Machan News Live

Machan News Live Machan News Live ਨੂੰ like ਅਤੇ ਸ਼ੇਅਰ ਕਰੋ ਅਤੇ ਚੈਨਲ ਦੇ ਪਰਿਵਾਰ ਦੇ ਹਿੱਸਾ ਬਣੋ। MACHAN NEWS LIVE PODCAST CHANNEL

24/07/2025

🛑LIVE🛑 ਇਸ ਬੰਦੇ ਨੇ ਦੁੱਖੀ ਹੋਕੇ ਆਪਣੀ ਜ਼ਿੰਦਗੀ ਨੂੰ ਕੀਤਾ ਖਤਮ!!!

19/07/2025

🛑ਨਗਰ ਨਿਗਮ ਗੁੰਡਾ-ਗਰਦੀ LIVE🛑
ਨਗਰ ਨਿਗਮ ਵਾਲਿਆਂ ਨੂੰ ਜੇ ਮਹੀਨਾ ਨਹੀਂ ਦਿੰਦੇ ਤਾਂ ਸਾਡੇ 'ਤੇ ਡੰਡਾ ਚਲਾ ਦਿੰਦੇ ਨੇ
ਪੁਲਿਸ ਨਾਲ ਪਏ ਪੰਗੇ ਮਗਰੋਂ ਬੋਲਿਆ,ਮਦਰਾਸੀ ਡੋਸਾ ਵਾਲਾ ਦੁਕਾਨਦਾਰ ਪੇ ਗਿਆ ਪੰਗਾ ਪਟਿਆਲਾ

18/07/2025

ਬਿਜਲੀ ਪ੍ਰਸ਼ਾਸ਼ਨ ਦੀ ਨਾਂ-ਲਾਇਕੀ ਦਾ ਸਬੂਤ? 125kv ਦੀ ਹਾਈ ਵੋਲਟੇਜ ਤਾਰ ਡਿਗੀ !!! ਪੱਤਰਕਾਰ ਦੇ ਕੈਮਰੇ ਨੇ ਖੋਲੀ ਰਾਜ-ਨੇਤਾਵਾਂ ਦੀ ਪੋਲ! !!

17/07/2025

🛑LIVE🛑ਕੈਬਨਿਟ ਮੰਤਰੀ ਸੰਜੀਵ ਅਰੋੜਾ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

13/07/2025

ਜੋ ਤੁਸੀਂ ਖਾਂ ਰਹੇ ਹੋ Hygenic ਜਰੂਰ ਧਿਆਨ ਰੱਖੋ, Kichen, ਸਬਜ਼ੀਆਂ, ਅਤੇ ਕਾਰੀਗਰ ( Chef ) ਦੀ ਸਾਫ ਸਫਾਈ ਦਾ ਧਿਆਨ ਜਰੂਰ ਰੱਖੋ! ! - ਜਾਗੋ ਗ੍ਰਾਹਕ ਜਾਗੋ -

12/07/2025

ਨੋਜਵਾਨ ਦੀ ਪੱਗ ਉਤਾਰਨ ਵਾਲੇ ਚੰਡੀਗੜ੍ਹ ਮੁਲਾਜ਼ਮ ਕੀਤਾ ਸਸਪੈਂਡ,ਭਾਨੇ ਸਿੱਧੂ ਦੀ ਟੀਮ ਵਾਲਾ ਮਾਮਲਾ।

10/07/2025

Dr. ਦੇ ਭ੍ਰਿਸ਼ਟਾਚਾਰ ਨੇ ਸਰਕਾਰ ਦੇ TAX ਦੀ ਕੀਤੀ ਠੱਗੀ
ਸਰਕਾਰੀ ਬਾਬੂ ਤੇ ਲਗੇ ਰਿਸ਼ਵਤ ਖ਼ੋਰੀ ਦੇ ਇਲਜ਼ਾਮ

09/07/2025

ਲੁਧਿਆਣਾ ਦੇ ਆਰਤੀ ਚੌਂਕ ਬੋਰੀ ਵਿੱਚੋ ਨਿਕਲੀ ਇਕ ਔਰਤ ਦੀ ਲਾ/ਸ਼🛑LIVE🛑

09/07/2025

ਡਿੱਪੁ ਹੋਲਡਰ ਗਰੀਬਾਂ ਦੀ ਕਣਕ ਦਾ ਕਰਦਾ ਸੀ FROUD ਫ਼ੜ ਲਿਆ 🛑LIVE🛑

07/07/2025

🛑LIVE🛑 ਸ਼ਰੇਆਮ ਚੱਲਦਾ ਦੜਾ-ਸੱਟਾ ਲੁਧਿਆਣਾ ਤਾਜਪੁਰ ਰੋਡ, ਪੱਤਰਕਾਰ ਨੇ ਕੀਤਾ ਖੁੱਲਾਸਾ

06/07/2025

"ਸਾਡੀ ਕਾਹਦੀ ਜ਼ਿੰਦਗੀ, ਲੇਟ ਹੋ ਜਾਈਏ ਤਾਂ ਮੁਨਸ਼ੀ ਦਬਕੇ ਮਾਰਨ ਲੱਗ ਜਾਂਦੈ, ਇੰਨੀ ਉਮਰ ਹੋ ਗਈ ਹੁਣ ਅਸੀਂ ਦਬਕੇ ਖਾਣ ਵਾਲੇ ਆਂ?", Duty 'ਤੇ ਮੁਲਾਜ਼ਮਾਂ ਨੇ ਵੀਡੀਓ 'ਚ ਆਪਣੇ ਮਹਿਕਮੇ 'ਤੇ ਕੱਢੀ ਭੜਾਸ

06/07/2025

ਸਰਹੰਦ ਨਹਿਰ ਤੇ ਖੜੀ ਲੁਧਿਆਣਾ ਨੰਬਰ ਦੀ ਲਾਵਾਰਿਸ ਕਾਰ, ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਪਰਿਵਾਰ ਦਾ ਪਤਾ ਲੱਗ ਜਾਵੇ 🛑LIVE🛑

Address

Ludhiana

Telephone

+918801121313

Website

Alerts

Be the first to know and let us send you an email when Machan News Live posts news and promotions. Your email address will not be used for any other purpose, and you can unsubscribe at any time.

Contact The Business

Send a message to Machan News Live:

Share

Category