BNN24News

BNN24News Best News Network ਪੰਜਾਬੀ ਵੈੱਬ ਚੈਨਲ
You Want Promote Your Business Contact us
(1)

19/11/2025

#ਦੋਰਾਹਾ ਚ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਸ਼ੱਕੀ ਔਰਤਾਂ ਨੇ ਖੰਨਾ ਚ ਵੀ ਇੱਕ ਮਹਿਲਾ ਨੂੰ ਬਣਾਇਆ ਆਪਣਾ ਸ਼ਿਕਾਰ

ਐਡਵੋਕੇਟ ਸੁਖਦੀਪ ਸਿੰਘ ਰਾਜਗੜ੍ਹ ਚੁਣੇ ਗਏ  ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰ
19/11/2025

ਐਡਵੋਕੇਟ ਸੁਖਦੀਪ ਸਿੰਘ ਰਾਜਗੜ੍ਹ ਚੁਣੇ ਗਏ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰ

18/11/2025

ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਅਤੇ ਮਲੌਦ ਦੇ ਕੌਂਸਲਰ ਅਤੇ ਜਿਲਾ ਕਾਂਗਰਸ ਦੇ ਮੀਤ ਪ੍ਰਧਾਨ ਹੋਏ ਆਮੋ ਸਾਹਮਣੇ

18/11/2025

#ਦੋਰਾਹਾ ਵਿਖੇ ਇਹਨਾਂ ਸ਼ੱਕੀ ਔਰਤਾਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਬਣਾਇਆ ਆਪਣਾ ਸ਼ਿਕਾਰ ਪਰਸ ਚੋ ਪੈਸੇ ਕੱਢਣ ਦਾ ਮਾਮਲਾ ਜੇਕਰ ਕੋਈ ਜਾਣਦਾ ਤਾਂ ਦੱਸੋ ਪਾਓ ਨਗਦ ਇਨਾਮ ਵੀਡਿਉ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

18/11/2025

#ਦੋਰਾਹਾ ਦੇ ਨੇੜਲੇ ਪਿੰਡ ਬੇਗੋਵਾਲ ਵਿਖੇ ਪੀ ਐਮ ਸ਼੍ਰੀ ਗੌਰਮੈਂਟ ਸਕੂਲ ਵਿੱਖੇ ਸਲਾਨਾ ਐਥਲੀਟ ਮੀਟ ਹੋਈ ਸੰਪੰਨ

18/11/2025

#ਸਮਰਾਲਾ ਨੇੜੇ ਤੇਜ਼ ਰਫਤਾਰ ਟਰੱਕ ਨੇ ਸਕੂਟੀ ਨੂੰ ਮਾਰੀ ਟੱਕਰ ਮਾਂ - ਧੀ ਨੂੰ ਕੁਚਲਿਆ ਮਾਂ ਦੀ ਮੌਤ ਧੀ ਗੰਭੀਰ ਜ਼ਖਮੀ

17/11/2025

#ਦੋਰਾਹਾ ਵਿਖੇ ਕੁਝ ਦਿਨ ਤੋਂ ਇਹ ਬਜ਼ੁਰਗ ਘੁੰਮ ਰਿਹਾ ਹੈ ਜੇਕਰ ਕਿਸੇ ਦੇ ਪਰਿਵਾਰ ਦੇ ਹਨ ਤਾਂ ਕਿਰਪਾ ਕਰਕੇ ਦੋਰਾਹਾ ਚੌਂਕੀ ਚ ਸੰਪਰਕ ਕਰੋ

17/11/2025

#ਦੋਰਾਹਾ ਪੁਲਿਸ ਨੇ ਗਸ਼ਤ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ, 40 ਗ੍ਰਾਮ ਹੈਰੋਇਨ ਕੀਤੀ ਬਰਾਮਦ

15/11/2025

#ਦੋਰਾਹਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾ ਸ਼ਹੀਦੀ ਸ਼ਤਾਬਦੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਤੇ ਭਾਈ ਮਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਵਸ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਤਿੰਨ ਰੋਜਾ ਗੁਰਮਤਿ ਸਮਾਗਮ ਦੇ ਤੀਸਰੇ ਦਿਨ ਦਾ ਲਾਈਵ ਪ੍ਰਸਾਰਨ ਦੇਖ ਰਹੇ ਹੋ

15/11/2025

#ਦੋਰਾਹਾ ਵਿਖੇ ਸਪੇਰਾ ਬਸਤੀ ਚ ਕਰਵਾਏ ਜਾ ਰਹੇ ਜਾਗਰਨ ਚ ਮਹਾਮਾਈ ਦੀ ਪਵਿੱਤਰ ਜੋਤ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਬਾਰ ਤੋਂ ਲਿਆਂਦੀ ਗਈ

15/11/2025

#ਦੋਰਾਹਾ ਸਥਿਤ ਨਵੇਂ ਹਸਪਤਾਲ ਲਈ ਅੱਜ ਕੈਬਨਿਟ ਵਿੱਚ 51 ਪੋਸਟਾਂ ਨੂੰ ਪ੍ਰਵਾਨਗੀ ਤੇ ਦੇਖੋ ਹਲਕਾ ਵਿਧਾਇਕ ਨੇ ਕਿ ਕਿਹਾ

15/11/2025

#ਸਮਰਾਲਾ ਪੁਲਿਸ ਨੇ ਕੈਬ ਖੋਹ ਕੇ ਫਰਾਰ ਹੋ ਰਹੇ ਲੁਟੇਰਿਆਂ ਨੂੰ ਕੀਤਾ ਕਾਬੂ, ਮੋਹਾਲੀ ਤੋਂ ਕੈਬ ਬੁੱਕ ਕਰ ਲੁਧਿਆਣਾ ਜਾਣ ਲਈ ਕੀਤੀ ਸੀ ਬੁੱਕ

Address

Ludhiana
141411

Alerts

Be the first to know and let us send you an email when BNN24News posts news and promotions. Your email address will not be used for any other purpose, and you can unsubscribe at any time.

Contact The Business

Send a message to BNN24News:

Share