Lehar India News

Lehar India News lehar India,latest news,,ludhiana kand, ludhiana news,ludhiana latest news

Today's News Epepar
03/08/2025

Today's News Epepar

03/08/2025

ਨਾਜਾਇਜ ਸਬੰਧਾਂ ਦੇ ਸ਼ੱਕ ਵਿੱਚ ਨੌਜਵਾਨ ਦਾ ਕਤਲ।

Today's News Epepar
01/08/2025

Today's News Epepar

01/08/2025

ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਦੋ ਗਿਰੋਹਾਂ ਦਾ ਪਰਦਾਫਾਸ਼ ਕਰਕੇ ਇੱਕ ਨਾਬਾਲਗ ਸਮੇਤ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ (ਕਮੀਸ਼ਰੀਏਟ ਅੰਮ੍ਰਿਤਸਰ ਪੁਲੀਸ)

01/08/2025

ਅੰਮ੍ਰਿਤਸਰ ਸਾਹਿਬ ਵਿੱਚ 42 ਵਰਿਆਂ ਤੋਂ ਸਿੱਖੀ ਦੇ ਪ੍ਰਚਾਰ ਲਈ ਯਤਨਸ਼ੀਲ ਧਾਰਮਿਕ ਸੰਸਥਾਂ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਮਨਾਏ ਜਾ ਰਹੇ ਹਨ।

Today's News Epepar
01/08/2025

Today's News Epepar

31/07/2025

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਟ੍ਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਅੰਮ੍ਰਿਤਸਰ ਵਿੱਚ 35 ਗੋਲੀਆਂ ਦੀ ਇੱਕ ਛੋਟੀ ਜਿਹੀ ਬਰਾਮਦਗੀ ਨਾਲ ਸ਼ੁਰੂ ਹੋਈ ਸੀ ਅਤੇ ਹਰਿਦੁਆਰ, ਉੱਤਰਾਖੰਡ ਵਿੱਚ ਇੱਕ ਨਿਰਮਾਣ ਯੂਨਿਟ ਵੱਲ ਲੈ ਗਈ।

ਲਗਾਤਾਰ ਹੋ ਰਹੇ ਖੁਲਾਸਿਆਂ ਅਤੇ ਛਾਪਿਆਂ ਦੇ ਆਧਾਰ 'ਤੇ, ਇੱਕ ਕੈਮਿਸਟ, ਵਿਤਰਕ ਅਤੇ ਲੂਸੈਂਟ ਬਾਇਓਟੈਕ ਲਿਮਟਿਡ ਦੇ ਪਲਾਂਟ ਮੁਖੀ ਸਮੇਤ 6 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਅਗਲੇਰੀ ਜਾਂਚ ਜਾਰੀ ਹੈ।

ਬਰਾਮਦਗੀ: 70,000 ਤੋਂ ਵੱਧ ਟ੍ਰਾਮਾਡੋਲ ਗੋਲੀਆਂ, ₹7.65 ਲੱਖ ਡਰੱਗ ਮਨੀ, ਟ੍ਰਾਮਾਡੋਲ ਦਾ 325 ਕਿਲੋਗ੍ਰਾਮ ਕੱਚਾ ਮਾਲ।

ਜਬਤ ਕੀਤੀਆਂ ਗੋਲੀਆਂ 'ਤੇ “Government Supply Only – Not For Sale” ਲਿਖਿਆ ਹੋਇਆ ਮਿਲਿਆ, ਜੋ ਕਿ ਸਰਕਾਰੀ ਸਪਲਾਈ ਦੇ ਦੁਰਪ੍ਰਯੋਗ ਵੱਲ ਇਸ਼ਾਰਾ ਕਰਦਾ ਹੈ। ਕਈ ਫਾਰਮਾ ਯੂਨਿਟਾਂ ਦੀ ਜਾਂਚ ਹੋਈ ਅਤੇ ਉਨ੍ਹਾਂ ਨੂੰ ਸੀਲ ਕੀਤਾ ਗਿਆ।

31/07/2025

ਅੰਮ੍ਰਿਤਸਰ ਐਸ.ਜੀ.ਆਰ.ਡੀ ਐਜੂਕੇਸ਼ਨਲ ਗਰੁੱਪ, ਹੈਡ ਬ੍ਰਾਂਚ ਵੇਰਕਾ, ਅਤੇ ਕ੍ਰਿਸ਼ਨਾ ਨਗਰ ਅੰਮ੍ਰਿਤਸਰ ਵੱਲੋਂ, ਤਿੰਨ ਮਹੀਨੇ ਦੇ ਬੇਸਿਕ ਕੰਪਿਊਟਰ ਕੋਰਸ ਅਤੇ ਅਕਾਊਂਟ ਦੇ ਕੋਰਸ ਨਤੀਜੇ ਐਲਾਨੇ ਗਏ। ਇਸ ਮੌਕੇ ਤੇ ਥਾਣਾ ਵੇਰਕਾ ਦੇ ਮੁੱਖ ਅਫ਼ਸਰ ਐਸ.ਐਚ.ਓ ਸਰਦਾਰ ਬਲਵਿੰਦਰ ਸਿੰਘ ਜੀ ਨੇ ਸ਼ਮੂਲੀਅਤ ਕੀਤੀ।

31/07/2025
30/07/2025

ਲੁਧਿਆਣਾ ਦੇ ਇਸ ਰੋਡ ਦਾ ਖ਼ਸਤਾ ਹਲਾਤ ਹਰ ਸਮੇਂ ਖੜਾ ਰਹਿੰਦਾ ਪਾਣੀ।

Today's News Epepar
30/07/2025

Today's News Epepar



30/07/2025

ਸਰਕਾਰੀ ਮੁਲਾਜ਼ਮ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੋ ਨੌਜਵਾਨ ਹੋਏ ਜ਼ਖਮੀ ਇੱਕ ਦੀ ਹੋਈ ਮੌਕੇ ਤੇ ਮੌਤ।

Address

St. No 4
Ludhiana
141003

Opening Hours

Monday 9am - 8pm
Tuesday 9am - 8pm
Wednesday 9am - 8pm
Thursday 9am - 8pm
Friday 9am - 8pm
Saturday 9am - 8pm

Telephone

+919807028000

Alerts

Be the first to know and let us send you an email when Lehar India News posts news and promotions. Your email address will not be used for any other purpose, and you can unsubscribe at any time.

Contact The Business

Send a message to Lehar India News:

Share