13/08/2024
ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਨਵੇਂ ਬਣੇ ਸੂਏ ਨੇ ਕਿਸਾਨ ਵਿਭਾਗ ਦੀ ਖੋਲੀ ਪੋਲ, ਸੂਏ ਦਾ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਛੱਡ ਦਿੱਤਾ ਪਾਣੀ, ਕਿਸਾਨ ਹੋਏ ਪਰੇਸ਼ਾਨ ,ਤੁਰੰਤ ਕਾਰਵਾਈ ਦੀ ਕੀਤੀ ਮੰਗ।
ਕਿਰਪਾ ਕਰਕੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਅਤੇ ਚੈਨਲ ਨੂੰ ਫਾਲੋ ਕੀਤਾ ਜਾਵੇ।