Machhiwara News

Machhiwara  News If anyone wants to publish any news related to Machhiwara Sahib area (any type of news) contact me

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌ/ਤ ਤੋਂ ਬਾਅਦ ਫੋਰਟਿਸ ਹਸਪਤਾਲ ਵਿਖੇ ਵਧਾਈ ਗਈ ਸੁਰੱਖਿਆ
08/10/2025

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌ/ਤ ਤੋਂ ਬਾਅਦ ਫੋਰਟਿਸ ਹਸਪਤਾਲ ਵਿਖੇ ਵਧਾਈ ਗਈ ਸੁਰੱਖਿਆ

ਰਾਜਵੀਰ ਜਵੰਦਾ ਦੇ ਦਿ.ਹਾਂ/ਤ ਮਗਰੋਂ ਨਮ ਅੱਖਾਂ ਨਾਲ ਹਸਪਤਾਲ ਪਹੁੰਚੀ ਮਾਹੀ ਸ਼ਰਮਾ ਤੇ ਰੁਪਿੰਦਰ ਹਾਂਡਾ,ਵੇਖੋ ਤਸਵੀਰਾਂ
08/10/2025

ਰਾਜਵੀਰ ਜਵੰਦਾ ਦੇ ਦਿ.ਹਾਂ/ਤ ਮਗਰੋਂ ਨਮ ਅੱਖਾਂ ਨਾਲ ਹਸਪਤਾਲ ਪਹੁੰਚੀ ਮਾਹੀ ਸ਼ਰਮਾ ਤੇ ਰੁਪਿੰਦਰ ਹਾਂਡਾ,ਵੇਖੋ ਤਸਵੀਰਾਂ

08/10/2025

ਸਾਫ਼ ਸੁਥਰੀ ਗਾਇਕੀ ਦਾ ਮਾਲਕ ਜ਼ਿੰਦਗੀ ਨੂੰ ਖੁੱਲ ਕੇ ਜੀ ਗਿਆ, ਬਹੁਤ ਅਫ਼ਸੋਸ ਤੇ ਦੁੱਖ ਪੰਜਾਬ ਦਾ ਪੁੱਤ ਅੱਜ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ

07/10/2025

ਯੁਵਰਾਜ ਹੰਸ (ਸ਼ਾਹ ਜੀ)
ਪੁੱਤਰ ਮਿੰਕੂ ਹੰਸ (ਪ੍ਰਧਾਨ ਭਾਵਧਾਸ ਮਾਛੀਵਾੜਾ ਸਾਹਿਬ) ਨੂੰ Machhiwara News ਵੱਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ

ਚੰਡੀਗੜ੍ਹ 'ਚ IPS ਅਧਿਕਾਰੀ ਨੇ ਖੁਦ ਨੂੰ ਗੋ/ਲੀ ਮਾ/ਰ ਕੇ ਕੀਤੀ ਆ/ਤਮਹੱ/ਤਿਆ ਹਰਿਆਣਾ ਕੈਡਰ ਦੇ ਸੀਨੀਅਰ IPS ਅਧਿਕਾਰੀ ਵਾਈ. ਪੂਰਨ ਕੁਮਾਰ (2001...
07/10/2025

ਚੰਡੀਗੜ੍ਹ 'ਚ IPS ਅਧਿਕਾਰੀ ਨੇ ਖੁਦ ਨੂੰ ਗੋ/ਲੀ ਮਾ/ਰ ਕੇ ਕੀਤੀ ਆ/ਤਮਹੱ/ਤਿਆ

ਹਰਿਆਣਾ ਕੈਡਰ ਦੇ ਸੀਨੀਅਰ IPS ਅਧਿਕਾਰੀ ਵਾਈ. ਪੂਰਨ ਕੁਮਾਰ (2001 ਬੈਚ) ਨੇ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਪਣੇ ਨਿਵਾਸ (ਮਕਾਨ ਨੰਬਰ 116) 'ਚ ਆਪਣੇ ਆਪ ਨੂੰ ਗੋ/ਲੀ ਮਾ/ਰ ਕੇ ਆਤ/ਮਹੱਤਿ/ਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਅੱਜ ਦੁਪਹਿਰ ਕਰੀਬ 1:30 ਵਜੇ ਸਾਹਮਣੇ ਆਈ, ਜਦੋਂ ਸੈਕਟਰ 11 ਪੁਲਿਸ ਥਾਣੇ ਨੂੰ ਇਸ ਬਾਰੇ ਸੂਚਨਾ ਮਿਲੀ। ਚੰਡੀਗੜ੍ਹ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਦੀ ਐੱਸ.ਐੱਸ.ਪੀ ਕੰਵਰਦੀਪ ਕੌਰ ਵੀ ਘਟਨਾ ਸਥਾਨ 'ਤੇ ਮੌਜੂਦ ਹਨ। ਸੈਂਟਰਲ ਫ਼ੋਰੈਂਸਿਕ ਸਾਇੰਸ ਲੈਬ (CFSL) ਦੀ ਟੀਮ ਵੀ ਘਰ ਦੀ ਤਫ਼ਤੀਸ਼ ਕਰ ਰਹੀ ਹੈ। ਹਾਲਾਂਕਿ, ਖੁਦਕੁਸ਼ੀ ਦੇ ਕਾਰਨਾਂ ਬਾਰੇ ਅਜੇ ਕੋਈ ਸਪੱਸ਼ਟਤਾ ਨਹੀਂ ਮਿਲ ਸਕੀ ਕਿ ਅਜਿਹਾ ਕਦਮ ਆਈ.ਪੀ.ਐੱਸ ਅਧਿਕਾਰੀ ਨੇ ਕਿਉਂ ਚੁੱਕਿਆ ਹੈ।
ਪੁਲਿਸ ਸੂਤਰਾਂ ਦੇ ਮੁਤਾਬਕ, ਪੂਰਨ ਕੁਮਾਰ ਇਸ ਵੇਲੇ ਅੰਬਾਲਾ ਵਿੱਚ ਤਾਇਨਾਤ ਸਨ। ਮਾਮਲੇ ਦੀ ਵਿਸਥਾਰ ਨਾਲ ਜਾਂਚ ਜਾਰੀ ਹੈ।

03/10/2025

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ 6 ਫਸਲਾਂ ਲਈ MSP ਵਿੱਚ ਵਾਧਾ ਕਰਨ ਲਈ ਮੋਦੀ ਸਰਕਾਰ ਦਾ ਕੀਤਾ ਧੰਨਵਾਦ

03/10/2025

ਭਾਜਪਾ ਦਾ ਅਕਾਲੀ ਦਲ ਨਾਲ ਸਮਝੌਤਾ ਹੋਣਾ ਚਾਹੀਦਾ, ਸੰਤ ਭਿੰਡਰਾਂਵਾਲਿਆਂ ਨੇ ਕਦੇ ਵੀ ਖ਼ਾਲਿ.ਸਤਾ.ਨ ਦੀ ਮੰਗ ਨਹੀਂ ਕੀਤੀ ਸੀ : ਕੈਪਟਨ ਅਮਰਿੰਦਰ ਸਿੰਘ

03/10/2025

ਪਿੰਡ ਦੁਨੇਕੇ (ਮੋਗਾ) ਦੀ ਧੀ ਪਰਮ ਨੇ ਆਪਣੀ ਮਿੱਠੀ ਤੇ ਸੁਰੀਲੀ ਗਾਇਕੀ ਨਾਲ ਸੋਸ਼ਲ ਮੀਡੀਆ 'ਤੇ ਖਾਸ ਪਹਿਚਾਣ ਬਣਾਈ ਹੈ।
ਅੱਜ ਉਹ ਆਪਣੀ ਗਾਇਕੀ ਰਾਹੀਂ ਸਿਰਫ ਆਪਣੇ ਪਰਿਵਾਰ ਨਹੀਂ, ਸਗੋਂ ਸਾਰੇ ਇਲਾਕੇ ਦਾ ਮਾਣ ਵਧਾ ਰਹੀ ਹੈ…..ਸਾਡੇ ਵੱਲੋਂ ਪਰਮ ਨੂੰ ਦਿਲੋਂ ਵਧਾਈਆਂ ਅਤੇ ਉਸਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ।

03/10/2025

ਤਰਨਤਾਰਨ ਜ਼ਿਮਨੀ ਚੋਣ 'ਚ 'ਆਪ' ਦੇ ਦਰੀਆਂ ਵਿਛਾਉਣ ਵਾਲੇ ਭਮਕੜਾ ਦੀ ਉਮੀਦਾਂ ਤੇ ਫੀਰਿਆ ਪਾਣੀ

03/10/2025

ਜਾਣੋ ਕੀ ਇਤਿਹਾਸ ਹੈ ਗੁਰੂਦੁਆਰਾ ਭੜੌਲਾ ਸਾਹਿਬ ਦਾ

02/10/2025

Live ਦੇਇੰਗਲੈਂਡ ਵਿੱਚ ਰਾਵਣ ਕਿਵੇਂ ਕਰਦੇ ਹਨ ਤਿਆਰ ਅਤੇ ਕਿਵੇਂ ਮਨਾਉਂਦੇ ਹਨ ਦੁਸਹਿਰਾ

29/09/2025

CM ਮਾਨ ਵੱਲੋਂ ਕਿਸਾਨਾਂ ਲਈ ਵੱਡੀ ਰਾਹਤ ਖੇਤ ’ਚੋਂ ਰੇਤ ਕੱਢਣ ਲਈ ਕਿਸਾਨਾਂ ਨੂੰ ਮਿਲਣਗੇ 7200 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ

Address

Machhiwara
Machhiwara

Telephone

+919815539345

Website

Alerts

Be the first to know and let us send you an email when Machhiwara News posts news and promotions. Your email address will not be used for any other purpose, and you can unsubscribe at any time.

Share