Madan Lal Bagga Fan Club

Madan Lal Bagga Fan Club Halka North Lovers
(1)

श्री कृष्ण जन्माष्टमी के पावन अवसर पर आप सभी को हार्दिक शुभकामनाएं।भगवान श्री कृष्ण जी सभी के जीवन में सुख, शांति और समृ...
04/09/2026

श्री कृष्ण जन्माष्टमी के पावन अवसर पर आप सभी को हार्दिक शुभकामनाएं।
भगवान श्री कृष्ण जी सभी के जीवन में सुख, शांति और समृद्धि लेकर आएं।

03/09/2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ

03/09/2026

ਲੁਧਿਆਣਾ ਉੱਤਰੀ ਤੋਂ ਸ਼ਰਧਾਲੂਆਂ ਨੂੰ ਹਰਿਦੁਆਰ ਅਤੇ ਰਿਸ਼ੀਕੇਸ਼ ਧਾਮ ਦੇ ਪਵਿੱਤਰ ਦਰਸ਼ਨਾਂ ਲਈ ਬੱਸ ਰਾਹੀਂ ਕੀਤਾ ਰਵਾਨਾ

ਲੁਧਿਆਣਾ ਦੇ ਹਲਕਾ ਉੱਤਰੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸੰਗਤਾਂ ਨੂੰ ਹਰਿਦੁਆਰ ਅਤੇ ਰਿਸ਼ੀਕੇਸ਼ ਦੇ ਪਾਵਨ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲ...
03/09/2026

ਲੁਧਿਆਣਾ ਦੇ ਹਲਕਾ ਉੱਤਰੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸੰਗਤਾਂ ਨੂੰ ਹਰਿਦੁਆਰ ਅਤੇ ਰਿਸ਼ੀਕੇਸ਼ ਦੇ ਪਾਵਨ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤੀ ਗਈ।

ਮਾਨ ਸਰਕਾਰ ਦਾ ਇਹ ਉਪਰਾਲਾ ਸਾਡੇ ਬਜ਼ੁਰਗਾਂ ਅਤੇ ਸ਼ਰਧਾਲੂਆਂ ਦੀ ਆਸਥਾ ਦਾ ਸਤਿਕਾਰ ਕਰਦਿਆਂ ਉਨ੍ਹਾਂ ਨੂੰ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਨਾਲ ਜੋੜ ਰਿਹਾ ਹੈ। ਸੰਗਤਾਂ ਦੇ ਚਿਹਰਿਆਂ ਦੀ ਖੁਸ਼ੀ ਅਤੇ ਦਿਲੋਂ ਮਿਲਦੀਆਂ ਦੁਆਵਾਂ ਹੀ ਇਸ ਯੋਜਨਾ ਦੀ ਅਸਲ ਕਾਮਯਾਬੀ ਹਨ।

ਜਨਮ ਅਸ਼ਟਮੀ ਦੇ ਸਮਾਗਮ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਸਾਥੀਆਂ ਨਾਲ ਮੁਲਾਕਾਤ ਕਰਕੇ ਆਉਣ ਵਾਲੇ ਧਾਰਮਿਕ ਸਮਾਗਮ...
02/09/2026

ਜਨਮ ਅਸ਼ਟਮੀ ਦੇ ਸਮਾਗਮ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਸਾਥੀਆਂ ਨਾਲ ਮੁਲਾਕਾਤ ਕਰਕੇ ਆਉਣ ਵਾਲੇ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।

MLA ਮਦਨ ਲਾਲ ਬੱਗਾ ਜੀ ਦੇ ਸਪੁੱਤਰ ਅਮਨ ਬੱਗਾ ਕੌਂਸਲਰ ਵਾਰਡ 94 ਅਤੇ ਐਡਵੋਕੇਟ ਗੌਰਵ ਬੱਗਾ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ...
02/09/2026

MLA ਮਦਨ ਲਾਲ ਬੱਗਾ ਜੀ ਦੇ ਸਪੁੱਤਰ ਅਮਨ ਬੱਗਾ ਕੌਂਸਲਰ ਵਾਰਡ 94 ਅਤੇ ਐਡਵੋਕੇਟ ਗੌਰਵ ਬੱਗਾ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦਾ ਹੱਲ ਕਰਵਾਇਆ।

01/09/2026

ਲੁਧਿਆਣਾ ਮਹਾਂਨਗਰ ਤੋਂ ਸਵਾਮੀ ਕ੍ਰਿਸ਼ਨਾ ਨੰਦ ਜੀ ਨੇ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਲਈ ਆਪਣਾ ਅਸ਼ੀਰਵਾਦ ਦੇ ਕੇ ਰਵਾਨਾ ਕੀਤਾ।

31/08/2026

ਹੁਣ ਬਰਸਾਤਾਂ ਦੇ ਵਿੱਚ ਨਹੀਂ ਡੁੱਬੇਗਾ ਸ਼ਿਵਪੁਰੀ ਦਾ ਇਲਾਕਾ, MLA ਚੌਧਰੀ ਮਦਨ ਲਾਲ ਬੱਗਾ ਨੇ ਕੀਤਾ ਨਵੀਂ ਸੜਕ ਦਾ ਉਦਘਾਟਨ

26/08/2026
ईद-ए-मिलाद-उन-नबी के मुबारक अवसर पर सभी को दिली मुबारकबाद।आइए, इस पावन अवसर पर प्रेम, सौहार्द और भाईचारे का संदेश आगे बढ...
26/08/2026

ईद-ए-मिलाद-उन-नबी के मुबारक अवसर पर सभी को दिली मुबारकबाद।
आइए, इस पावन अवसर पर प्रेम, सौहार्द और भाईचारे का संदेश आगे बढ़ाएं।

Address

NORTH
Ludhiana
141001

Website

Alerts

Be the first to know and let us send you an email when Madan Lal Bagga Fan Club posts news and promotions. Your email address will not be used for any other purpose, and you can unsubscribe at any time.

Shortcuts

Share