Such da suneha

Such da suneha Md Shehbaz

26/01/2025

ਕੈਬਨਿਟ ਮੰਤਰੀ,ਪੰਜਾਬ ਡਾ ਰਵਜੋਤ ਸਿੰਘ ਨੇ ਗਣਤੰਤਰ ਦਿਵਸ ਮੌਕੇ ਆਯੋਜਤ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਮਾਲੇਰਕੋਟਲਾ ਵਿਖੇ ਲਹਿਰਾਇਆ ਤਿਰੰਗਾ।
ਮਾਲੇਰਕੋਟਲਾ ਵਿਖੇ 325 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਅਤੇ 111 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਹੀ ਉਸਾਰਿਆ ਜਾਵੇਗਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ– ਡਾ ਰਵਜੋਤ ਸਿੰਘ

ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੇਜ ਨੂੰ ਲਾਈਕ ਤੇ ਫੋਲੋ ਜਰੂਰ ਕਰੋ।

30/12/2024

ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਮੁਬੀਨ ਫਾਰੂਕੀ ਨੇ ਕਿਸਾਨਾਂ ਬਾਰੇ ਕੀ ਕਿਹਾ ਸੁਣੋ

ਪਿਛਲੇ 25-30 ਸਾਲ ਤੋਂ ਕੀਤੀ ਜਾ ਰਹੀ ਮੰਗ ਨੂੰ ਪਹਿਲ ਦੇ ਆਧਾਰ ਤੇ ਸੰਦੌੜ ਤੋਂ ਆਜ਼ਾਦੀ ਘੁਲਾਟੀਏ ਬਾਬਾ ਸਰਦੂਲ ਸਿੰਘ ਜੀ ਜਿਨਾਂ ਦੀ ਉਮਰ 114 ਸਾਲ...
24/10/2023

ਪਿਛਲੇ 25-30 ਸਾਲ ਤੋਂ ਕੀਤੀ ਜਾ ਰਹੀ ਮੰਗ ਨੂੰ ਪਹਿਲ ਦੇ ਆਧਾਰ ਤੇ ਸੰਦੌੜ ਤੋਂ ਆਜ਼ਾਦੀ ਘੁਲਾਟੀਏ ਬਾਬਾ ਸਰਦੂਲ ਸਿੰਘ ਜੀ ਜਿਨਾਂ ਦੀ ਉਮਰ 114 ਸਾਲ ਹੈ ਜਿਨਾ ਦੇ ਘਰ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਲਈ ਇੰਟਰਲੋਕ ਟਾਇਲਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ,,

ਐਮ ਐਲ ਏ ਡਾਕਟਰ_ਮੁਹੰਮਦ_ਜਮੀਲ_ਓੁਰ_ਰਹਿਮਾਨ_ਜੀ ਮਲੇਰਕੋਟਲਾ

ਸੋਹੇਬ ਅਹਿਮਦ ਸੈਬੀ ਨੂੰ ਜ਼ਿਲ੍ਹਾ ਫਿਰੋਜ਼ਪੁਰ ਦਾ ਇੰਚਾਰਜ ਲਗਾਇਆ ਗਿਆ  💕💕ਸ਼ੁਭਕਾਮਨਾਵਾਂ 💕💕💕 ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ
05/09/2023

ਸੋਹੇਬ ਅਹਿਮਦ ਸੈਬੀ ਨੂੰ ਜ਼ਿਲ੍ਹਾ ਫਿਰੋਜ਼ਪੁਰ ਦਾ ਇੰਚਾਰਜ ਲਗਾਇਆ ਗਿਆ 💕💕ਸ਼ੁਭਕਾਮਨਾਵਾਂ 💕💕💕

ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ

25/07/2023

Dahua ਕੰਪਨੀ ਵਲੋ ਮਾਲੇਰਕੋਟਲਾ ਦੁਕਾਨਦਾਰਾਂ ਨੂੰ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ

Congratulations Imran Ali Youth Pardhan Congress Malerkotla
11/07/2023

Congratulations Imran Ali

Youth Pardhan Congress Malerkotla

22/05/2023

ਸਿੱਧੂ ਦੇ ਮਾਤਾ ਗਲਤ ਬੋਲਣ ਵਾਲਿਆਂ ਤੇ ਹੋਏ ਗਰਮ ਕਿਹਾ ਬਾਅਦ ਚ ਸਾਡੇ ਕੋਲ ਮੁਆਫੀ ਮੰਗਣ ਨਾ ਆਉਣ

17/05/2023

ਪਟਿਆਲਾ ਤੋਂ ਬਾਅਦ ਰਾਜਪੁਰਾ ਦੇ ਗੁਰਦੁਆਰੇ ਵਿੱਚ ਵੀ ਬੇਅਦਬੀ ਦੀ ਘਟਨਾ ।
ਇੱਕ ਨੌਜਵਾਨ ਨੰਗੇ ਸਿਰ ਅਤੇ ਜੁੱਤੀਆਂ ਪਾ ਕੇ ਅੰਦਰ ਆਇਆ, ਸੇਵਾਦਾਰਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਬੇਅਦਬੀ ਕਰਨ ਵਾਲੇ ਵਿਅਕਤੀ ਦੀ ਮਾਂ ਨੇ ਕਿਹਾ ਉਹ ਡਿਪ੍ਰੈਸ਼ਨ 'ਚ ਹੈ ਇਹਦਾ ਇਲਾਜ਼ ਚੱਲ ਰਿਹਾ ਹੈ

25/03/2023

अल्लाह को मां बाप की नाफरमानी करने वालों की इबादत पसंद नहीं।
#सुनो #शाही #इमाम #पंजाब #मौलाना #मुहम्मद #उस्मान #रहमानी #लुधियानवी से

17/03/2023

ਧਰਨੇ 'ਤੇ ਬੈਠੇ ਅਕਾਲੀ ਆਗੂਆਂ ਦਾ ਪੈ ਗਿਆ ਪੁਲਿਸ ਨਾਲ ਪੰਗਾ, ਦੇਖੋ ਕਿਵੇਂ ਗਰਮਾਇਆ ਮਹੌਲ

ਇਹ ਤੁਹਾਡੀ ਜਾਣਕਾਰੀ ਲਈ ਹੈ ਕਿ,   ਸੰਗਰੂਰ (ਘਾਬਦਾਂ) ਵਿਖੇ ਨੱਕ, ਕੰਨ, ਗਲੇ (ENT)ਦੇ ਰੋਗਾ ਦੀ ਓਪੀਡੀ ਅਤੇ ਹੋਰ ਸੇਵਾਵਾਂ ਸੋਮਵਾਰ (13.03.202...
12/03/2023

ਇਹ ਤੁਹਾਡੀ ਜਾਣਕਾਰੀ ਲਈ ਹੈ ਕਿ, ਸੰਗਰੂਰ (ਘਾਬਦਾਂ) ਵਿਖੇ ਨੱਕ, ਕੰਨ, ਗਲੇ (ENT)ਦੇ ਰੋਗਾ ਦੀ ਓਪੀਡੀ ਅਤੇ ਹੋਰ ਸੇਵਾਵਾਂ ਸੋਮਵਾਰ (13.03.2023) ਤੋਂ ਨਿਯਮਿਤ ਤੌਰ 'ਤੇ ਸ਼ੁਰੂ ਹੋਵੇਗੀ, ਕਿਰਪਾ ਕਰਕੇ ਸਾਰਿਆਂ ਨੂੰ ਸੂਚਿਤ ਕਰੋ ਤੇ ਮੌਕੇ ਦਾ ਲਾਭ ਲਓ ਜੀ ਅਤੇ ਪੀਜੀਆਈ ਤੋਂ E.N.T. ਨੱਕ, ਕੰਨ, ਗਲੇ ਦੇ ਰੋਗਾ ਦੀਆਂ ਸੇਵਾਵਾਂ ਪ੍ਰਾਪਤ ਕਰੋ ਜੀ।

11/03/2023

ਕੋਟਕਪੂਰਾ ਦੀ ਅਮਨਦੀਪ ਕੌਰ ਨੇ ਇੱਕ ਸਥਾਨਕ ਵਿਅਕਤੀ ਦੀ ਵੀਡੀਓ ਸਾਂਝੀ ਕੀਤੀ ਜੋ ਉਸ ਨੂੰ ਮੈਸੇਜ ਭੇਜ ਕੇ, ਵੀਡੀਓ ਕਾਲ ਕਰ ਕੇ ਅਤੇ ਉਸ ਦੇ ਸਕੂਲ ਵਿੱਚ ਆ ਕੇ ਪ੍ਰੇਸ਼ਾਨ ਕਰ ਰਿਹਾ ਹੈ 🙏

06/03/2023

ਭਗਵੰਤ ਮਾਨ vs ਪ੍ਰਤਾਪ ਬਾਜਵਾ
ਪੰਜਾਬ ਵਿਧਾਨ ਸਭਾ



MD SHEHBAZ

01/03/2023

ਪੰਜਾਬੀ ਯੂਨੀਵਰਸਿਟੀ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਹੋਇਆ ਕਤਲ, ਵਿਦਿਆਰਥੀ ਨਵਜੋਤ ਦੇ ਕਤਲ ਮਾਮਲੇ 'ਚ ਪੁਲਿਸ ਨੇ 4 ਨੂੰ ਗ੍ਰਿਫਤਾਰ ਕੀਤਾ। ਚਾਰੋਂ ਨਵਜੋਤ ਦੇ ਨਾਲ ਹੀ ਰਹਿੰਦੇ ਸੀ, ਪੁਲਿਸ ਮੁਤਾਬਕ ਉਨ੍ਹਾਂ ਦਾ ਬਿਜਲੀ ਦੇ ਬਿੱਲ ਨੂੰ ਲੈ ਕੇ ਝਗੜਾ ਹੋਇਆ ਸੀ।

MD SHEHBAZ

01/03/2023

“On Line ਹਾਲਾਤ ਬੇਹੱਦ ਖਰਾਬ, off Line ਹਿੰਦੂ, ਸਿੱਖ, ਇਸਾਈ ਇਕੱਠੇ”,
ਨਫ਼ਰਤ ਦੀਆਂ ਕੰਧਾਂ ਢਾਹ ਦੇਵੇਗੀ ਇਹ ਵੀਡੀਓ

25/02/2023

ਮਾਲੇਰਕੋਟਲਾ ਪੁਲਿਸ ਵੱਲੋਂ ਚੋਰੀ ਦੇ 13 ਮੋਟਰਸਾਇਕਲ ਅਤੇ 2 ਸਕੂਟਰੀਆਂ ਬਰਾਮਦ
ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸਿ਼ਆ ਨਹੀਂ ਜਾਵੇਗਾ — ਐਸ.ਐਸ.ਪੀ. ਮਾਲੇਰਕੋਟਲਾ ਭੁਪਿੰਦਰ ਸਿੰਘ ਸਿੱਧੂ
ਮਾਲੇਰਕੋਟਲਾ ਪੁਲਿਸ ਨੇ 5 ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਚੋਰੀ ਦੇ 13 ਮੋਟਰਸਾਇਕਲ ਅਤੇ 2 ਸਕੂਟਰੀਆਂ ਬਰਾਮਦ ਕੀਤੀਆਂ ਹਨ। ਜਿ਼ਲ੍ਹਾ ਮਾਲੇਰਕੋਟਲਾ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸਿ਼ਆ ਨਹੀਂ ਜਾਵੇਗਾ।

MD SHEHBAZ
Joint Secretary District Malerkotla IMA

14/02/2023

ਜਿਉਂਦੇ ਰਹੋ ਵੀਰਿਓ !!

Address

Malerkotla
148023

Telephone

+917809521000

Website

Alerts

Be the first to know and let us send you an email when Such da suneha posts news and promotions. Your email address will not be used for any other purpose, and you can unsubscribe at any time.

Videos

Share