Ludhiana LIVE 24x7

Ludhiana LIVE 24x7 BRAND /BUSINESS/ADVERTISEMENT PROMOTIONS 9872000626-
Ludhiana’s Fastest Local News Updates
Breaking News | Crime | Civic Issues | Politics | Public Voice .

28/08/2026

*लुधियाना में पाकिस्तान की जासूसी करता दुकानदार गिरफ्तार:* ISI को सैन्य-संवेदनशील क्षेत्रों भेजी जानकारी; किराए की दुकान पर लगाए कैमरे

28/08/2026

ਰੱਖੜੀ ਦੇ ਤਿਉਹਾਰ ’ਤੇ ਜੇਲ੍ਹ ਪਹੁੰਚੀਆਂ ਭੈਣਾਂ, ਭਰਾਵਾਂ ਦੇ ਗੁੱਟ ’ਤੇ ਬੰਨ੍ਹਿਆ ਪਿਆਰ ਦਾ ਧਾਗਾ

: ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਜਿੱਥੇ ਦੇਸ਼ ਭਰ ਵਿੱਚ ਭੈਣਾਂ ਆਪਣੇ ਭਰਾਲੁਧਿਆਣਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰ ਰਹੀਆਂ ਹਨ, ਉੱਥੇ ਹੀ ਲੁਧਿਆਣਾ ਸੈਂਟਰਲ ਜੇਲ੍ਹ ਦੇ ਬਾਹਰ ਵੀ ਭੈਣਾਂ ਦਾ ਵੱਡਾ ਹਜੂਮ ਦੇਖਣ ਨੂੰ ਮਿਲਿਆ। ਜੇਲ੍ਹ ਵਿੱਚ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਵੱਡੀ ਗਿਣਤੀ ਵਿੱਚ ਭੈਣਾਂ ਸਵੇਰ ਤੋਂ ਹੀ ਜੇਲ੍ਹ ਦੇ ਬਾਹਰ ਪਹੁੰਚਣੀਆਂ ਸ਼ੁਰੂ ਹੋ ਗਈਆਂ।

27/08/2026

*लुधियाना में युवक पर तेजधार हथियारों से जानलेवा हमला:* हाथ-पैर काटे,रातभर सड़क पर तड़पता रहा ,गंभीर हालत में PGI रेफर

27/08/2026

ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੀ ਕਮੇਟੀ ਦੇ ਵੱਲੋਂ ਪੰਜਾਬ ਬੰਦ ਦੇ ਸੱਦੇ ਦੌਰਾਨ ਲੁਧਿਆਣਾ ਡੀਸੀ ਦਫਤਰ ਦੇ ਵਿੱਚ ਕੀਤਾ ਗਿਆ ਭਾਰੀ ਇਕੱਠ

27/08/2026

ਸੂਬੇ ਭਰ ਦੇ ਵਿੱਚ 27 ਤਰੀਕ ਨੂੰ ਹੜਤਾਲ ਦੇ ਚੱਲਦਿਆਂ ਜਿੱਥੇ ਵੱਖ-ਵੱਖ ਸਰਕਾਰੀ ਅਦਾਰੇ ਪ੍ਰਭਾਵਿਤ ਨੇ ਉੱਥੇ ਹੀ ਲੁਧਿਆਣਾ ਦਾ ਸਿਵਲ ਹੋਸਪਿਟਲ ਦੀਆਂ ਓਪੀਡੀ ਸੇਵਾਵਾਂ ਵੀ ਪ੍ਰਭਾਵਿਤ

26/08/2026

ਲੁਧਿਆਣਾ ਨਿਊ ਮਾਡਲ ਟਾਊਨ ਚ ਚਿੱਟੇ ਰੰਗ ਦੀ ਸਕੋਰਪੀਓ ਐਨ,2 ਮਹੀਨੇ ਪਹਿਲਾਂ ਖਰੀਦੀ ਗੱਡੀ ਨੂੰ ਹਾਈਟੈਕ ਤਰੀਕੇ ਨਾਲ ਚੋਰ ਚੋਰੀ ਕਰ ਹੋ ਗਏ ਫਰਾਰ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ, ਸੀਸੀਟੀਵੀ ਅਧਾਰ ਤੇ ਪੁਲਿਸ ਕਰ ਰਹੀ ਹੈ ਕਾਰਵਾਈ

26/08/2026

ਪਿਆਜ ਦੇ ਵੱਧ ਰਹੇ ਰੇਟਾਂ ਨੂੰ ਲੈ ਕੇ ਸਬਜ਼ੀ ਮੰਡੀ ਦੇ ਵਿੱਚ ਦੁਕਾਨਦਾਰ ਵੀ ਹੋਏ ਪਰੇਸ਼ਾਨ

26/08/2026

ਦਵਿੰਦਰ (25)
Luxmi nagar ਹੈਬੋਵਾਲ ਗਲੀ ਨੰਬਰ 15

ਕੰਮ ਕਿ ਕਰਦਾ ਸੀ ਫੈਕਟਰੀ ਵਿੱਚ ਪ੍ਰੈਸ ਚਲਾਉਂਦਾ ਸੀ

ਵਿਆਹ ਡੇਢ ਸਾਲ ਹੋਏ ਆ

26/08/2026

लुधियाना में घर के बाहर खड़ी नई Scorpio-N चोरी: कार से आए चोर; अलार्म बजा तो बंद कर गाड़ी ले उड़े, CCTV आया सामने

25/08/2026

लुधियाना महिला ने दो बच्चों समेत नहर में लगाई छलांग, एक बच्चे की मौत

Address

Ludhiana
Ludhiana
141012

Alerts

Be the first to know and let us send you an email when Ludhiana LIVE 24x7 posts news and promotions. Your email address will not be used for any other purpose, and you can unsubscribe at any time.

Shortcuts

Share