TV 700 CRORE

TV 700 CRORE Contact information, map and directions, contact form, opening hours, services, ratings, photos, videos and announcements from TV 700 CRORE, Digital creator, Ludhiana.

Welcome to Tv700 crore | Tv700 crore The channel aims to provide you history related stories,Mysterious incidents, Current Affairs, Unbelievable & technology,Health Problems,Food Safety, Environmental Problems,online frauds,Scams awareness.

14/09/2025
08/09/2025

ਧੰਨਵਾਦ ਸਲਮਾਨ ਖ਼ਾਨ ਜੀ|Thank You Salman Khan Ji|धन्यवाद सलमान खान जी।

07/09/2025

ਕੀ ਹੈ ਖ਼ੂਨੀ ਚੰਦ(ਚੰਦ ਗ੍ਰਹਿਣ)|Blood Moon'Concepts Good Or Baad For |खून के रंग का चांद क्यों होता है

06/09/2025

ਸੰਸਾਰ ਵਿੱਚ 2025 ਵਿੱਚ ਇੰਨੀਆਂ ਕੁਦਰਤੀ ਆਫ਼ਤਾਂ ਕਿਉਂ ਆ ਰਹੀਆਂ ਹਨ?Why Natural disaster happening@Tv700crore

01/09/2025

ਪੰਜਾਬ ਸਰਕਾਰ ਦੀ ਸੋਚ ਤੇ ਪੰਜਾਬੀਆਂ ਦਾ ਜੁੱਸਾ 🙏
ਸ਼ੇਅਰ ਕਰੋ ਵੱਧ ਤੋਂ ਵੱਧ
ਅਸੀਂ ਪੰਜਾਬੀ ਆ ਸਾਨੂੰ ਲੋੜ ਨੀ ਕਿਸੇ ਚੀਜ ਦੀ।

31/08/2025

ਮੌਸਮ ਦਾ ਕਿਵੇਂ ਪਤਾ ਚਲਦਾ ਮੀਂਹ ਪੈਣਾ?How Weather Forecast works|मौसम का कैसे पता चलता है

26/08/2025

ਪੰਜਾਬ ਦੀ ਸਭ ਤੋਂ ਭਿਆਨਕ ਕੁਦਰਤੀ ਆਫ਼ਤ 1988| Flash Flood 1988

26/08/2025

ਸਾਰੇ ਪੰਜਾਬ ਚ ਮੀਂਹ ਪੈ ਰਿਹਾ… ਪਰ ਸਭ ਦੇ ਘਰਾਂ ਤੇ ਲੈਂਟਰ ਨੀ ਪਏ ਹੁੰਦੇ… ਸਭਨਾਂ ਦੇ ਘਰ ਪੱਕੇ ਨੀ ਹੁੰਦੇ… ਆਪਣੇ ਨੇੜੇ ਤੇੜੇ ਆਂਡ-ਗੁਆਂਢ ਪਿੰਡ ਚ ਗੌਰ ਕਰੋ… ਕਿਸੇ ਦਾ ਘਰ ਕੱਚਾ ਹੋਵੇ…ਚੋਂਦਾ ਹੋਵੇ… ਡਿੱਗਣ ਦਾ ਖਤਰਾ ਹੋਵੇ…. ਜਿਵੇਂ ਦੀ ਮੱਦਦ ਕਰ ਸਕਦੇ ਹੋਵੋ ਤੇ ਜਰੂਰ ਕਰੋ…ਮਗਰੋਂ ਡਿੱਗੇ ਘਰ ਥੱਲੇ ਦੱਬ ਕੇ ਮਰੇ ਟੱਬਰਾਂ ਦੀ ਵੀਡੀਓ ਪਾਉਣ ਤੋਂ ਚੰਗਾ ਏ ਜੇ ਜਿਊਂਦੇ ਜੀਅ ਅਗਲੇ ਨੂੰ ਸਾਂਭੋ…

ਆਪਣੇ ਵੀਰ ਭਰਾ… ਆਪਣੇ ਲੋਕਾਂ ਦਾ… ਸਹਾਰਾ ਜਰੂਰ ਬਣੋ… ਕਿਸੇ ਲੋੜਵੰਦ ਦੇ ਮੋਢੇ ਤੇ ਹੱਥ ਧਰ ਕੇ ਜਰੂਰ ਕਹੋ ਬਾਈ ਕੋਈ ਨੀ ਹੈਗੇ ਆਪਾਂ… ਘਬਰਾ ਨਾ…. ਜਦ ਕੋਈ ਦੁਖਿਆਰੀ ਮਾਂ ਥੋਨੂੰ ਅਸੀਸ ਦੇਕੇ ਆਖੇ ਵੀ ਪੁੱਤ ਰਾਜੀ ਰਹਿ… ਰੱਬ ਲੰਮੀਆਂ ਉਮਰਾ ਕਰੇ… ਤੇ ਉਸਦੇ ਬੋਲ ਧਰਮਰਾਜ ਦੇ ਰਜਿਸਟਰਾਂ ਤੱਕ ਅਸਰ ਕਰਦੇ ਆ…. ਗੱਡੀਆਂ ਕੋਠੀਆਂ ਮਹਿਲ ਪਲਾਟਾਂ ਨਾਲ਼ੋਂ ਦੁਆਵਾਂ ਕਮਾਉਣੀਆਂ ਔਖੀਆਂ ਨੇ… ਵਾਹਿਗੁਰੂ ਮਿਹਰ ਕਰੇ… ਸਭਨਾਂ ਨੂੰ ਆਪਣੇ ਲੋਕਾਂ ਨਾਲ਼ ਖੜਨ ਦਾ ਬਲ ਬੁੱਧੀ ਤਾਕਤ ਤੇ ਸਮਝ ਬਕਸ਼ਣ….!!!!

- ਬਾਗੀ ਸੁਖਦੀਪ

24/08/2025

ਪੰਜਾਬ ਵਿੱਚ ਹੜ ਆਉਣ ਦੇ ਕੀ ਕਾਰਨ ਨੇ| Why Flash Flood in Every Year In Punjab|पंजाब मे बाढ़

Address

Ludhiana

Alerts

Be the first to know and let us send you an email when TV 700 CRORE posts news and promotions. Your email address will not be used for any other purpose, and you can unsubscribe at any time.

Contact The Business

Send a message to TV 700 CRORE:

Share