Punjab Pulse

Punjab Pulse Contact information, map and directions, contact form, opening hours, services, ratings, photos, videos and announcements from Punjab Pulse, Media/News Company, Ludhiana - ਲੁਧਿਆਣਾ, Ludhiana.

ਪੰਜਾਬ ਦੀ ਹਰ ਤਾਜ਼ਾ ਖ਼ਬਰ 📢
ਰਾਸ਼ਟਰੀ 🌍 | ਅੰਤਰਰਾਸ਼ਟਰੀ 🌐 | ਪੰਜਾਬ 🇮🇳
ਰਾਜਨੀਤੀ | ਸਮਾਜ | ਖੇਡਾਂ | ਮਨੋਰੰਜਨ 🎥
ਸੱਚੀ ਖ਼ਬਰ, ਤੇਜ਼ ਅਪਡੇਟ ⚡
📩 News/Ads ਲਈ ਸੰਪਰਕ ਕਰੋ
[email protected]

22/08/2026

“ਕਮਲ ਦਾ ਬਟਨ ਦਬਾਓ, ₹13 ਕਿਲੋ ਸ਼ੱਕਰ ਪਾਓ!”

ਸਮ੍ਰਿਤੀ ਇਰਾਨੀ ਦੇ ਇਸ ਬਿਆਨ ’ਤੇ BJP ਸਰਕਾਰ ਘਿਰੀ ਸਵਾਲਾਂ ’ਚ!

ਆਖ਼ਿਰ ਕੀ ਹੈ ਪੂਰਾ ਮਾਮਲਾ? ਦੇਖੋ VIDEO…

🎥 Credit: Viral Video

Smriti Irani, BJP, BJP Government, Sugar Price, Sugar Scheme, Political Statement, India Politics, Political News, Viral Video, Election Statement, Sugar Rate, India News, Latest News

📢 Shared for news reporting, commentary and public awareness.

Copyright Disclaimer:
Copyright Disclaimer under Section 107 of the U.S. Copyright Act, 1976 (Fair Use) and Section 52 of the Copyright Act, 1957 (India). This content is shared for news reporting, criticism, commentary, education, research and public awareness purposes only. All rights belong to their respective copyright owners. No copyright infringement is intended.

22/08/2026

ਬਿਹਾਰ ’ਚ ਸ਼ਰਾਬ ਦੀਆਂ ਬੋਤਲਾਂ ਲਈ ਮਚੀ ਲੁੱਟ!

ਸ਼ਰਾਬ ਨਾਲ ਭਰੀ ਗੱਡੀ ਹਾਈਵੇ ’ਤੇ ਪਲਟੀ ਤਾਂ ਸੜਕ ’ਤੇ ਖਿੱਲਰ ਗਈਆਂ ਬੋਤਲਾਂ

ਵਾਇਰਲ ਵੀਡੀਓ ’ਚ ਲੋਕ ਬੋਤਲਾਂ ਚੁੱਕ ਕੇ ਲੈ ਜਾਂਦੇ ਨਜ਼ਰ ਆਏ, ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

ਸ਼ਰਾਬਬੰਦੀ ਵਾਲੇ ਬਿਹਾਰ ’ਚ ਹਾਈਵੇ ਤੱਕ ਸ਼ਰਾਬ ਦੀ ਖੇਪ ਕਿਵੇਂ ਪਹੁੰਚੀ?

🎥 Credit: Viral Video

Bihar News, Bihar Liquor Ban, Liquor Smuggling, Patna News, Bihar Prohibition, Viral Video, Liquor Bottles, Liquor Consignment, Highway Incident, Bihar Crime, Liquor Smuggling Case, Viral News, Bihar Police, Breaking News

📢 Shared for news reporting, commentary and public awareness.

Copyright Disclaimer:
Copyright Disclaimer under Section 107 of the U.S. Copyright Act, 1976 (Fair Use) and Section 52 of the Copyright Act, 1957 (India). This content is shared for news reporting, criticism, commentary, education, research and public awareness purposes only. All rights belong to their respective copyright owners. No copyright infringement is intended.

22/08/2026

ਵਾਇਰਲ ਵੀਡੀਓ ’ਤੇ ਭੜਕੇ ਹਰਭਜਨ ETO, ਹਰਸਿਮਰਤ ਬਾਦਲ ਤੇ ਮਜੀਠੀਆ ਨੂੰ ਸਿੱਧੀ ਚੁਣੌਤੀ!

ਹਰਭਜਨ ETO ਨੇ ਦਾਅਵਾ ਕੀਤਾ—18 ਤਰੀਕ ਨੂੰ ਸੜਕ ਬਣੀ, 19 ਨੂੰ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਵਿਰੋਧੀਆਂ ਨੇ ਵੀਡੀਓ ਅਪਲੋਡ ਕਰ ਦਿੱਤੀ।

ਕਿਹਾ—ਮੈਂ ਖ਼ੁਦ ਮੌਕੇ ’ਤੇ ਹਾਜ਼ਰ ਹੋਵਾਂਗਾ, ਹਰਸਿਮਰਤ ਤੇ ਬਿਕਰਮ ਮਜੀਠੀਆ ਹੱਥਾਂ ਨਾਲ ਸੜਕ ਪੁੱਟ ਕੇ ਦਿਖਾਉਣ।

ਸੜਕ ਪੁੱਟੀ ਗਈ ਤਾਂ ਠੇਕੇਦਾਰ ਤੇ ਅਧਿਕਾਰੀਆਂ ’ਤੇ ਤੁਰੰਤ ਕਾਰਵਾਈ, ਨਹੀਂ ਤਾਂ ਦੋਵੇਂ ਜਨਤਕ ਮੁਆਫ਼ੀ ਮੰਗਣ।

ਕੀ ਅਜਿਹੇ ਮਾਮਲਿਆਂ ’ਚ ਸਿਆਸੀ ਦਾਅਵਿਆਂ ਦੀ ਥਾਂ ਮੌਕੇ ’ਤੇ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਹੈ?

Harbhajan Singh ETO, Harsimrat Kaur Badal, Bikram Majithia, Punjab Politics, Punjab Government, Viral Video, Road Construction, Punjab Roads, Road Development, Political Statement, Punjab News, Punjab Development, Road Dispute, Political News

📢 Shared for news reporting, commentary and public awareness.

Copyright Disclaimer:
Copyright Disclaimer under Section 107 of the U.S. Copyright Act, 1976 (Fair Use) and Section 52 of the Copyright Act, 1957 (India). This content is shared for news reporting, criticism, commentary, education, research and public awareness purposes only. All rights belong to their respective copyright owners. No copyright infringement is intended.

22/08/2026

ਰੱਖੜੀ ਤੋਂ ਪਹਿਲਾਂ ਲੁਧਿਆਣਾ ’ਚ ਮਿਠਾਈ ਫੈਕਟਰੀ ’ਤੇ ਛਾਪਾ!

ਜੱਸੀਆਂ ਰੋਡ ਦੀ ਸਵੀਟਸ ਫੈਕਟਰੀ ’ਚ ਫੂਡ ਸੇਫਟੀ ਟੀਮ ਦੀ ਰੇਡ

ਕਥਿਤ ਗੰਦਗੀ ’ਚ ਬਣ ਰਹੀ ਮਿਠਾਈ ’ਚੋਂ 3 ਕੁਇੰਟਲ ਮਿਠਾਈ ਜ਼ਬਤ

ਸੈਂਪਲ ਲੈਬ ਭੇਜੇ ਗਏ, ਪੁਰਾਣੀ ਮਿਠਾਈ ਮੁੜ ਵਰਤਣ ਦੇ ਸ਼ੱਕ ’ਤੇ ਜਾਂਚ ਜਾਰੀ

ਕੀ ਤਿਉਹਾਰਾਂ ਤੋਂ ਪਹਿਲਾਂ ਅਜਿਹੀਆਂ ਫੈਕਟਰੀਆਂ ਦੀ ਜਾਂਚ ਹੋਰ ਸਖ਼ਤੀ ਨਾਲ ਹੋਣੀ ਚਾਹੀਦੀ ਹੈ?

Ludhiana News, Punjab News, Food Safety, Food Safety Department, Ludhiana Sweet Factory, Jassian Road, Food Inspection, Food Raid, Food Safety Punjab, Raksha Bandhan, Sweet Factory Raid, Food Quality, Punjab Administration, Seized Sweets

📢 Shared for news reporting, commentary and public awareness.

Copyright Disclaimer:
Copyright Disclaimer under Section 107 of the U.S. Copyright Act, 1976 (Fair Use) and Section 52 of the Copyright Act, 1957 (India). This content is shared for news reporting, criticism, commentary, education, research and public awareness purposes only. All rights belong to their respective copyright owners. No copyright infringement is intended.

22/08/2026

CM ਭਗਵੰਤ ਮਾਨ ਦੀ ਰਾਜਪਾਲ ਕਟਾਰੀਆ ਨਾਲ ਮੁਲਾਕਾਤ!

ਅੱਜ ਦੁਪਹਿਰ 2:30 ਵਜੇ ਪੰਜਾਬ ਰਾਜ ਭਵਨ ’ਚ ਹੋਈ ਮੁਲਾਕਾਤ

15 ਦਿਨਾਂ ’ਚ ਦੂਜੀ ਮੁਲਾਕਾਤ, ਸਿਆਸੀ ਤੇ ਪ੍ਰਸ਼ਾਸਨਿਕ ਤੌਰ ’ਤੇ ਅਹਿਮ

ਹਵਾਰਾ ਦੀ ਪੈਰੋਲ ’ਤੇ ਚਰਚਾ ਦੀ ਸੰਭਾਵਨਾ, ਏਜੰਡੇ ਬਾਰੇ ਅਧਿਕਾਰਤ ਜਾਣਕਾਰੀ ਨਹੀਂ

Bhagwant Mann, Punjab CM, Gulab Chand Kataria, Punjab Governor, Punjab Raj Bhavan, Punjab News, Punjab Politics, Punjab Government, Governor Meeting, Political Meeting, Hawara Parole, Punjab Administration, Punjab Political News, Latest Punjab News

📢 Shared for news reporting, commentary and public awareness.

Copyright Disclaimer:
Copyright Disclaimer under Section 107 of the U.S. Copyright Act, 1976 (Fair Use) and Section 52 of the Copyright Act, 1957 (India). This content is shared for news reporting, criticism, commentary, education, research and public awareness purposes only. All rights belong to their respective copyright owners. No copyright infringement is intended.

22/08/2026

ਕੈਲੀਫੋਰਨੀਆ ਅਸੈਂਬਲੀ ਨੇ 8 ਨਵੰਬਰ ਨੂੰ ‘Diwali Day’ ਮਨਾਉਣ ਦਾ ਮਤਾ ਕੀਤਾ ਪਾਸ!

8 ਨਵੰਬਰ 2026 ਨੂੰ ਅਧਿਕਾਰਤ ‘Diwali Day’ ਵਜੋਂ ਮਾਨਤਾ ਦੇਣ ਦਾ ਮਤਾ ਸਰਬਸੰਮਤੀ ਨਾਲ ਪਾਸ

ਮਤਾ ਅਸੈਂਬਲੀ ਮੈਂਬਰ ਦਰਸ਼ਨ ਪਟੇਲ ਤੇ ਐਸ਼ ਕਾਲਰਾ ਵੱਲੋਂ ਸਾਂਝੇ ਤੌਰ ’ਤੇ ਪੇਸ਼ ਕੀਤਾ ਗਿਆ

ਭਾਰਤੀ-ਅਮਰੀਕੀ ਭਾਈਚਾਰੇ ਦੇ ਸੱਭਿਆਚਾਰ ਤੇ ਯੋਗਦਾਨ ਨੂੰ ਦਿੱਤਾ ਵਿਸ਼ੇਸ਼ ਸਨਮਾਨ

California Assembly, Diwali Day 2026, California Diwali, Diwali Celebration, Indian American Community, Indian Culture, Darshan Patel, Ash Kalra, California News, US News, Diwali Festival, Indian Community, NRI Community, California Assembly Resolution

📢 Shared for news reporting, commentary and public awareness.

Copyright Disclaimer:
Copyright Disclaimer under Section 107 of the U.S. Copyright Act, 1976 (Fair Use) and Section 52 of the Copyright Act, 1957 (India). This content is shared for news reporting, criticism, commentary, education, research and public awareness purposes only. All rights belong to their respective copyright owners. No copyright infringement is intended.

22/08/2026

ਸੱਜਣ ਕੁਮਾਰ ਨੂੰ ਰੋਲ ਮਾਡਲ ਬਣਾਉਣ ਵਾਲਿਆਂ ਤੋਂ ਹੋਰ ਕੀ ਉਮੀਦ! ਜਸਬੀਰ ਜੱਸੀ

ਕਿਹਾ ਜੋ ਲੋਕ ਸੱਜਣ ਕੁਮਾਰ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਤੋਂ ਇਸ ਤੋਂ ਵੱਧ ਕੁਝ ਉਮੀਦ ਨਹੀਂ ਕਰਨੀ ਚਾਹੀਦੀ

ਬੱਸ ਏਹੀ ਪਹਿਚਾਣ ਦੀ ਲੋੜ ਹੈ ਕਿ ਇਹ ਉਹੀ ਜਾਂ ਇਸੇ ਤਰ੍ਹਾਂ ਦੇ ਲੋਕਾਂ ਨੇ 1984 ਦੇ ਦੰਗਿਆਂ ’ਚ ਕਤਲੇਆਮ ਕੀਤਾ ਸੀ।

( ਜਸਬੀਰ ਜੱਸੀ, ਸੱਜਣ ਕੁਮਾਰ, ਸੱਜਣ ਕੁਮਾਰ ਬਿਆਨ, 1984 ਦੰਗੇ, 1984 ਸਿੱਖ ਕਤਲੇਆਮ, 1984 ਦੰਗਿਆਂ ਦਾ ਇਨਸਾਫ, ਜਸਬੀਰ ਜੱਸੀ ਸੱਜਣ ਕੁਮਾਰ, ਸੱਜਣ ਕੁਮਾਰ ਨੂੰ ਰੋਲ ਮਾਡਲ, 1984 ਦੇ ਪੀੜਤ, ਸਿੱਖ ਕਤਲੇਆਮ, ਪੰਜਾਬੀ ਖ਼ਬਰਾਂ, ਪੰਜਾਬ ਰਾਜਨੀਤੀ, Jasbir Jassi, Sajjan Kumar, 1984 riots, 1984 Sikh genocide, Sajjan Kumar controversy, 1984 justice, Punjab politics, Punjabi news )

⚠️Disclaimer: NO COPYRIGHT
No copyright infringement intended. We do not own the visuals or audio used in this content. All rights belong to their respective owners. This video is created solely for entertainment purposes and will not be used for monetization or promotion. If you are the rightful owner of any content used and would like credit or removal, please contact us via DM or email.
This content is made under Section 107 of the Copyright Act 1976, which allows for “fair use” for purposes such as criticism, comment, news reporting, teaching, and research.

22/08/2026

“ਚੌਰਾਹੇ ’ਤੇ ਖੜ੍ਹਾ ਕਰਕੇ ਗੋਲੀ ਮਾਰ ਦੇਣੀ ਚਾਹੀਦੀ...!”
MP ਚੰਨੀ ਦਾ ਸੱਜਣ ਕੁਮਾਰ ’ਤੇ ਵੱਡਾ ਬਿਆਨ!

( MP Channi statement, Charanjit Singh Channi, Channi on Sajjan Kumar, Sajjan Kumar latest news, Sajjan Kumar controversy, Channi big statement, Channi latest statement, Punjab politics, Punjab political news, Congress news Punjab, 1984 Sikh genocide, 1984 Sikh riots, justice for 1984 victims, Sajjan Kumar news, Charanjit Singh Channi news, Punjabi political news, Punjab latest news, political controversy, Punjab breaking news )

⚠️Disclaimer: NO COPYRIGHT
No copyright infringement intended. We do not own the visuals or audio used in this content. All rights belong to their respective owners. This video is created solely for entertainment purposes and will not be used for monetization or promotion. If you are the rightful owner of any content used and would like credit or removal, please contact us via DM or email.
This content is made under Section 107 of the Copyright Act 1976, which allows for “fair use” for purposes such as criticism, comment, news reporting, teaching, and research.

Credit: Respective Owner, Viral Video, Social Media
Shared for news reporting and public awareness. Contact us for credit or removal, if required.

22/08/2026

ਮਲੇਰਕੋਟਲਾ ਦੇ ਮਸ਼ਹੂਰ ਡਾਕਟਰ ਮੁਹੰਮਦ ਗੁਲਜ਼ਾਰ ਸਹੋਤਾ ‘ਆਪ’ ’ਚ ਸ਼ਾਮਿਲ!

CM ਭਗਵੰਤ ਮਾਨ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ਦਾ ਫੜਿਆ ਪੱਲਾ

ਨਗਰ ਕੌਂਸਲ ਚੋਣਾਂ ’ਚ ਆਜ਼ਾਦ ਜਿੱਤੇ 3 ਕੌਂਸਲਰ ਵੀ AAP ’ਚ ਆਏ

CM ਮਾਨ ਨੇ ਨਵੇਂ ਮੈਂਬਰਾਂ ਦਾ ਕੀਤਾ ਸਵਾਗਤ

( ਮਲੇਰਕੋਟਲਾ ਡਾਕਟਰ ਮੁਹੰਮਦ ਗੁਲਜ਼ਾਰ ਸਹੋਤਾ, Dr Muhammad Gulzar Sahota AAP, ਮੁਹੰਮਦ ਗੁਲਜ਼ਾਰ ਸਹੋਤਾ ਆਪ ਵਿੱਚ ਸ਼ਾਮਿਲ, Malerkotla AAP News, ਮਲੇਰਕੋਟਲਾ AAP ਖਬਰ, ਭਗਵੰਤ ਮਾਨ, CM Bhagwant Mann, Aam Aadmi Party Punjab, AAP Punjab News, ਪੰਜਾਬ ਰਾਜਨੀਤੀ, Punjab Politics News, ਮਲੇਰਕੋਟਲਾ ਸਿਆਸੀ ਖਬਰ, ਆਜ਼ਾਦ ਕੌਂਸਲਰ AAP ਵਿੱਚ ਸ਼ਾਮਿਲ, 3 ਆਜ਼ਾਦ ਕੌਂਸਲਰ AAP, Municipal Council Malerkotla, Punjab Latest News, Malerkotla Latest News, Bhagwant Mann Latest News, AAP Political Update )

⚠️Disclaimer: NO COPYRIGHT
No copyright infringement intended. We do not own the visuals or audio used in this content. All rights belong to their respective owners. This video is created solely for entertainment purposes and will not be used for monetization or promotion. If you are the rightful owner of any content used and would like credit or removal, please contact us via DM or email.
This content is made under Section 107 of the Copyright Act 1976, which allows for “fair use” for purposes such as criticism, comment, news reporting, teaching, and research.

22/08/2026

‘ਸਿੱਖਾਂ ਦੇ ਕਾਤਲ ਕਾਂਗਰਸ ਦੇ ਰੋਲ ਮਾਡਲ ਕਿਵੇ?’
ਕੁਲਦੀਪ ਧਾਲੀਵਾਲ ਨੇ ਕਾਂਗਰਸ ’ਤੇ ਚੁੱਕੇ ਤਿੱਖੇ ਸਵਾਲ!
ਸਾਡੇ ਜ਼ਖ਼ਮਾਂ ’ਤੇ ਕਿਵੇਂ ਲੂਣ ਛਿੜਕ ਸਕਦੇ ਹੋ!

ਮੰਗ ਕੀਤੀ ਕਿ ਸੋਨੀਆ ਅਤੇ ਰਾਹੁਲ ਗਾਂਧੀ ਹੁੱਡਾ ਨੂੰ ਪਾਰਟੀ 'ਚੋਂ ਤੁਰੰਤ ਬਾਹਰ ਕੱਢਣ।

( ਕੁਲਦੀਪ ਧਾਲੀਵਾਲ, Kuldeep Dhaliwal, ਕਾਂਗਰਸ ’ਤੇ ਕੁਲਦੀਪ ਧਾਲੀਵਾਲ, ਕਾਂਗਰਸ ਖਿਲਾਫ ਬਿਆਨ, ਸੋਨੀਆ ਗਾਂਧੀ, ਰਾਹੁਲ ਗਾਂਧੀ, ਭੁਪਿੰਦਰ ਸਿੰਘ ਹੁੱਡਾ, ਹੁੱਡਾ ਕਾਂਗਰਸ ਵਿਵਾਦ, ਸਿੱਖਾਂ ਦੇ ਕਾਤਲ, 1984 ਸਿੱਖ ਕਤਲੇਆਮ, ਸਿੱਖ ਕਤਲੇਆਮ ਮੁੱਦਾ, ਸਿੱਖਾਂ ਲਈ ਇਨਸਾਫ, ਪੰਜਾਬ ਕਾਂਗਰਸ, ਪੰਜਾਬ ਰਾਜਨੀਤੀ, AAP Punjab, Kuldeep Dhaliwal statement, Congress controversy, Sonia Gandhi Rahul Gandhi, Hooda controversy, Sikh justice, 1984 Sikh genocide, Punjab political news, latest Punjab news, Punjab breaking news, Sikh community news )

⚠️Disclaimer: NO COPYRIGHT
No copyright infringement intended. We do not own the visuals or audio used in this content. All rights belong to their respective owners. This video is created solely for entertainment purposes and will not be used for monetization or promotion. If you are the rightful owner of any content used and would like credit or removal, please contact us via DM or email.
This content is made under Section 107 of the Copyright Act 1976, which allows for “fair use” for purposes such as criticism, comment, news reporting, teaching, and research.

Credit: Respective Owner, Viral Video, Social Media
Shared for news reporting and public awareness. Contact us for credit or removal, if required.

Address

Ludhiana - ਲੁਧਿਆਣਾ
Ludhiana
141001

Website

Alerts

Be the first to know and let us send you an email when Punjab Pulse posts news and promotions. Your email address will not be used for any other purpose, and you can unsubscribe at any time.

Contact The Business

Send a message to Punjab Pulse:

Shortcuts

Share