Tapda Sach

Tapda Sach Tapda Such News : Read latest and current Punjabi News on;ine at Tapda Sach News cover all updates Ne
(3)

ਗਿ. ਹਰਪ੍ਰੀਤ ਸਿੰਘ ਨੂੰ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕੀਤੀ ਅਪੀਲ | Pro Punjab Tv |             Tarsem Singh Sikh ...
10/08/2026

ਗਿ. ਹਰਪ੍ਰੀਤ ਸਿੰਘ ਨੂੰ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕੀਤੀ ਅਪੀਲ | Pro Punjab Tv |
Tarsem Singh Sikh Siyasat Kulbir Singh Zira

Breaking News ਕਤ/ਲ ਮਾਮਲੇ ‘ਚ ਗ੍ਰਿਫ਼ਤਾਰ ਕੁੜੀ ਨੇ ਥਾਣੇ ‘ਚ ਕੀਤੀ ਖ਼ੁਦ/ਕੁਸ਼ੀ,ਬਾਥਰੂਮ ‘ਚ ਚੁੰਨੀ ਨਾਲ ਲਾਇਆ ਫਾ/ਹਾ!             ✍️ਬੀਤੇ ...
10/08/2026

Breaking News ਕਤ/ਲ ਮਾਮਲੇ ‘ਚ ਗ੍ਰਿਫ਼ਤਾਰ ਕੁੜੀ ਨੇ ਥਾਣੇ ‘ਚ ਕੀਤੀ ਖ਼ੁਦ/ਕੁਸ਼ੀ,ਬਾਥਰੂਮ ‘ਚ ਚੁੰਨੀ ਨਾਲ ਲਾਇਆ ਫਾ/ਹਾ! ✍️ਬੀਤੇ ਦਿਨੀਂ ਜ਼ਿਲੇ ਦੇ ਸਰਹੱਦੀ ਪਿੰਡ ਕਲਸੀਆਂ ਕਲਾਂ ਵਿਖੇ ਗੁਆਢੀਆਂ ਵੱਲੋਂ ਚੋਰੀ ਦੇ ਸ਼ੱਕ ਨੂੰ ਲੈ ਘਰ ’ਚ ਕੀਤੇ ਗਏ ਹਮਲੇ ਦੌਰਾਨ 70 ਸਾਲਾ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ ਸੀ!ਜਿਸ ਦੇ ਸਬੰਧ ’ਚ ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ ਕੁੱਲ 9 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਰਾਜਬੀਰ ਕੌਰ (20) ਪੁੱਤਰੀ ਰੂਪ ਸਿੰਘ ਵਾਸੀ ਪਿੰਡ ਕਲਸੀਆਂ ਕਲਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ।ਉਕਤ ਕੁੜੀ ਨੇ ਐਤਵਾਰ ਸਵੇਰੇ ਥਾਣਾ ਭਿੱਖੀਵਿੰਡ ਦੀ ਹਵਾਲਾਤ ਤੋਂ ਬਾਥਰੂਮ ਜਾਣ ਸਬੰਧੀ ਡਿਊਟੀ ’ਤੇ ਤਾਇਨਾਤ ਮਹਿਲਾ ਕਾਂਸਟੇਬਲ ਨੂੰ ਅਪੀਲ ਕੀਤੀ ਅਤੇ ਬਾਥਰੂਮ ’ਚ ਚਲੀ ਗਈ!ਜਦੋਂ ਕਾਫੀ ਸਮੇਂ ਤਕ ਰਾਜਵੀਰ ਕੌਰ ਬਾਹਰ ਨਹੀਂ ਆਈ ਤਾਂ ਕਾਂਸਟੇਬਲ ਨੇ ਅੰਦਰ ਜਾ ਕੇ ਦੇਖਿਆ ਤਾਂ ਰਾਜਵੀਰ ਕੌਰ ਨੇ ਚੁੰਨੀ ਨਾਲ ਫਾਹਾ ਲਿਆ ਹੋਇਆ ਸੀ।
ਥਾਣਾ ਭਿੱਖੀਵਿੰਡ ਦੀ ਪੁਲਸ ਜਦੋਂ ਉਸ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿਖੇ ਲੈ ਕੇ ਗਈ, ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਦੀ ਲਿਖਤੀ ਰੂਪ ’ਚ ਜਾਣਕਾਰੀ ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋਂ ਜ਼ਿਲਾ ਸੈਸ਼ਨ ਜੱਜ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਜ਼ਿਲਾ ਸੈਸ਼ਨ ਜੱਜ ਵੱਲੋਂ ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਕਰਨ ਦੇ ਹੁਕਮ ਮਾਣਯੋਗ ਜੇ. ਐੱਮ. ਆਈ. ਸੀ. ਪੱਟੀ ਸਿਮਰਜੀਤ ਸਿੰਘ ਨੂੰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਟਿਕਟ ਦਾ ਐਲਾਨ ਕੀਤਾ ਗਿਆ ਹੈ।ਪਾਰਟੀ ਨੇ ਇੰਦਰਾ ...
10/08/2026

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਟਿਕਟ ਦਾ ਐਲਾਨ ਕੀਤਾ ਗਿਆ ਹੈ।
ਪਾਰਟੀ ਨੇ ਇੰਦਰਾ ਗਾਂਧੀ ਕ+ਤ+ਲ ਕੇਸ ‘ਚ ਫਾਂ+ਸੀ ‘ਤੇ ਚੜ੍ਹਾਏ ਗਏ ਕੇਹਰ ਸਿੰਘ ਦੇ ਸਪੁੱਤਰ ਸਤਵੰਤ ਸਿੰਘ ਨੂੰ ਬੱਸੀ ਪਠਾਣਾਂ ਹਲਕੇ ਤੋਂ ਉਮੀਦਵਾਰ ਬਣਾਇਆ ਹੈ।
ਇਹ ਐਲਾਨ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੱਲੋਂ ਕੀਤਾ ਗਿਆ।
Zira city Sikh Siyasat Tarsem Singh Parminder Singh Lahoria Raman ਦੀਪ ਸਿੱਧੂ Makhu

10/08/2026

ਸੀਐਮ ਭਗਵੰਤ ਮਾਨ ਖੁੱਲ ਕੇ ਬੋਲੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਤੇ ਰਿਹਾਈ ਨੂੰ ਲੈ ਕੇ!

✍️ਜਦੋਂ ਦੇਸ਼ ਦੇ ਪ੍ਰਧਾਨ-ਮੰਤਰੀ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰਦਾ ਹੈ!✔️✍️ਅਸੀਂ ਵੀ ਤਹਿ ਕਰ ਲਿਆ ਹੈ sਵਨ ਨੇਸ਼ਨ ਵਨ ਅੰਦੋਲਨ!✔️✍️ਜੇਕਰ ਦੇਸ਼ ਵਿ...
10/08/2026

✍️ਜਦੋਂ ਦੇਸ਼ ਦੇ ਪ੍ਰਧਾਨ-ਮੰਤਰੀ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰਦਾ ਹੈ!✔️
✍️ਅਸੀਂ ਵੀ ਤਹਿ ਕਰ ਲਿਆ ਹੈ sਵਨ ਨੇਸ਼ਨ ਵਨ ਅੰਦੋਲਨ!✔️
✍️ਜੇਕਰ ਦੇਸ਼ ਵਿੱਚ ਕਿਤੇ ਵੀ ਕਿਸਾਨਾਂ ’ਤੇ ਅੱਤਿਆਚਾਰ ਹੁੰਦਾ ਹੈ!📲📲📲📲
ਸਾਰੇ ਦੇਸ਼ ਦੇ ਥਾਣੇ ਘੇਰਾਂਗੇ"
— ਕਿਸਾਨ ਆਗੂ ਰਾਕੇਸ਼ ਟਿਕੈਤ

ਇਥਨੌਲ ਦੇ ਵਿਰੋਧ ਦਰਮਿਆਨ MP ਜਨਾਰਦਨ ਮਿਸ਼ਰਾ ਦਾ ਵਿਵਾਦਤ ਬਿਆਨ!ਇਹਨਾਂ ਦੀ ਬੋਲਬਾਣੀ ਦੇਖ ਕੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਦੇਸ਼ ਨੂੰ ਆਪਣੇ ਪਿਓ...
10/08/2026

ਇਥਨੌਲ ਦੇ ਵਿਰੋਧ ਦਰਮਿਆਨ MP ਜਨਾਰਦਨ ਮਿਸ਼ਰਾ ਦਾ ਵਿਵਾਦਤ ਬਿਆਨ!
ਇਹਨਾਂ ਦੀ ਬੋਲਬਾਣੀ ਦੇਖ ਕੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਦੇਸ਼ ਨੂੰ ਆਪਣੇ ਪਿਓ ਦਾ ਦੇਸ਼ ਸਮਝਦੇ ਹੋਣ


ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ ਪੈਰੋਲ ਤੇ ਰਿਹਾਈ ਕਿਸ ਤਾਰੀਖ ਨੂੰ ਮਿਲੇਗੀ?ਕਿਵੇਂ ਮਿਲੇਗੀ?ਤੇ ਕੀ ਕੀ ਸ਼ਰਤਾਂ ਹੋਣਗੀਆਂ? ਇਸ ਕੇਸ ਨਾਲ ਜੁੜਦ...
09/08/2026

ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ ਪੈਰੋਲ ਤੇ ਰਿਹਾਈ ਕਿਸ ਤਾਰੀਖ ਨੂੰ ਮਿਲੇਗੀ?
ਕਿਵੇਂ ਮਿਲੇਗੀ?
ਤੇ ਕੀ ਕੀ ਸ਼ਰਤਾਂ ਹੋਣਗੀਆਂ?
ਇਸ ਕੇਸ ਨਾਲ ਜੁੜਦੀ ਜੋ ਵੀ ਜਾਣਕਾਰੀ ਹੈ।ਉਹ ਮਿਲੇਗੀ ਅੱਜ 10 ਅਗਸਤ, ਸੋਮਵਾਰ,ਨੂੰ ਦਿਨੇ 12 ਵਜੇ ਚੰਡੀਗੜ੍ਹ ਤੇ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨਾਲ ਰੱਖੀ ਸਪੈਸਲ ਮੀਟਿੰਗ ਤੋਂ ਬਾਅਦ!
ਮੀਟਿੰਗ ਵਿੱਚ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਬਾਰੇ ਵੀ ਕੁਝ ਫੈਸਲੇ ਹੋਣ ਦੀਆਂ ਮਾਹਰਾਂ ਵੱਲੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਕਮਲਜੀਤ ਸਿੰਘ ਮਰਹਾਣਾ

#ਜਥੇਦਾਰਜਗਤਾਰਸਿੰਘਹਵਾਰਾ #ਅਕਾਲ #ਅਕਾਲਤਖਤਸਾਹਿਬ Sikh Siyasat ਗੁਰਪ੍ਰੀਤ ਸਿੰਘ ਜੀਰਾ Gurpreet Singh Zira Makhu city Mehtab Sandhu Parminder Singh Lahoria Tarsem Singh Zira city Raman ਦੀਪ ਸਿੱਧੂ Makhu Bhagwant Mann

ਗੁਰ ਸਿਮਰਨ ਮੰਡ ਦੀ ਕੁੱਟਮਾਰ ਵਾਲੇ ਮਾਮਲੇ ਵਿੱਚ ਦੋ ਵਿਅਕਤੀਆਂ ਦੀ ਹੋਈ ਗ੍ਰਫਤਾਰੀ!          Zira city Sikh Siyasat
09/08/2026

ਗੁਰ ਸਿਮਰਨ ਮੰਡ ਦੀ ਕੁੱਟਮਾਰ ਵਾਲੇ ਮਾਮਲੇ ਵਿੱਚ ਦੋ ਵਿਅਕਤੀਆਂ ਦੀ ਹੋਈ ਗ੍ਰਫਤਾਰੀ!
Zira city Sikh Siyasat

08/08/2026

ਕੁਲਬੀਰ ਜੀਰਾ ਦੇ ਬਿਆਨ ਤੇ ਸੇਖੋਂ ਹੋਏ ਤੱਤੇ!
“ਜੀਰਾ ਨੇ ਆਪਣੇ ਪਿਤਾ ਦੀ ਪੰਥਕ ਵਿਰਾਸਤ ਛੱਡਕੇ ਬੇਅੰਤ ਸਿੰਘ ਦੀ ਵਿਰਾਸਤ ਅਪਣਾਈ!
ਸੇਖੋ ਨੇ ਜੀਰੇ ਬਾਰੇ ਕਿਹਾ ਕਿ “ ਇਸ ਤਰਾਂ ਲੱਗਦਾ ਕਿ ਭਗਤ ਪ੍ਰਹਿਲਾਦ ਦੇ ਘਰ ਹਰਨਾਕਸ਼ ਨੇ ਜਨਮ ਲਿਆ ਹੈ "!
ਨੋਟ--ਪੂਰੀ ਵੀਡੀਓ ਜਲਦ ਹੀ ਇਸੇ ਪਲੇਟਫਾਰਮ ਤੇ!

Zira city Harpreet Singh Hero Avtar Singh Zira ਮੱਖੂ ਸ਼ਹਿਰ Shankar Kataria Makhu city ਗੁਰਪ੍ਰੀਤ ਸਿੰਘ ਜੀਰਾ Gurpreet Singh Zira Sikh Siyasat Mehtab Sandhu Parminder Singh Lahoria Bhagwant Mann Tarsem Singh Jasveer Sidhu

ਆਮ ਆਦਮੀ ਪਾਰਟੀ ਵੱਲੋਂ ਜੀਰੇ ਹਲਕੇ ਦੇ ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ ਦੀ ਥਾਂ ! ਜੀਰੇ ਤੋਂ ਆਪ ਦੇ ਸੀਨੀਅਰ ਆਗੂ ਸਮਿੰਦਰ ਖਿੰਡਾ ਨੂੰ ਟਿਕਟ ਦੇਣ...
08/08/2026

ਆਮ ਆਦਮੀ ਪਾਰਟੀ ਵੱਲੋਂ ਜੀਰੇ ਹਲਕੇ ਦੇ ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ ਦੀ ਥਾਂ ! ਜੀਰੇ ਤੋਂ ਆਪ ਦੇ ਸੀਨੀਅਰ ਆਗੂ ਸਮਿੰਦਰ ਖਿੰਡਾ ਨੂੰ ਟਿਕਟ ਦੇਣ ਨੂੰ ਲੈ ਸੋਸ਼ਲ ਮੀਡੀਆ ਤੇ ਛਿੜੀਆਂ ਚਰਚਾਵਾਂ!
ਸਵਾਲ 1: ਤੁਹਾਨੂੰ ਕੀ ਲੱਗਦਾ ਕਿ ਸ਼ਮਿੰਦਰ ਖਿੰਡਾ ਨੂੰ ਟਿਕਟ ਮਿਲ ਸਕਦੀ ਹੈ?
ਸਵਾਲ 2: ਜੇਕਰ ਟਿਕਟ ਮਿਲਦੀ ਹੈ ਤਾਂ ਸ਼ਮਿੰਦਰ ਖਿੰਡਾ ਜੀਰੇ ਤੋਂ ਜਿੱਤ ਪਾਉਣਗੇ?
ਹਾਂਜੀ ਜੀਰੇ ਵਾਲਿਓ ਦਿਓ ਆਪਣੀ ਰਾਇ ਕਮੈਂਟ ਕਰਕੇ।

ਮੱਖੂ ਸ਼ਹਿਰ Zira city Harpreet Singh Hero Avtar Singh Zira Makhu city ਗੁਰਪ੍ਰੀਤ ਸਿੰਘ ਜੀਰਾ Gurpreet Singh Zira Mehtab Sandhu Ramandeep Singh Rasulpur Tarsem Singh Nasib Singh Bhagwant Mann

Address

Chak Marhana
Makhu
142044

Alerts

Be the first to know and let us send you an email when Tapda Sach posts news and promotions. Your email address will not be used for any other purpose, and you can unsubscribe at any time.

Contact The Business

Send a message to Tapda Sach:

Shortcuts

Share