bunty_sarpanch_0001

bunty_sarpanch_0001 Contact information, map and directions, contact form, opening hours, services, ratings, photos, videos and announcements from bunty_sarpanch_0001, Video Creator, Machhiwara.

04/08/2025
ਔਕਾਤ ਸਾਲਿਆ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ 👊ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆ ਕਰਦੇ ਨੇ,,,,,,🔫   ...BunTy SarPancH ❤️
12/12/2024

ਔਕਾਤ ਸਾਲਿਆ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ 👊

ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆ ਕਰਦੇ ਨੇ,,,,,,🔫 ...BunTy SarPancH ❤️

ਸੱਜਣ ਛੱਡ ਜਾਂਦੇ ਨੇ ਗੱਲਾਂ ਚਾਰ ਕਰਕੇ,,,,, ਕੀ ਕਰਣਾ ਏ ਦਿਲਾਂ ਪਿਆਰ ਕਰਕੇ...BunTy SarPancH ❤️❤️❤️
10/12/2024

ਸੱਜਣ ਛੱਡ ਜਾਂਦੇ ਨੇ ਗੱਲਾਂ ਚਾਰ ਕਰਕੇ,,,,,

ਕੀ ਕਰਣਾ ਏ ਦਿਲਾਂ ਪਿਆਰ ਕਰਕੇ...BunTy SarPancH ❤️❤️❤️

  ....BuNty SaRpancH❤️
08/12/2024

....BuNty SaRpancH❤️

ਦੋ ਚਾਰ ਦਿਨ ਜੇ 🦅 ਬਾਜ ਨਾ ਉੱਡਣ ਤਾ ਆਸਮਾਨ ਕਬੂਤਰਾ ਦਾ ਨਹੀ ਹੋ ਜਾਦਾ |..BunTy SarPancH ❤️❤️
24/10/2024

ਦੋ ਚਾਰ ਦਿਨ ਜੇ 🦅 ਬਾਜ ਨਾ ਉੱਡਣ ਤਾ ਆਸਮਾਨ ਕਬੂਤਰਾ ਦਾ ਨਹੀ ਹੋ ਜਾਦਾ |..BunTy SarPancH ❤️❤️

ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ🚫🚫BunTy SarPancH ❤️❤️
17/10/2024

ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ🚫🚫BunTy SarPancH ❤️❤️

Time ਤਾਂ ਜਰੂਰ ਲੱਗੂ ਪਰ ਕੁਝ ਬੰਦਿਆਂ ਦੇ ਵਹਿਮ ਬੜੀ ਰੀਝ ਨਾਲ ਕੱਢਣੇ ਆਂ... Bunty SarPancH ❤️💕
16/10/2024

Time ਤਾਂ ਜਰੂਰ ਲੱਗੂ ਪਰ ਕੁਝ ਬੰਦਿਆਂ ਦੇ ਵਹਿਮ ਬੜੀ ਰੀਝ ਨਾਲ ਕੱਢਣੇ ਆਂ... Bunty SarPancH ❤️💕

ਵਕਤ ਵੀ ਬਦਲੇਗਾ 🏃 ਸਾਹਮਣਾ ਵੀ ਹੋਵੇਗਾ 🚩ਬਸ ਜਿਗਰਾ 👫 ਰੱਖੀ ਅੱਖ 👀 ਮਿਲਾਉਣ ਦਾ |BunTy SarPancH ❤️
27/09/2024

ਵਕਤ ਵੀ ਬਦਲੇਗਾ 🏃 ਸਾਹਮਣਾ ਵੀ ਹੋਵੇਗਾ 🚩ਬਸ ਜਿਗਰਾ 👫 ਰੱਖੀ ਅੱਖ 👀 ਮਿਲਾਉਣ ਦਾ |BunTy SarPancH ❤️

ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ...ਕਿਸੇ 🚫 ਅੱਗੇ ਝੁਕਣ ਦੀ 💪🏼 ਨੀ...... BunTy SarPancH ❤️💕
21/09/2024

ਆਦਤ ਨੀਵੇਂ ਰਹਿਣ ❤️ ਦੀ ਆ ਮਿੱਤਰਾ...ਕਿਸੇ 🚫 ਅੱਗੇ ਝੁਕਣ ਦੀ 💪🏼 ਨੀ...... BunTy SarPancH ❤️💕

ਯਾਰੀ ਮਰਦਾਂ ਦੀ ਵਿਕਦੀ ਬਜਾਰ ਨਾ.. ਉਝ ਜੱਗ ਉੱਤੇ ਦੱਲਿਆਂ ਦੀ ਥੋੜ ਕੋਈ ਨਾਂ.....BunTy SarPancH 🤨🤨🤨🤨
21/09/2024

ਯਾਰੀ ਮਰਦਾਂ ਦੀ ਵਿਕਦੀ ਬਜਾਰ ਨਾ..

ਉਝ ਜੱਗ ਉੱਤੇ ਦੱਲਿਆਂ ਦੀ ਥੋੜ ਕੋਈ ਨਾਂ.....BunTy SarPancH 🤨🤨🤨🤨

ਲੋੜ ਪਈ ਤਾਂ ਯਾਦ ਕਰਲੀ😠       ਅਸੀਂ ਬੈਠਣਾ ਛੱਡਿਆ  ਪਰ ਖੜ੍ਹਨਾ  ਨੀ 😠😠😠
12/07/2024

ਲੋੜ ਪਈ ਤਾਂ ਯਾਦ ਕਰਲੀ😠 ਅਸੀਂ ਬੈਠਣਾ ਛੱਡਿਆ ਪਰ ਖੜ੍ਹਨਾ ਨੀ 😠😠😠

ਜਦੋ ਰੱਬ?ਮੇਰਾ, ਸਾਡੇ ਉਤੇ ਹੋਇਆ ਮੇਹਰਬਾਨ #ਆਪੇ ਬਣ ਜਾਣੇ ਕੰਮ,ਆਪੇ ਬਣ ਜਾਣਾ ਨਾਮ..?ਮੇਹਰ ਕਰੀ ਦਾਤਿਆ ...Bunty..sarPanch
15/04/2024

ਜਦੋ ਰੱਬ?ਮੇਰਾ, ਸਾਡੇ ਉਤੇ ਹੋਇਆ ਮੇਹਰਬਾਨ
#ਆਪੇ ਬਣ ਜਾਣੇ ਕੰਮ,ਆਪੇ ਬਣ ਜਾਣਾ ਨਾਮ..?
ਮੇਹਰ ਕਰੀ ਦਾਤਿਆ ...Bunty..sarPanch

Address

Machhiwara

Website

Alerts

Be the first to know and let us send you an email when bunty_sarpanch_0001 posts news and promotions. Your email address will not be used for any other purpose, and you can unsubscribe at any time.

Share

Category