Manjeet Kaur

Manjeet Kaur Like comment and share

ਨਾ ਫਿਕਰ ਕਰ ਬੰਦਿਆ,  ਵਾਹਿਗੁਰੂ ਤੇਰੇ ਨਾਲ ਐ।  ਬਸ ਭਰੋਸਾ ਰੱਖ, ਸਭ ਸੰਵਾਰ ਦੇਵੇਗਾ।
30/04/2026

ਨਾ ਫਿਕਰ ਕਰ ਬੰਦਿਆ,
ਵਾਹਿਗੁਰੂ ਤੇਰੇ ਨਾਲ ਐ।
ਬਸ ਭਰੋਸਾ ਰੱਖ, ਸਭ ਸੰਵਾਰ ਦੇਵੇਗਾ।

ਜੇ ਅੱਜ ਮਿਹਨਤ ਕਰਕੇ ਪਸੀਨਾ ਨਾ ਵਹਾਇਆ,  ਤਾਂ ਕੱਲ੍ਹ ਨੂੰ ਹੰਝੂ ਵਹਾਉਣੇ ਪੈਣਗੇ।  ਚੋਣ ਤੇਰੀ ਹੈ - ਆਰਾਮ ਜਾਂ ਆਸਮਾਨ।
29/04/2026

ਜੇ ਅੱਜ ਮਿਹਨਤ ਕਰਕੇ ਪਸੀਨਾ ਨਾ ਵਹਾਇਆ,
ਤਾਂ ਕੱਲ੍ਹ ਨੂੰ ਹੰਝੂ ਵਹਾਉਣੇ ਪੈਣਗੇ।
ਚੋਣ ਤੇਰੀ ਹੈ - ਆਰਾਮ ਜਾਂ ਆਸਮਾਨ।

ਡਿੱਗਣ ਨਾਲ ਨਹੀਂ, ਹਾਰ ਮੰਨਣ ਨਾਲ ਹਾਰ ਹੁੰਦੀ ਹੈ,   ਉੱਠ ਕੇ ਫੇਰ ਲੜਨ ਵਾਲੇ ਹੀ ਇਤਿਹਾਸ ਲਿਖਦੇ ਨੇ।  ਤੇਰਾ ਟਾਈਮ ਵੀ ਆਵੇਗਾ।
28/04/2026

ਡਿੱਗਣ ਨਾਲ ਨਹੀਂ, ਹਾਰ ਮੰਨਣ ਨਾਲ ਹਾਰ ਹੁੰਦੀ ਹੈ, ਉੱਠ ਕੇ ਫੇਰ ਲੜਨ ਵਾਲੇ ਹੀ ਇਤਿਹਾਸ ਲਿਖਦੇ ਨੇ।
ਤੇਰਾ ਟਾਈਮ ਵੀ ਆਵੇਗਾ।

ਸ਼ਾਂਤ ਮਨ ਨਾਲ ਕੀਤੇ ਫੈਸਲੇ, ਜ਼ਿੰਦਗੀ ਦਾ ਰੁਖ ਬਦਲ ਦਿੰਦੇ ਨੇ।
27/04/2026

ਸ਼ਾਂਤ ਮਨ ਨਾਲ ਕੀਤੇ ਫੈਸਲੇ, ਜ਼ਿੰਦਗੀ ਦਾ ਰੁਖ ਬਦਲ ਦਿੰਦੇ ਨੇ।

ਹਰ ਸਵੇਰੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈ।ਬੀਤੀਆਂ ਗੱਲਾਂ ਭੁੱਲ ਕੇ ਅੱਗੇ ਵੱਧਦਾ ਜਾ ਤਾਂ ਹੀ ਤੂੰ ਆਪਣੀ ਕਿਸਮਤ ਬਦਲ ਸਕਦਾ ਹੈ 😊👍
27/04/2026

ਹਰ ਸਵੇਰੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈ।
ਬੀਤੀਆਂ ਗੱਲਾਂ ਭੁੱਲ ਕੇ ਅੱਗੇ ਵੱਧਦਾ ਜਾ
ਤਾਂ ਹੀ ਤੂੰ ਆਪਣੀ ਕਿਸਮਤ ਬਦਲ ਸਕਦਾ ਹੈ 😊👍

ਗੁੱਡ ਨਾਈਟ 🙂‍↕️
26/04/2026

ਗੁੱਡ ਨਾਈਟ 🙂‍↕️

ਜਿਸ ਦਰਦ ਨੇ ਰੁਲਾਇਆ, ਉਹੀ ਦਰਦ ਹੁਣ ਮੇਰੀ ਤਾਕਤ ਬਣ ਗਿਆ
26/04/2026

ਜਿਸ ਦਰਦ ਨੇ ਰੁਲਾਇਆ,
ਉਹੀ ਦਰਦ ਹੁਣ ਮੇਰੀ ਤਾਕਤ ਬਣ ਗਿਆ

Gud night 🌃🌉
25/04/2026

Gud night 🌃🌉

ਬੁਰਾ ਵਕਤ ਸਭ ਦਾ ਆਉਂਦਾ,  ਪਰ ਘਬਰਾਈਂ ਨਾ ਯਾਰਾ।  ਇਹ ਵੀ ਲੰਘ ਜਾਊ, ਤੂੰ ਬਸ ਹਿੰਮਤ ਨਾ ਹਾਰੀਂ।
25/04/2026

ਬੁਰਾ ਵਕਤ ਸਭ ਦਾ ਆਉਂਦਾ,
ਪਰ ਘਬਰਾਈਂ ਨਾ ਯਾਰਾ।
ਇਹ ਵੀ ਲੰਘ ਜਾਊ, ਤੂੰ ਬਸ ਹਿੰਮਤ ਨਾ ਹਾਰੀਂ।

ਕਿਸਦੀ ਕਿਸਦੀ 🆔 ਤੇ ਇੱਦਾ show ho riha, earning ਜਮਾ ਜ਼ੀਰੋ ਕਰਤੀ 🤔
25/04/2026

ਕਿਸਦੀ ਕਿਸਦੀ 🆔 ਤੇ ਇੱਦਾ show ho riha, earning ਜਮਾ ਜ਼ੀਰੋ ਕਰਤੀ 🤔

Address

Ludhiana

Website

Alerts

Be the first to know and let us send you an email when Manjeet Kaur posts news and promotions. Your email address will not be used for any other purpose, and you can unsubscribe at any time.

Shortcuts

Share