Daily update punjab malerkotla

Daily update punjab malerkotla Malerkotla Daily Update
(1)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਦੇ ਫੁਰਮਾਨ,,,,, 18-ਜੁਲਾਈ -2025
18/07/2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਦੇ ਫੁਰਮਾਨ,,,,,
18-ਜੁਲਾਈ -2025

17/07/2025

ਜਿਲ੍ਹਾ ਮਾਲੇਰਕੋਟਲਾ ਹਲਕਾ ਅਮਰਗੜ੍ਹ ਦੇ ਪਿੰਡ ਨਾਰੋ ਮਾਜਰਾ ਵਿਖੇ ਇੱਕ ਕਿਸਾਨ ਵੱਲੋਂ ਸੜਕ ਕਿਨਾਰੇ ਖੜੇ ਹਰੇ ਭਰੇ ਦਰਖਤਾਂ ਦੀ ਕੀਤੀ ਗਈ ਕਟਾਈ, ਮਾਮਲਾ ਪਹੁੰਚਿਆ ਪ੍ਰਸ਼ਾਸਨ ਕੋਲ,,,,

17/07/2025

ਜਿਲ੍ਹਾ ਮਾਲੇਰਕੋਟਲਾ ਦੇ ਹਲਕਾ ਅਮਰਗੜ੍ਹ ਦੇ ਪਿੰਡ ਮੂਲਾ ਬੱਧਾ ਤੇ ਸਾਬਕਾ ਫੌਜੀ ਨੇ ਖੇਤੀ ਲਈ 8.50 ਵਿਘੇ ਪੰਚਾਇਤੀ ਜਮੀਨ,ਪਰ ਨਿਕਲੀ 4 ਵਿਘੇ ਮਾਮਲਾ ਪਹੁੰਚਿਆ ਉਚ ਅਧਿਕਾਰੀਆਂ ਦੇ ਕੋਲ,,,,,

ਲਿਖੋ ਵਾਹਿਗੁਰੂ,,
17/07/2025

ਲਿਖੋ ਵਾਹਿਗੁਰੂ,,

ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਅੱਜ ਦੇ ਫੁਰਮਾਨ,,,,17-ਜੁਲਾਈ -2025
17/07/2025

ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਅੱਜ ਦੇ ਫੁਰਮਾਨ,,,,
17-ਜੁਲਾਈ -2025

ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਅੱਜ ਦੇ ਫੁਰਮਾਨ,,,16-ਜੁਲਾਈ-2025
16/07/2025

ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਅੱਜ ਦੇ ਫੁਰਮਾਨ,,,
16-ਜੁਲਾਈ-2025

15/07/2025

ਜਿਲ੍ਹਾ ਮਾਲੇਰ ਕੋਟਲਾ ਦੇ ਪਿੰਡ ਮਾਹੋਰਾਣਾ ਵਿਖੇ ਇੱਕ ਨਰੇਗਾ ਮਜ਼ਦੂਰ ਦੀ ਦਰਖ਼ਤ ਡਿੱਗਣ ਕਾਰਨ ਹੋਈ ਮੌਤ, ਕਈ ਔਰਤਾਂ ਗੰਭੀਰ ਰੂਪ ਵਿੱਚ ਜਖਮੀ, ਜਖਮੀ ਔਰਤਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਪਹੁੰਚਾਇਆ ਗਿਆ,,,,

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰੇ 15-7-2025
15/07/2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰੇ
15-7-2025

ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਅੱਜ ਦੇ ਫੁਰਮਾਨ,,,,
15/07/2025

ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਅੱਜ ਦੇ ਫੁਰਮਾਨ,,,,

ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਅਤੇ ਜਿਲ੍ਹਾ ਮਾਲੇਰਕੋਟਲਾ ਦੇ ਪਿੰਡ ਸੇਰਵਾਨੀਕੋਟ ਦੇ ਜੰਮਪਲ ਪੰਜਾਬ ਪੁਲਿਸ ਦੇ ਏ,ਡੀ,ਜੀ,ਪੀ ਸਰਦਾਰ ਅਮਰਦੀਪ ਸਿੰਘ...
14/07/2025

ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਅਤੇ ਜਿਲ੍ਹਾ ਮਾਲੇਰਕੋਟਲਾ ਦੇ ਪਿੰਡ ਸੇਰਵਾਨੀਕੋਟ ਦੇ ਜੰਮਪਲ ਪੰਜਾਬ ਪੁਲਿਸ ਦੇ ਏ,ਡੀ,ਜੀ,ਪੀ ਸਰਦਾਰ ਅਮਰਦੀਪ ਸਿੰਘ 'ਰਾਏ, ਨੂੰ ਅੱਜ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਤਰੱਕੀ ਦੇ ਕੇ ਡੀ,ਜੀ,ਪੀ ਬਣਾਇਆ ਗਿਆ ਹੈ,,,,,

14/07/2025

ਦੇਖੋ ਪੰਜਾਬ ਰੋਡਵੇਜ ਦਾ ਅੱਖੀਂ ਡਿੱਠਾ ਹਾਲ,,,,

Address

Malerkotla

Telephone

+19855658421

Website

Alerts

Be the first to know and let us send you an email when Daily update punjab malerkotla posts news and promotions. Your email address will not be used for any other purpose, and you can unsubscribe at any time.

Share