26/07/2025
💰 ਟੈਕਸ ਵੀ ਦੇਈਏ, ਸਜ਼ਾ ਵੀ ਸਹੀਏ – ਅਸੀਂ ਕਿਸੇ ਗੁਨਾਹਗਾਰ ਤੋ ਥੋੜੀ ਹਾਂ?
🚨 ਇੱਕ ਆਮ ਭਾਰਤੀ ਨਾਗਰਿਕ ਹਰ ਰੋਜ਼ ਸੈਂਕੜਿਆਂ ਰੁਪਏ ਟੈਕਸ ਦੇ ਰਿਹਾ ਹੈ।
ਚਾਹੇ ਤੁਸੀਂ ₹1000 ਦੀ ਕੋਈ ਵੀ ਚੀਜ਼ ਖਰੀਦੋ, ਪੈਟਰੋਲ ਭਰਵਾਓ, ਬਾਈਕ ਜਾਂ ਗੱਡੀ ਲਵੋ – ਹਰ ਜਗ੍ਹਾ ਟੈਕਸ ਹੀ ਟੈਕਸ!
ਪਰ ਜਦੋਂ ਗੱਲ ਆਉਂਦੀ ਹੈ ਰਾਜਨੈਤਿਕ ਜ਼ਿੰਮੇਵਾਰੀ ਦੀ –
ਨਾ ਢੁਕਵੀਆਂ ਸੜਕਾਂ, ਨਾ ਸਫਾਈ, ਨਾ ਹੀ ਸੁਰੱਖਿਆ!
🛣️ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਆਮ ਇਨਸਾਨ ਕਿਵੇਂ ਆਪਣੇ ਪੈਸੇ ਨਾਲ ਹਰ ਚੀਜ਼ 'ਤੇ ਟੈਕਸ ਭਰਦਾ ਹੈ, ਫਿਰ ਵੀ ਉਹ ਟੁੱਟੀਆਂ ਸੜਕਾਂ ਉੱਤੇ ਜਾਨੋ ਖਤਰੇ 'ਚ ਪੈਂਦਾ ਹੈ।
🤔 ਸਵਾਲ ਸਾਫ਼ ਹੈ – ਇਹ ਟੈਕਸ ਕਿੱਥੇ ਜਾਂਦਾ ਹੈ? ਸਾਡੀਆਂ ਬਾਈਕਾਂ, ਕੱਪੜੇ, ਖਾਣ-ਪੀਣ ਦੀਆਂ ਵਸਤਾਂ, ਹਰੇਕ ਚੀਜ਼ 'ਤੇ ਟੈਕਸ – ਫਿਰ ਵੀ ਸੜਕਾਂ ਇੰਝ ਖਸਤਾ ਹਾਲ ਕਿਉਂ ਨੇ?
📢 Punjab Hulchal News ਵਲੋਂ ਅਜਿਹਾ ਸਵਾਲ ਜੋ ਹਰ ਆਮ ਆਦਮੀ ਦੇ ਮਨ ਵਿਚ ਹੈ।
➡️ ਤੁਸੀਂ ਵੀ ਆਪਣੀ ਆਵਾਜ਼ ਉਠਾਓ –
🎥 ਵੀਡੀਓ ਭੇਜੋ ਅਤੇ ਆਖੋ – Wrong Number ਹੈ!
ੈ