21/06/2025
ਹੈ ਨਾ ਬੇਸਰਮੀ ਦੀ ਇੰਤਹਾ ਦੇਖੋ ਆਪਣੀ ਉਮਰ ਤੋ ਵੱਡੀ ਉਮਰ ਦੇ ਅੰਨੀ ਸਰਧਾ ਵਾਲੇ ਚੇਲਿਆਂ ਤੋ ਆਪਣੀਆਂ ਲੱਤਾਂ ਦੀ ਮਾਲਸ ਕਰਵਾਊਣ ਲਈ ਕਿਵੇ ਗੁਰਬਾਣੀ ਹੁਕਮਾਂ ਦੀ ਗਲਤ ਵਰਤੋ ਕਰ ਰਿਹਾ ਹੈ।ਇਹਦੇ ਆਪਣੇ ਸਾਰੇ ਅੰਗ ਠੀਕ ਠਾਕ ਹਨ ਫਿਰ ਵੀ ਆਪਣੇ ਚੇਲਿਆ ਨੂੰ ਆਪਣੇ ਪੱਕੇ ਸੇਵਾਦਾਰ ਬਣਾਊਣ ਲਈ ਆਪਣੀਆ ਲੱਤਾਂ ਦੀ ਮਾਲਸ ਕਰਵਾ ਰਿਹਾ ਹੈ। ਇਹਨੂੰ ਕੋਈ ਪੁਛੇ ਕਿ ਭਲਾ ਇਹ ਦਸ ਕਿ ਤੂੰ ਆਪਣੀ ਚੜਦੀ ਜਵਾਨੀ ਵਿਚ ਲੱਤਾਂ ਦੀ ਮਾਲਸ ਕਰਵਾ ਰਿਹਾ ਇਹ ਕਿਊ? ਲੱਤਾਂ ਨੂੰ ਮਾਲਿਸ਼ ਕਰਨ ਵਾਲਿਓ ਜਿਸ ਦਿਨ ਇਸ ਦੀਆਂ ਕਰਤੂਤਾਂ ਤੁਹਾਡੇ ਸਾਹਮਣੇ ਆਉਣਗੀਆਂ ਫਿਰ ਕੀ ਕਰੋਗੇ