AB Punjab Tv

AB Punjab Tv Ab Punjab Tv page ਤੇ ਜਾਣਕਾਰੀ ਭਰਪੂਰ ਵੀਡੀਓ ਅਤੇ ਤਾਜ਼ਾ ਖਬਰਾਂ ਆਦਿ ਦੇਖਣ ਲਈ ਜ਼ਰੂਰ ਸਬਸਕ੍ਰਾਈਬ ਕਰੋ ਜੀ

31/10/2024
07/10/2024

ਸੁਣੋਂ...ਹੁਣ ਤੱਕ ਅਨੇਕਾਂ ਮਰੀਜ਼ਾਂ ਦੀ ਜਾਨ ਬਚਾਉਣ ਵਾਲੇ ਸਤੀਸ਼ NGO ਵਰਕਰ ਨੂੰ ਕਿਸ ਨੇ ਬਣਾਇਆ ਨਿਸ਼ਾਨਾਂ..?

03/10/2024

ਦਰਸ਼ਨ ਕਰਕੇ ਮਿਲਦਾ ਹੈ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦਾ ਫ਼ਲ..🙏🏻♥️

...

30/09/2024

ਜੇਕਰ ਇਹਨਾਂ ਪੰਚਾਇਤੀ ਚੋਣਾਂ 'ਚ ਪਿੰਡ ਬਚਾਉਣਾ ਚਾਹੁੰਦੇ ਹੋ ਤਾਂ ਇਸ ਬਾਬੇ ਦਾ ਆਹ ਗੀਤ ਜਰੂਰ ਸੁਣੋ..!🙏🏻🌸

29/09/2024

ਆਹ ਕੀ ਆਇਆ ਨਵਾਂ ਮਾਮਲਾ ; ਅੱਧੀ ਰਾਤ ਨੂੰ ਖੁੱਲੇ ਕਾਲਜ 'ਚ ਕਿਉਂ ਪਹੁੰਚੀ ਪੁਲਿਸ..?🤔❓❓

27/09/2024

ਅਸੀਂ ਬਾਹਰਲੇ ਮੁਲਕਾਂ ਦੇ ਸਿਸਟਮ ਦੀਆਂ ਤਾਂ ਤਰੀਫ਼ਾਂ ਕਰਦੇ ਹਾਂ...ਪਰ ਅਪਣੇ ਦੇਸ਼ 'ਚ ਕਾਨੂੰਨ ਨੂੰ ਟਿੱਚ ਕਿਉਂ ਸਮਝਦੇ ਹਾਂ...?🤔

...

17/09/2024

ਦੇਖੋ...ਪੰਜਾਬ ਦੀ ਕਾਨੂੰਨ ਵਿਵਸਥਾ ਤੇ ਭ੍ਰਿਸ਼ਟਾਚਾਰ ਖਿਲਾਫ਼ ਲਗਾਏ ਧਰਨੇ 'ਚ ਆਪ ਹੀ ਕਿਵੇਂ ਉਲਝੇ ਕਾਂਗਰਸੀ ?

17/09/2024

ਦੇਖੋ...ਮਸ਼ੀਨਾਂ ਬਣ ਰਹੇ ਬੰਦਿਆਂ ਨੂੰ
'ਸਚਿਆਰ ਮਨੁੱਖ' ਬਣਾਉਣ ਦਾ ਕਾਰਜ ਕਿਵੇਂ ਕਰ ਰਿਹਾ ਹੈ 'ਆਤਮ ਪ੍ਰਕਾਸ਼'.....

12/09/2024

ਦੇਖੋ...ਆਹ ਗੀਤਕਾਰ ਬਾਬੇ ਰਮਤੇ ਦੀ ਦਿੱਤੀ ਤੂੰਬੀ ਨੂੰ ਰੱਖਦੈ ਜਾਨ ਤੋਂ ਪਿਆਰੀ
ਸਾਧ ਬਣੇ ਅਮਰੀਕ ਤੂਫ਼ਾਨ ਦੀ ਦੱਸੀ ਖ਼ਾਸ ਨਿਸ਼ਾਨੀ...!!

Address

Malerkotla
148022

Telephone

+919915629076

Website

Alerts

Be the first to know and let us send you an email when AB Punjab Tv posts news and promotions. Your email address will not be used for any other purpose, and you can unsubscribe at any time.

Contact The Business

Send a message to AB Punjab Tv:

Share

Category