Manpreet Kaur Ludhiana

Manpreet Kaur Ludhiana ਗੁਰਮੁੱਖੀ ਦੀ ਬੇਟੀ 🙏
Shayari + Motivational Talks ❤️
ਹਰ ਸ਼ਬਦ ਦਿਲ ਤੋਂ...ਤੁਹਾਡੇ ਲਈ

📩 Collaboration: DM ਕਰੋ

21/08/2026

ਜੇਕਰ ਤੁਹਾਡੇ ਘਰ ਵੀ ਧੀ ਹੈ ਤਾਂ ਵੀਡਿਓ ਜ਼ਰੂਰ ਅਖੀਰ ਤੱਕ ਦੇਖਣਾ।ਤੇ ਕਮੈਂਟਸ ਵਿੱਚ ਵਿਚਾਰ ਸਾਂਝੇ ਕਰਨਾ।

ਪੋਸਟ ਚੰਗੀ ਲੱਗੇ ਤਾਂ ਸਾਂਝੀ ਜ਼ਰੂਰ ਤੇ ਜਿਨ੍ਹਾਂ ਨੇ ਫਾਲੋ ਨਹੀਂ ਕੀਤਾ ਉਹ ਫਾਲੋ ਜ਼ਰੂਰ ਕਰ ਲੈਣਾ।
21/08/2026

ਪੋਸਟ ਚੰਗੀ ਲੱਗੇ ਤਾਂ ਸਾਂਝੀ ਜ਼ਰੂਰ ਤੇ ਜਿਨ੍ਹਾਂ ਨੇ ਫਾਲੋ ਨਹੀਂ ਕੀਤਾ ਉਹ ਫਾਲੋ ਜ਼ਰੂਰ ਕਰ ਲੈਣਾ।

ਆਓ ਮਨ ਦਾ ਹਮੇਸ਼ਾਂ ਖ਼ਿਆਲ ਰੱਖੀਏ ਚਾਹੇ ਆਪਣਾ ਹੋਵੇ ਜਾ ਕਿਸੇ ਹੋਰ ਦਾ 🙏🏻😇🫶🏻Manpreet Kaur Ludhiana ✍🏻
21/08/2026

ਆਓ ਮਨ ਦਾ ਹਮੇਸ਼ਾਂ ਖ਼ਿਆਲ ਰੱਖੀਏ ਚਾਹੇ ਆਪਣਾ ਹੋਵੇ ਜਾ ਕਿਸੇ ਹੋਰ ਦਾ 🙏🏻😇🫶🏻
Manpreet Kaur Ludhiana ✍🏻

20/08/2026

ਛੋਟੀ ਜਿਹੀ ਪਰੀ ਰੋਟੀ ਬਣਾ ਰਹੀ ਹੈ! ਕੀ ਤੁਸੀਂ ਵੀ ਇਸ ਪਿਆਰੀ ਜਿਹੀ ਰੋਟੀ ਖਾਣਾ ਚਾਹੋਗੇ? ਕਮੈਂਟ ਕਰਕੇ ਦੱਸੋ!

20/08/2026

ਤੁਹਾਨੂੰ ਕਿਹੜੀ ਗੱਲ ਸਭ ਤੋਂ ਚੰਗੀ ਲੱਗੀ??

“ਕਈ ਵਾਰ ਪਿੱਛੇ ਹਟਣਾ ਹਾਰ ਨਹੀਂ ਹੁੰਦਾ,ਸਗੋਂ ਆਪਣੇ ਸਕੂਨ, ਸਵੈ-ਸਨਮਾਨ ਤੇ ਮਨ ਦੀ ਸ਼ਾਂਤੀ ਨੂੰ ਬਚਾਉਣ ਲਈ ਲਿਆ ਗਿਆ ਇੱਕ ਸਮਝਦਾਰ ਫ਼ੈਸਲਾ ਹੁੰਦਾ...
20/08/2026

“ਕਈ ਵਾਰ ਪਿੱਛੇ ਹਟਣਾ ਹਾਰ ਨਹੀਂ ਹੁੰਦਾ,
ਸਗੋਂ ਆਪਣੇ ਸਕੂਨ, ਸਵੈ-ਸਨਮਾਨ ਤੇ
ਮਨ ਦੀ ਸ਼ਾਂਤੀ ਨੂੰ ਬਚਾਉਣ ਲਈ ਲਿਆ ਗਿਆ
ਇੱਕ ਸਮਝਦਾਰ ਫ਼ੈਸਲਾ ਹੁੰਦਾ ਹੈ।” 🌿✨
Manpreet Kaur Ludhiana ✍🏻

ਦੱਸੋ ਤੁਹਾਨੂੰ ਦੇਂਦੀਆਂ ਨੇ ਜਿੰਮੇਵਾਰੀਆਂ ਫੁਰਸਤ ਦੇ ਦੋ ਪਲ ??Manpreet Kaur Ludhiana ✍🏻
19/08/2026

ਦੱਸੋ ਤੁਹਾਨੂੰ ਦੇਂਦੀਆਂ ਨੇ ਜਿੰਮੇਵਾਰੀਆਂ ਫੁਰਸਤ ਦੇ ਦੋ ਪਲ ??
Manpreet Kaur Ludhiana ✍🏻

ਹਾਲਾਤਾਂ ਨੂੰ ਕੋਸਣ ਨਾਲੋਂ ਚੰਗਾ ਹੈ, ਉਨ੍ਹਾਂ ਨੂੰ ਬਦਲਣ ਲਈ ਕਦਮ ਚੁੱਕੇ ਜਾਣ।Manpreet Kaur Ludhiana ✍🏻
19/08/2026

ਹਾਲਾਤਾਂ ਨੂੰ ਕੋਸਣ ਨਾਲੋਂ ਚੰਗਾ ਹੈ,
ਉਨ੍ਹਾਂ ਨੂੰ ਬਦਲਣ ਲਈ ਕਦਮ ਚੁੱਕੇ ਜਾਣ।
Manpreet Kaur Ludhiana ✍🏻

ਕਿਸੇ ਤੇ ਏਦਾ ਵਿਸ਼ਵਾਸ ਨਾ ਕਰੀਏ ਕੇ ਇਹ ਮੁੜ ਸਾਨੂੰ ਰੋਣ ਜੋਗਾ ਹੀ ਛੱਡ ਦੇਵੇ। ਸਹਿਮਤ ਹੋ ਜੀ??Manpreet Kaur Ludhiana ✍🏻
18/08/2026

ਕਿਸੇ ਤੇ ਏਦਾ ਵਿਸ਼ਵਾਸ ਨਾ ਕਰੀਏ ਕੇ ਇਹ ਮੁੜ ਸਾਨੂੰ ਰੋਣ ਜੋਗਾ ਹੀ ਛੱਡ ਦੇਵੇ। ਸਹਿਮਤ ਹੋ ਜੀ??
Manpreet Kaur Ludhiana ✍🏻

ਜਿੱਤਣ ਵਾਲਾ ਉਹ ਨਹੀਂ ਜੋ ਕਦੇ ਹਾਰਿਆ ਨਹੀਂ, ਜਿੱਤਣ ਵਾਲਾ ਉਹ ਹੈ ਜੋ ਹਾਰ ਤੋਂ ਬਾਅਦ ਵੀ ਖੜ੍ਹਾ ਹੋਇਆ।Manpreet Kaur Ludhiana ✍🏻
18/08/2026

ਜਿੱਤਣ ਵਾਲਾ ਉਹ ਨਹੀਂ ਜੋ ਕਦੇ ਹਾਰਿਆ ਨਹੀਂ,
ਜਿੱਤਣ ਵਾਲਾ ਉਹ ਹੈ ਜੋ ਹਾਰ ਤੋਂ ਬਾਅਦ ਵੀ ਖੜ੍ਹਾ ਹੋਇਆ।
Manpreet Kaur Ludhiana ✍🏻

Address

Ludhiana
141003

Alerts

Be the first to know and let us send you an email when Manpreet Kaur Ludhiana posts news and promotions. Your email address will not be used for any other purpose, and you can unsubscribe at any time.

Contact The Business

Send a message to Manpreet Kaur Ludhiana:

Shortcuts

Share