
26/07/2024
ਬਹੁਤ ਹੀ ਦੁਖਦਾਈ ਖਬਰ ਹੈ ਗੀਤਕਾਰ
ਸ.ਸਰਬਜੀਤ ਸਿੰਘ ਵਿਰਦੀ ਜੋ ਸਦੀਵੀਂ ਵਿਛੋੜਾ ਦੇ ਗਏ ਹਨ, ਮੇਰੇ ਨਾਲ ਬਹੁਤ ਸਨੇਹ ਰਖਦੇ ਸਨ, ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ …! ਅੰਤਿਮ ਸੰਸਕਾਰ ਕੱਲ ਦਿਨੇ 27 ਜੁਲਾਈ 12 PM ਮਾਡਲ ਟਾਊਨ ਐਕਸ. ਲੁਧਿਆਣਾ ਵਿਖੇ ਹੋਏਗਾ
🙏🙏🙏😪😥😥