
24/07/2025
ਬਠਿੰਡਾ ਸਰਹਿੰਦ ਨਹਿਰ ਚ ਡਿੱਗੀ ਹੋਂਡਾ ਇਮੇਜ਼ ਕਾਰ
5 ਬੱਚੇ ਤੇ 6 ਵੱਡਿਆਂ ਸਮੇਤ ਕੁੱਲ 11 ਜਣੇ ਇੱਕ ਕਾਰ ਚ ਸੀ ਸਵਾਰ
ਬਠਿੰਡਾ ਪੁਲਿਸ ਦੇ ਜਵਾਨ JaSsi Jaswant ਨੇ ਦਿਖਾਈ ਦਲੇਰੀ ਅਤੇ ਆਪਣਾ ਨਿਭਾਇਆ ਫਰਜ , ਬਠਿੰਡਾ ਦੀ ਨੌਜਵਾਨ ਸੁਸਾਇਟੀ ਵਰਕਰਾਂ ਨੇ ਸਭ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ,ਡੇਰਾ ਪ੍ਰੇਮੀਆਂ ਦੀ ਟੀਮ ਨੇ ਵੀ ਮੌਕੇ ਤੇ ਪਹੁੰਚ ਕੇ ਮਦਦ ਚ ਅਪਣਾ ਯੋਗਦਾਨ ਪਾਇਆ, ਇੱਕ ਬੱਚੇ ਦੀ ਹਾਲਤ ਗੰਭੀਰ
ਇਨਸਾਨੀਅਤ ਸੇਵਾ ਕਰਨ ਅਤੇ ਜਿੰਦਗੀਆਂ ਬਚਾਉਣ ਵਾਲਿਆਂ ਨੂੰ ਸਲਾਮ
Government of Punjab
Plzz like my page