04/09/2025
ਅੰਮ੍ਰਿਤਸਰ ਸਾਹਿਬ ਦੇ ਡੀਸੀ ਸ੍ਰੀ ਸਾਕਸ਼ੀ ਸ਼ਾਹਨੀ ਜੀ ਬਾਰੇ ਤਕਰੀਬਨ ਸਾਰੇ ਪੰਜਾਬ ਨੂੰ ਪਤਾ ਕਿ ਉਹਨਾਂ ਨੇ ਹੜਾਂ ਦੇ ਵਿੱਚ ਕਿੱਥੇ ਕਿੱਥੇ ਅਤੇ ਕਿਹੜੇ ਹਾਲਾਤਾਂ ਚ ਜਾ ਕੇ ਸੇਵਾ ਕੀਤੀ ਹੈ । ਹਰ ਸਮੇਂ ਉਹਨਾਂ ਦੀਆਂ ਫੋਟੋਆਂ ਹੜਾਂ ਦੇ ਵਿੱਚ ਫਸੇ ਲੋਕਾਂ ਦੀ ਸੇਵਾ ਕਰਦਿਆਂ ਆਈਆਂ ਪਰ ਆਹ ਫੋਟੋ ਦੇਖ ਕੇ ਮੈਨੂੰ ਦਿਲੋਂ ਦੁੱਖ ਹੋਇਆ।
ਇੰਨੀ ਸੇਵਾ ਕਰਨ ਵਾਲੀ ਮੈਡਮ ਸਾਕਸ਼ੀ ਸ਼ਾਹਨੀ ਜੀ ਨੂੰ ਇਹਨਾਂ ਲੀਡਰਾਂ ਤੋਂ ਇੱਕ ਕੁਰਸੀ ਵੀ ਨਹੀਂ ਦਿੱਤੀ ਗਈ,ਆਪ ਇਹ ਚੌੜੇ ਹੋ ਕੇ ਸੋਫੇ ਤੇ ਬੈਠੇ ਨੇ,,
ਅਸਲੀ ਸੇਵਾ ਕਰਨ ਵਾਲਿਆਂ ਦੀ ਆਹ ਕਦਰ ਹੁੰਦੀ ਹੈ।