਈ ਅੱਡਾ ਉਡਾਣਾਂ ਤੋਂ ਵਾਂਝਾ....
* ਪਿਛਲੇ ਦਿਨਾਂ ਦੌਰਾਨ ਟ੍ਰਾਇਲ ਫਲਾਈਟਾਂ ਸਿਰਫ਼ ਅਫਵਾਹ: ਏਅਰਪੋਰਟ ਅਥਾਰਟੀ
* ਕੇਂਦਰ ਨੇ ਕਿਹਾ — ਵਿਕਾਸ ਕਾਰਜ ਮੁਕੰਮਲ, ਪਰ ਏਅਰਲਾਈਨਾਂ ਵੱਲੋਂ ਅਜੇ ਸੇਵਾਵਾਂ ਦਾ ਐਲਾਨ ਨਹੀਂ
* ਰਾਜ ਸਭਾ ਵਿੱਚ ਖੁਲਾਸਾ — ਅਜੇ ਤੱਕ ਇੱਕ ਵੀ ਨਿਰਧਾਰਤ ਕਮਰਸ਼ੀਅਲ ਫਲਾਈਟ ਸ਼ੁਰੂ ਨਹੀਂ

ਥਾਣੇਦਾਰ ਦਾ ਘਰ ਵੀ ਨਾ ਬਚ ਸਕਿਆ ! ਟਰੈਵਲ ਏਜੰਟਾਂ ਦੀ ਵੱਡੀ ਠੱਗੀ... 33 ਲੱਖ ਰੁਪਏ ਹੜੱਪ ਕੇ ਨੌਜਵਾਨ ਨੂੰ ਇੰਗਲੈਂਡ ਵਿੱਚ ਫਸਾਇਆ....
05/03/2026

ਥਾਣੇਦਾਰ ਦਾ ਘਰ ਵੀ ਨਾ ਬਚ ਸਕਿਆ ! ਟਰੈਵਲ ਏਜੰਟਾਂ ਦੀ ਵੱਡੀ ਠੱਗੀ...

33 ਲੱਖ ਰੁਪਏ ਹੜੱਪ ਕੇ ਨੌਜਵਾਨ ਨੂੰ ਇੰਗਲੈਂਡ ਵਿੱਚ ਫਸਾਇਆ....

ਸਨਮਾਨ ਨਾਲ ਇਲਾਜ ਚਾਹੀਦਾ" - ਮੋਹੀ ਓਟ ਸੈਂਟਰ ਅੱਗੇ ਮਰੀਜ਼ਾਂ ਦੀ ਅਵਾਜ਼ ਬੁਲੰਦਕਰਮਚਾਰੀ ‘ਤੇ ਮਾੜੇ ਵਤੀਰੇ ਅਤੇ ਦਵਾਈ ਵੰਡ ਵਿੱਚ ਲਾਪਰਵਾਹੀ ਦੇ ਦ...
01/03/2026

ਸਨਮਾਨ ਨਾਲ ਇਲਾਜ ਚਾਹੀਦਾ" - ਮੋਹੀ ਓਟ ਸੈਂਟਰ ਅੱਗੇ ਮਰੀਜ਼ਾਂ ਦੀ ਅਵਾਜ਼ ਬੁਲੰਦ

ਕਰਮਚਾਰੀ ‘ਤੇ ਮਾੜੇ ਵਤੀਰੇ ਅਤੇ ਦਵਾਈ ਵੰਡ ਵਿੱਚ ਲਾਪਰਵਾਹੀ ਦੇ ਦੋਸ਼

ਦੱਧਾਹੂਰ ਵਿੱਚ ਮਿੱਟੀ ਚੁੱਕਣ ਤੋਂ ਸ਼ੁਰੂ ਹੋਇਆ ਵਿਵਾਦ ਬਣਿਆ ਵੱਡਾ ਟਕਰਾਅਬੀਕੇਯੂ (ਡਕੌਂਦਾ) ਦੇ ਦੋ ਧੜੇ ਆਮੋ-ਸਾਹਮਣੇ, ਪੁਲਿਸ ਨੇ ਦੋਵਾਂ ਪੱਖਾਂ ...
20/02/2026

ਦੱਧਾਹੂਰ ਵਿੱਚ ਮਿੱਟੀ ਚੁੱਕਣ ਤੋਂ ਸ਼ੁਰੂ ਹੋਇਆ ਵਿਵਾਦ ਬਣਿਆ ਵੱਡਾ ਟਕਰਾਅ

ਬੀਕੇਯੂ (ਡਕੌਂਦਾ) ਦੇ ਦੋ ਧੜੇ ਆਮੋ-ਸਾਹਮਣੇ, ਪੁਲਿਸ ਨੇ ਦੋਵਾਂ ਪੱਖਾਂ ਖ਼ਿਲਾਫ਼ ਦਰਜ ਕੀਤੇ ਕੇਸ

ਹਾਦਸੇ ਤੋਂ ਕਤਲ ਤੱਕ: ਲੁਧਿਆਣਾ ਵਿੱਚ ਨੇਪਾਲੀ ਕੁੱਕ ਦੀ ਹੱਤਿਆ, ਤਿੰਨ ਗ੍ਰਿਫਤਾਰ.....
19/02/2026

ਹਾਦਸੇ ਤੋਂ ਕਤਲ ਤੱਕ: ਲੁਧਿਆਣਾ ਵਿੱਚ ਨੇਪਾਲੀ ਕੁੱਕ ਦੀ ਹੱਤਿਆ, ਤਿੰਨ ਗ੍ਰਿਫਤਾਰ.....

18/02/2026

ਲੁਧਿਆਣਾ (ਦਿਹਾਤੀ) ਪੁਲਿਸ ਨੇ ਮਾਤਰ 24 ਘੰਟਿਆਂ ਵਿੱਚ ਇੱਕ ਨੇਪਾਲੀ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ।

ਮੁੱਖ ਤੱਥ:
- ਮਿਤੀ: 16 ਫਰਵਰੀ 2026 ਨੂੰ ਬੇ-ਆਬਾਦ ਕਲੋਨੀ (ਸਹਿਜਾਦ ਪਾਸ, ਸਿੰਗਲਾ ਇੰਕਲੇਵ ਫੇਜ਼-2 ਨੇੜੇ) ਵਿਖੇ ਨੌਜਵਾਨ ਦੀ ਲਾਸ਼ ਮਿਲੀ।
- ਨੌਜਵਾਨ ਨੇਪਾਲ ਦਾ ਰਹਿਣ ਵਾਲਾ ਸੀ ਅਤੇ ਪਿਛਲੇ 10 ਸਾਲਾਂ ਤੋਂ ਲੁਧਿਆਣਾ ਵਿੱਚ ਵਿਆਹ-ਸ਼ਾਦੀਆਂ ਵਿੱਚ ਕੁੱਕ (ਰਸੋਈਏ) ਵਜੋਂ ਕੰਮ ਕਰ ਰਿਹਾ ਸੀ।
- ਘਟਨਾ: ਇੱਕ ਆਈ/20 ਕਾਰ ਨਾਲ ਟੱਕਰ ਹੋਈ, ਜਿਸ ਵਿੱਚ 3 ਵਿਅਕਤੀ ਸਨ। ਉਨ੍ਹਾਂ ਨੇ ਜ਼ਖਮੀ ਨੌਜਵਾਨ ਨੂੰ ਗੱਡੀ ਵਿੱਚ ਬੈਠਾ ਕੇ ਹਸਪਤਾਲ ਲੈ ਜਾਣ ਦਾ ਬਹਾਨਾ ਬਣਾਇਆ, ਪਰ ਨੇੜੇ ਹੀ ਸੁੱਟ ਕੇ ਭੱਜ ਗਏ। ਜ਼ਖਮਾਂ ਕਾਰਨ ਮੌਤ ਹੋ ਗਈ।
- ਗ੍ਰਿਫਤਾਰੀਆਂ: 17 ਫਰਵਰੀ 2026 ਨੂੰ ਤਿੰਨ ਦੋਸ਼ੀ ਗ੍ਰਿਫਤਾਰ — ਯੁੱਧਵੀਰ ਸਿੰਘ (ਪੁੱਤਰ ਦਿਲਬਾਰਾ ਰਾਏ), ਸੁਰਿੰਦਰਪਾਲ ਸਿੰਘ (ਪੁੱਤਰ ਦਿਆਲ ਚੰਦ) ਅਤੇ ਸੁਰਜੀਤ ਕੌਰ (ਪਤਨੀ ਸੁਰਿੰਦਰਪਾਲ ਸਿੰਘ), ਸਾਰੇ ਵਾਸੀ ਲੋਧੀਪੁਰ, ਥਾਣਾ ਔੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
- ਵਰਤੀ ਗਈ ਚਿੱਟੇ ਰੰਗ ਦੀ ਆਈ/20 ਕਾਰ (ਨੰਬਰ PB32X 8350) ਜ਼ਬਤ।
- ਅਧਿਕਾਰੀ: ਐਸ.ਐੱਸ.ਪੀ. ਅੰਕੁਰ ਗੁਪਤਾ, ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਅਤੇ ਐੱਸ.ਆਈ. ਸਹਿਬਮੀਤ ਸਿੰਘ ਦੀ ਟੀਮ ਨੇ ਸਫਲ ਤਫਤੀਸ ਕੀਤੀ।
- ਕੇਸ BNS ਧਾਰਾ 103 ਅਤੇ 3(5) ਤਹਿਤ ਦਰਜ। ਜਾਂਚ ਜਾਰੀ ਹੈ।

ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਜਗਰਾਉਂ, ਰਾਏਕੋਟ ਅਤੇ ਮੁੱਲਾਂਪੁਰ ਇਲਾਕਿਆਂ ਵਿੱਚ ਸਪਲਾਈ ਕਰਦੇ ਰਹੇ ਹਨ.....ਨਾਕਾਬੰਦੀ ਦੌਰਾਨ ਸਵਿਫਟ ਕਾਰ ਨੰ...
05/02/2026

ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਜਗਰਾਉਂ, ਰਾਏਕੋਟ ਅਤੇ ਮੁੱਲਾਂਪੁਰ ਇਲਾਕਿਆਂ ਵਿੱਚ ਸਪਲਾਈ ਕਰਦੇ ਰਹੇ ਹਨ.....
ਨਾਕਾਬੰਦੀ ਦੌਰਾਨ ਸਵਿਫਟ ਕਾਰ ਨੰਬਰ PB-56E-9154 (ਚਿੱਟੇ ਰੰਗ ਦੀ) ਨੂੰ ਰੋਕ ਕੇ ਉਸ ਵਿੱਚ ਸਵਾਰ ਚਾਰ ਵਿਅਕਤੀਆਂ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ, ਪ੍ਰਿੰਸ, ਰਾਹੁਲ ਉਰਫ ਦੇਵ ਕੁਮਾਰ ਅਤੇ ਹਰਪ੍ਰੀਤ ਸਿੰਘ ਉਰਫ ਮੱਪਾ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 3 ਕਿੱਲੋ 34 ਗਰਾਮ ਹੈਰੋਇਨ, 30 ਹਜ਼ਾਰ ਰੁਪਏ ਡਰਗ ਮਨੀ, ਇੱਕ .32 ਬੋਰ ਦਾ ਪਿਸਟਲ, ਮੈਗਜ਼ੀਨ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ।....

04/02/2026
ਅਕਾਲਗੜ੍ਹ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮਜੀਤ ਸਿੰਘ ਖਾਲਸਾ
01/02/2026

ਅਕਾਲਗੜ੍ਹ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮਜੀਤ ਸਿੰਘ ਖਾਲਸਾ

Address

Ludhiana

Website

Alerts

Be the first to know and let us send you an email when AJ Media posts news and promotions. Your email address will not be used for any other purpose, and you can unsubscribe at any time.

Shortcuts

Share