ਪੰਜਾਬ Punjab پنجاب पंजाब

ਪੰਜਾਬ Punjab پنجاب पंजाब ਪੰਜਾਬ ਪੰਜਾਬੀ

17/02/2023
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾ...
25/12/2022

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥

ਕਦੇ ਮੱਥਾ ਕੰਧ ਨਾਲ ਕਦੇ ਸਰਹੰਦ ਨਾਲ ਜੰਗਲਾਂ ਚ ਪਿਆ ਦੇਖੋ ਬਾਦਸ਼ਾਹ ਆਨੰਦ ਨਾਲ 🙏 #ਸ਼ਹੀਦੀ_ਹਫਤਾ
25/12/2022

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ
ਦੇਖੋ ਬਾਦਸ਼ਾਹ ਆਨੰਦ ਨਾਲ 🙏

#ਸ਼ਹੀਦੀ_ਹਫਤਾ

ਸੁਫ਼ਨਾਮੇਰੇ ਸੁਫ਼ਨੇ ਦੇ ਵਿੱਚ ਆਇਆਇੱਕ ਐਸਾ ਨੂਰ ਇਲਾਹੀ,ਸਿਰ ਦਸਤਾਰ ਤੇ ਕਲਗੀ ਸਾਜੇਮੈਂਨੂੰ ਜਾਪੇ ਸੰਤ ਸਿਪਾਹੀ।ਕਸ਼ਮੀਰੀ ਪੰਡਤਾਂ ਦੀ ਫਰਿਆਦ ਦੇਖਾ...
24/12/2022

ਸੁਫ਼ਨਾ

ਮੇਰੇ ਸੁਫ਼ਨੇ ਦੇ ਵਿੱਚ ਆਇਆ
ਇੱਕ ਐਸਾ ਨੂਰ ਇਲਾਹੀ,
ਸਿਰ ਦਸਤਾਰ ਤੇ ਕਲਗੀ ਸਾਜੇ
ਮੈਂਨੂੰ ਜਾਪੇ ਸੰਤ ਸਿਪਾਹੀ।

ਕਸ਼ਮੀਰੀ ਪੰਡਤਾਂ ਦੀ ਫਰਿਆਦ ਦੇਖਾ
ਵਿੱਚ ਦਰਬਾਰ ਗੁਰੂ ਤੇਗ ਬਹਾਦੁਰ,
ਚਾਂਦਨੀ ਚੌਂਕ ਚ ਦੇਕੇ ਸ਼ੀਸ਼ ਆਪਣਾ
ਬਣ ਗਏ ਜੋ ਹਿੰਦ ਦੀ ਚਾਦਰ।

ਭਰੀ ਸਭਾ ਵਿੱਚ ਵੱਜਦੀ ਹਾਕ ਸੁਣਾ
ਜਿੱਥੇ ਦਸ਼ਮ ਪਿਤਾ ਸੀ ਵਿਰਾਜੇ,
ਕਿਵੇਂ ਤੰਬੂ ਵਿਚ ਤਲਵਾਰ ਖੜਕੀ
ਕਿਵੇਂ ਪੰਜ ਪਿਆਰੇ ਸਾਜੇ।

ਆਪੇ ਗੁਰੂ ਤੇ ਆਪੇ ਬਣੇ ਚੇਲਾ
ਐਸਾ ਨਾਮ ਦਾ ਅੰਮ੍ਰਿਤ ਪੀਤਾ,
ਧਰਮ ਲਈ ਸਰਬੰਸ ਵਾਰਿਆ
ਦੇਖ ਕੇ ਅਣਡਿਠ ਕੀਤਾ।

ਪੋਹ ਮਹੀਨੇ ਦੀ ਕੜਕਦੀ ਠੰਡ ਚ
ਮੈਨੂੰ ਠੰਡਾ ਬੁਰਜ ਰੁਲਾਵੇ,
ਦਾਦੀ ਮਾਂ ਗੁਜਰੀ ਤੇ ਲਾਲ ਛੋਟੇ
ਮੇਰਾ ਕਾਲਜਾ ਫੱਟਦਾ ਜਾਵੇ।

ਘੋੜੇ ਤੇ ਚੜੇ ਹੋਏ ਕਲਗੀਧਰ ਦੇ
ਹੱਥ ਚ ਫੜੀ ਸ਼ਮਸ਼ੀਰ ਦੇਖਾ,
ਮਾਛੀਵਾੜੇ ਦੇ ਜੰਗਲਾਂ ਵਿਚ
ਹੋਇਆ ਜਾਮਾ ਲੀਰੋ ਲੀਰ ਦੇਖਾ।

ਦੋ ਲਾਲ ਨੇ ਜੰਗ ਵਿੱਚ ਜੂਝ ਰਹੇ
ਜੋ ਪਿੱਛੇ ਨਹੀਓ ਹੱਟ ਦੇ,
ਦੋ ਬਾਲ ਨੀਹਾਂ ਵਿੱਚ ਚਿਣੇ ਹੋਏ ਵੀ
ਵਾਹਿਗਰੂ ਵਾਹਿਗੁਰੂ ਜਪ ਦੇ।

ਲੋਚਨ ਮੂੰਦ ਹਨੀ ਸਜਦਾ ਕਰੇ
ਅਪਣਾ ਤਨ ਮਨ ਅਰਪਣ ਕਰਕੇ,
ਵੇਖ ਕਲਗੀਂ ਵਾਲੇ ਪਾਤਸ਼ਾਹ ਨੂੰ
ਬਹਿ ਗਿਆ ਆਪਾ ਹਰਕੇ।
🙏🙏🙏🙏🙏

__ਹਨੀ ਬਡਾਲੀ__✍️✍️

#ਵਾਹਿਗੁਰੂ #ਸ਼ਹੀਦ

Address

Machhiwara

Website

Alerts

Be the first to know and let us send you an email when ਪੰਜਾਬ Punjab پنجاب पंजाब posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬ Punjab پنجاب पंजाब:

Share