V Gurbani

V Gurbani V Gurbani is a spiritual and religious channel that will help you to connect with the lord almighty

“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ।ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।”ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ...
15/11/2024

“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।”
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ-ਲੱਖ ਮੁਬਾਰਕਾਂ ਹੋਣ ਜੀ ।🙏🏻

08/11/2024

Title - Babiha Amrit Wele Boleya
By - Bhai Shamandeep Singh Ji Hazuri Ragi Sri Darbar Sahib
Ragi Contact - 9988020416
Music/Mixing Mastering - The Real Tune Studio
Video - Biru Verma
Design by - Trendy Media
Label - V Gurbani
Producer - Sukhwinder Singh Bassi

​​ ​​ ​​

ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ।ਧੰਨ ਧੰਨ ਸ੍ਰੀ ਗੁਰੁ ਹਰਕਿਸ਼ਨ ਸਾਹਿਬ ਜੀ ਦੇ ਗੁਰਗੱਦੀ ਗੁਰਪੁਰਬ ਦੀਆਂ ਆਪ ਜੀ ਅਤੇ ਆਪ ਜੀ ਦੇ...
25/10/2024

ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ।
ਧੰਨ ਧੰਨ ਸ੍ਰੀ ਗੁਰੁ ਹਰਕਿਸ਼ਨ ਸਾਹਿਬ ਜੀ ਦੇ ਗੁਰਗੱਦੀ ਗੁਰਪੁਰਬ ਦੀਆਂ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ-ਲੱਖ ਵਧਾਈਆਂ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੱਥੂਨੰਗਲ 'ਚ ਜਨਮ ਲੈਣ ਵਾਲੇ ਮਹਾਨ ਗੁਰਸਿੱਖ, ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਦੇਸ਼-ਵਿਦੇਸ਼ 'ਚ ਵਸਦੀ ਸੰਗਤ ਨ...
22/10/2024

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੱਥੂਨੰਗਲ 'ਚ ਜਨਮ ਲੈਣ ਵਾਲੇ ਮਹਾਨ ਗੁਰਸਿੱਖ, ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਦੇਸ਼-ਵਿਦੇਸ਼ 'ਚ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈਆਂ। 125 ਸਾਲ ਦੀ ਉਮਰ ਵਿੱਚੋਂ ਲੰਮੇ ਸਮੇਂ ਤੱਕ ਸਿੱਖੀ ਤੇ ਸੇਵਾ ਕਮਾਈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਹੋਣ ਦਾ ਸਤਿਕਾਰ ਵੀ ਉਨ੍ਹਾਂ ਨੂੰ ਮਿਲਿਆ।
🙏

ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ॥ਸ੍ਰੀ ਗੁਰੂ ਰਾਮਦਾਸ ਜੀਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਇਆਂਵਾਹਿਗੁਰੂ ਜੀ ਆਪ ਸਭ ਦੇ ...
19/10/2024

ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ॥
ਸ੍ਰੀ ਗੁਰੂ ਰਾਮਦਾਸ ਜੀ
ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਇਆਂ
ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ

15/10/2024

Khair Deeje Bandagi - Nonstop Gurbani Kirtan 2024
Credits:
Ragi - Bhai Shamandeep Singh Ji Hazoori Ragi Darbar Sahib Amritsar
Design By - Sun Graphics
Company Contact: 9814900775
Producer - Sukhwinder Singh Bassi
Label: V Gurbani

​​ ​​ ​​

07/10/2024

V Gurbani & Sukhwinder Singh Bassi Presents
Contact No - 9814900775

Shabad - Apni Mehar Kar
By - Bhai Avtar Singh Ji Maskeen
Ragi Contact - 8437263705
Music - The Realtone Studio
Poster - Trendy Media
Video Biru Verma
Label - V Gurbani
Producer - S.Sukhwinder Singh Bassi

07/10/2024

Latest Shabad Gurbani 2024 - New Shabad 2024 - New Shabad Kirtan Gurbani - New Shabad Gurbani Kirtan - Waheguru Simran - Hazoori Ragi Shabad - Sri Darbar Sahib Ragi - Golden Temple Kirtan - New Kirtan 2024 - Hazoori Ragi Kirtan - New Shabad Gurbani 2024 - Satnam Waheguru

(Track Details - Click the time code for a specific shabad)
00:00 Tu Mera Rakha Sabhni Thai
05:54 Apni Mehar Kar
13:06 Eh Bani Jo Jeeoh Jaane
23:29 So Satgur Pyara Mere Nal Hai
28:19 Koi Aan Milave
34:14 Tu Chit Aaveh Teri Maya
42:00 Tu Meri Pyaro Ta Kaisi Bhookha
By - Bhai Avtar Singh Ji Maskeen

Design By - Trendy Media
Producer - Sukhwinder Singh Bassi
Company Contact: 9814900775
Label: V Gurbani

Address

Ludhiana

Alerts

Be the first to know and let us send you an email when V Gurbani posts news and promotions. Your email address will not be used for any other purpose, and you can unsubscribe at any time.

Share

Category